17/10/2026
🇨🇦 ਕੈਨੇਡਾ PR ਦਾ ਨਵਾਂ ਡ੍ਰਾ ਜਾਰੀ: French Category Draw! 🇫🇷
IRCC ਵੱਲੋਂ 16 ਅਕਤੂਬਰ 2026 ਨੂੰ ਫ੍ਰੈਂਚ ਭਾਸ਼ਾ ਦੇ ਮਾਹਿਰਾਂ ਲਈ ਵੱਡਾ Express Entry Draw ਕੱਢਿਆ ਗਿਆ ਹੈ!
🔹 ਡ੍ਰਾ ਦੀ ਤਾਰੀਖ: 16 October 2026
🔹 ਕੈਟਾਗਰੀ: French Language Proficiency
🔹 ਕੁੱਲ ITAs: 5,000
🔹 ਘੱਟੋ-ਘੱਟ CRS ਸਕੋਰ: 435
✨ ਖਾਸ ਗੱਲ:
ਜਿੱਥੇ CEC draw 'ਚ ਸਕੋਰ 519 ਚੱਲ ਰਿਹਾ ਹੈ, ਉੱਥੇ ਹੀ French ਜਾਣਨ ਵਾਲਿਆਂ ਲਈ 435 Cut-off 'ਤੇ ਹੀ PR ਦਾ ਸੁਨਹਿਰੀ ਮੌਕਾ ਮਿਲ ਰਿਹਾ ਹੈ!
📩 ਆਪਣੇ ਪ੍ਰੋਫਾਈਲ ਦੀ ਜਾਂਚ ਅਤੇ ਫ੍ਰੈਂਚ ਕੈਟਾਗਰੀ ਦੀ ਵਧੇਰੇ ਜਾਣਕਾਰੀ ਲਈ Blueprint Immigration ਨਾਲ ਅੱਜ ਹੀ ਸੰਪਰਕ ਕਰੋ!
🇨🇦 🇨🇦