17/09/2026
ਮੇਰੇ ਬੱਚੇ ਮੇਰੀ ਰੁਕਾਵਟ ਨਹੀਂ, ਮੇਰੀ Inspiration ਨੇ। ❤️
ਮਾਂ ਬਣਨ ਤੋਂ ਬਾਅਦ ਮੇਰੀਆਂ priorities ਜ਼ਰੂਰ ਬਦਲੀਆਂ, ਪਰ ਮੇਰੇ dreams ਨਹੀਂ।
ਮੈਂ ਚਾਹੁੰਦੀ ਸੀ ਕਿ ਆਪਣੇ ਬੱਚਿਆਂ ਲਈ present ਵੀ ਰਹਾਂ ਅਤੇ ਆਪਣੇ future ਲਈ ਵੀ ਕੁਝ build ਕਰਾਂ।
ਇਸੇ ਸੋਚ ਨਾਲ ਮੈਂ ਆਪਣਾ Digital Business start ਕੀਤਾ।
ਅੱਜ ਮੈਂ ਆਪਣੇ ਸਮੇਂ ਨੂੰ ਆਪਣੇ ਤਰੀਕੇ ਨਾਲ manage ਕਰਦੇ ਹੋਏ, ਘਰ ਤੋਂ ਆਪਣੇ business ਉੱਤੇ ਕੰਮ ਕਰਦੀ ਹਾਂ।
ਮੇਰੇ ਲਈ ਇਹ ਸਿਰਫ਼ business ਨਹੀਂ—
ਇਹ ਆਪਣੇ ਬੱਚਿਆਂ ਨੂੰ ਇਹ ਦਿਖਾਉਣ ਦੀ journey ਵੀ ਹੈ ਕਿ ਮਾਂ ਆਪਣੇ dreams ਨੂੰ ਵੀ importance ਦੇ ਸਕਦੀ ਹੈ। ✨
ਜੇ ਤੁਸੀਂ ਵੀ family ਦੇ ਨਾਲ ਰਹਿੰਦੇ ਹੋਏ ਆਪਣੇ ਲਈ ਕੁਝ ਨਵਾਂ start ਕਰਨ ਬਾਰੇ ਸੋਚ ਰਹੇ ਹੋ, ਤਾਂ ਪਹਿਲਾ ਕਦਮ ਲੈਣ ਤੋਂ ਡਰੋ ਨਾ। ❤️