24/07/2026
ਸਤਿ ਸ਼ੀ ਅਕਾਲ ਜੀ ਸਾਰਿਆਂ ਨੂੰ । ਲਉ ਜੀ ਇੰਤਜਾਰ ਦੀਆਂ ਘੜੀਆਂ ਖਤਮ—ਰੂਹ ਪੰਜਾਬ ਦੀ ਮੈਲਬਰਨ ਅਕੈਡਮੀ ਹਰ ਸਾਲ ਦੀ ਤਰਾਂ ਏਸ ਸਾਲ ਵੀ ਆਪਣਾ ਸਾਲਾਨਾ ਲੌਕ ਨਾਚ ਮੋਲਾਂ ਪੰਜਾਬੀ ਵਿਰਸਾ 2026 ਲੈਕੇ ਹਾਜਰ ਹੈ। ਜਿਥੇ ਤੁਸੀ ਵੇਖੋਗੇ ਢੋਲ ਦੀ ਥਾਪ ਤੇ ਭੰਗੜਾ ਪਾਉਦੇ Ausi ਪੰਜਾਬੀ ਗੱਭਰੂ ਤੇ ਮੁਟਿਆਰਾਂ । ਸੋ ਤਰੀਕ ਨੋਟ ਕਰ ਲਉ ਜੀ 17 October 2026 🙏🙏 ਮਿਲਦੇ ਆ ਜੀ ਤੇ ਲਾਉਦੇ ਆਂ ਰੌਣਕਾਂ ।