09/03/2026
✨ ਅੱਜ ਦੇ Real Talk Punjabi Style ਵਿੱਚ ਇੱਕ ਬਹੁਤ ਹੀ interesting conversation! ❤️
ਅੱਜ ਸਾਡੇ ਨਾਲ Poonam ਜੀ guest ਵਜੋਂ ਜੁੜੇ। ਉਹ ਪਹਿਲਾਂ offline restaurant business ਚਲਾ ਰਹੇ ਸਨ, ਤੇ ਬਾਅਦ ਵਿੱਚ ਉਨ੍ਹਾਂ ਨੇ online business start ਕੀਤਾ।
ਅੱਜ ਅਸੀਂ ਉਨ੍ਹਾਂ ਦੀ journey ਸੁਣਾਂਗੇ—
👉 Offline business vs. Online business
👉 ਉਨ੍ਹਾਂ ਨੇ online business ਕਿਉਂ prefer ਕੀਤਾ?
👉 ਉਨ੍ਹਾਂ ਦਾ ਆਪਣਾ experience ਕੀ ਰਿਹਾ?
👉 ਤੇ online business ਨੇ ਉਨ੍ਹਾਂ ਦੀ journey ਵਿੱਚ ਕੀ difference ਲਿਆਇਆ?
ਮੈਨੂੰ ਉਮੀਦ ਹੈ ਕਿ ਅੱਜ ਦੀ ਗੱਲਬਾਤ ਨਾਲ ਤੁਹਾਡੇ ਕਾਫ਼ੀ ਸਾਰੇ questions clear ਹੋ ਜਾਣਗੇ। ❤️
ਜੇ ਫਿਰ ਵੀ ਕੋਈ question ਹੈ, feel free to message me. ਮੈਂ ਤੁਹਾਡੇ questions ਦੇ answers ਦੇਣ ਵਿੱਚ ਖੁਸ਼ੀ ਮਹਿਸੂਸ ਕਰਾਂਗੀ। 😊
🚀 ਜੇ ਤੁਸੀਂ ਵੀ Online Business ਬਾਰੇ ਜਾਣਨਾ ਚਾਹੁੰਦੇ ਹੋ, ਤਾਂ ਆਪਣਾ ਪਹਿਲਾ step ਲਓ।
Message me “INFO” — let’s connect and I’ll guide you! 💜