Harpreet Dhami

Harpreet Dhami “Small steps today , big success tomorrow”

“Helping you turn dreams into a business 💫”

ਆਪਣੇ Phone ਨੂੰ ਸਿਰਫ਼ Scrolling ਲਈ ਨਹੀਂ, ਆਪਣਾ Future Bright ਕਰਨ ਲਈ ਵੀ Use ਕਰੋ! ✨ਬਦਲਦੀ Technology ਦੇ ਨਾਲ ਆਪਣੇ Skills Upgra...
08/20/2026

ਆਪਣੇ Phone ਨੂੰ ਸਿਰਫ਼ Scrolling ਲਈ ਨਹੀਂ, ਆਪਣਾ Future Bright ਕਰਨ ਲਈ ਵੀ Use ਕਰੋ! ✨

ਬਦਲਦੀ Technology ਦੇ ਨਾਲ ਆਪਣੇ Skills Upgrade ਕਰੋ 💻📲

Digital Business ਤੁਹਾਨੂੰ ਸਿਰਫ਼ ਇੱਕ Business License ਹੀ ਨਹੀਂ ਦਿੰਦਾ, ਸਗੋਂ ਆਪਣੇ ਸੁਪਨੇ ਪੂਰੇ ਕਰਨ ਦਾ Chance ਤੇ ਸਮੇਂ ਦੇ ਨਾਲ ਚੱਲਣ ਦਾ ਮੌਕਾ ਵੀ ਦਿੰਦਾ ਹੈ। ❤️

ਇਹ ਕਿਵੇਂ Possible ਹੈ?
ਮੈਨੂੰ Message ਕਰੋ, I’ll Share More Details. 💬

ਆਪਣੇ Phone ਨੂੰ ਸਿਰਫ਼ Scrolling ਲਈ ਨਹੀਂ, ਆਪਣਾ Future Bright ਕਰਨ ਲਈ ਵੀ Use ਕਰੋ!ਬਦਲਦੀ Technology ਦੇ ਨਾਲ ਆਪਣੇ Skills Upgrade...
08/20/2026

ਆਪਣੇ Phone ਨੂੰ ਸਿਰਫ਼ Scrolling ਲਈ ਨਹੀਂ, ਆਪਣਾ Future Bright ਕਰਨ ਲਈ ਵੀ Use ਕਰੋ!

ਬਦਲਦੀ Technology ਦੇ ਨਾਲ ਆਪਣੇ Skills Upgrade ਕਰੋ 💻📲

Digital Business ਤੁਹਾਨੂੰ ਸਿਰਫ਼ ਇੱਕ Business License ਹੀ ਨਹੀਂ ਦਿੰਦਾ, ਸਗੋਂ ਆਪਣੇ ਸੁਪਨੇ ਪੂਰੇ ਕਰਨ ਦਾ Chance ਤੇ ਸਮੇਂ ਦੇ ਨਾਲ ਚੱਲਣ ਦਾ ਮੌਕਾ ਵੀ ਦਿੰਦਾ ਹੈ।

ਇਹ ਕਿਵੇਂ Possible ਹੈ?
ਮੈਨੂੰ Message ਕਰੋ, I’ll Share More Details. 💬

💧 The right environment can change everything.Give yourself the right knowledge, the right mindset, and the right people...
08/19/2026

💧 The right environment can change everything.

Give yourself the right knowledge, the right mindset, and the right people around you—and watch how you grow🌱

Sometimes, you don’t need to change your dream…
you just need to give it the right care.

08/17/2026

ਪਿਛਲੀ Story ਤੋਂ ਅੱਗੇ… 📖

ਸਟੋਰੀ ਦਾ end ਰਹਿ ਗਿਆ ਸੀ… ਅੱਜ ਉਹ ਵੀ ਸੁਣਦੇ ਹਾਂ ਤੇ ਦੇਖਦੇ ਹਾਂ ਕਿ ਇਸ ਕਹਾਣੀ ਤੋਂ ਮੇਰੀ ਬੇਟੀ ਨੇ ਕੀ ਸਿੱਖਿਆ 🥰

08/16/2026

ਮੇਰੀ ਨਿੱਕੀ ਜਿਹੀ storyteller 🥰

ਏਹੀ ਪਲ, ਏਹੀ ਗੱਲਾਂ ਦਿਲ ਨੂੰ ਅਸਲੀ ਸਕੂਨ ਦੇ ਜਾਂਦੀਆਂ ਨੇ 🥹❤️
ਕਿੰਨੀ ਮਾਸੂਮੀਅਤ ਨਾਲ ਆਪਣੀ ਜ਼ੁਬਾਨੀ ਇਹ story ਸੁਣਾ ਰਹੀ ਆ… 🥰📖
ਇਹਦੀ cute ਜਿਹੀ voice ਤੇ full enthusiasm ਨਾਲ ਸੁਣ ਕੇ, ਵਾਰ-ਵਾਰ ਸੁਣਨ ਨੂੰ ਦਿਲ ਕਰਦਾ ਏ

Want to hear the rest of her story ?

08/13/2026
A little reminder for everyone: ❤️Be proud of yourself.Not everyone knows what it took to get you here.We all face silen...
08/11/2026

A little reminder for everyone: ❤️

Be proud of yourself.
Not everyone knows what it took to get you here.
We all face silent battles and difficult days,
but every time we keep going, we become stronger.

That strength deserves to be celebrated✨

08/08/2026

ਇਹੀ ਅਸਲ ਦੌਲਤ ਹੈ, ਜੋ ਅਸੀਂ ਆਪਣੇ ਦੇਸ਼ ਤੋਂ ਦੂਰ ਆ ਕੇ ਵੀ ਗਵਾਉਣਾ ਨਹੀਂ ਚਾਹੁੰਦੇ। ❤️

ਜਿੰਨੇ ਮਰਜ਼ੀ busy ਹੋਈਏ, ਪਰ ਸਾਡੀ ਇਹ ਜ਼ਿੰਮੇਵਾਰੀ ਹੈ ਕਿ ਆਪਣੇ ਬੱਚਿਆਂ ਨੂੰ ਆਪਣੀਆਂ ਜੜ੍ਹਾਂ, ਆਪਣੇ ਸੱਭਿਆਚਾਰ ਤੇ ਆਪਣੀਆਂ ਕਦਰਾਂ-ਕੀਮਤਾਂ ਨਾਲ ਜੋੜ ਕੇ ਰੱਖੀਏ।

ਵਾਹਿਗੁਰੂ ਜੀ ਦੀ ਕਿਰਪਾ ਹੈ। 🙏
I am truly grateful for this beautiful blessing.

ਤੁਸੀਂ ਵੀ ਇਸੇ ਤਰ੍ਹਾਂ ਸੋਚਦੇ ਹੋ?

If you don’t make time for your own dreams, life will keep you busy building someone else’s.The biggest risk isn’t faili...
08/07/2026

If you don’t make time for your own dreams, life will keep you busy building someone else’s.

The biggest risk isn’t failing—it’s never giving yourself the chance to try.

💫 One decision today can change your tomorrow🤗

.

ਜ਼ਿੰਦਗੀ ਦੇ ਸੋਹਣੇ ਪਲ ਚੋਰੀ ਕਰਨੇ ਪੈਂਦੇ ਹਨ,ਨਹੀਂ ਤਾਂ ਜ਼ਿੰਮੇਵਾਰੀਆਂ ਕਦੇ ਵੀ ਹਮਸਫ਼ਰ ਕੋਲ ਬੈਠਣ ਦਾ ਮੌਕਾ ਨਹੀਂ ਆਉਣ ਦਿੰਦੀਆਂ।❤️🥰
08/05/2026

ਜ਼ਿੰਦਗੀ ਦੇ ਸੋਹਣੇ ਪਲ ਚੋਰੀ ਕਰਨੇ ਪੈਂਦੇ ਹਨ,
ਨਹੀਂ ਤਾਂ ਜ਼ਿੰਮੇਵਾਰੀਆਂ ਕਦੇ ਵੀ ਹਮਸਫ਼ਰ ਕੋਲ ਬੈਠਣ ਦਾ ਮੌਕਾ ਨਹੀਂ ਆਉਣ ਦਿੰਦੀਆਂ।❤️🥰

Address

Brampton

Website

Alerts

Be the first to know and let us send you an email when Harpreet Dhami posts news and promotions. Your email address will not be used for any other purpose, and you can unsubscribe at any time.

Shortcuts

Share