Harminder Kaur

Harminder Kaur Helping busy mom earn online

04/09/2026
19/08/2026

ਪੈਸਾ ਵੀ ਚਾਹੀਦਾ ਹੈ… ਤੇ Time ਵੀ ❤️

ਅੱਜ ਦੀ ਜ਼ਿੰਦਗੀ ਵਿੱਚ ਅਸੀਂ ਪੈਸੇ ਲਈ ਦਿਨ-ਰਾਤ ਮਿਹਨਤ ਕਰਦੇ ਹਾਂ।
ਪਰ ਕਈ ਵਾਰ ਪੈਸਾ ਕਮਾਉਂਦੇ-ਕਮਾਉਂਦੇ ਅਸੀਂ ਉਹ ਸਭ ਤੋਂ ਕੀਮਤੀ ਚੀਜ਼ ਗੁਆ ਬੈਠਦੇ ਹਾਂ ਜੋ ਵਾਪਸ ਨਹੀਂ ਆਉਂਦੀ — ਸਮਾਂ।

ਉਹ ਸਮਾਂ ਜੋ ਆਪਣੇ ਬੱਚਿਆਂ ਨਾਲ ਬਿਤਾਉਣਾ ਸੀ…
ਆਪਣੇ ਪਰਿਵਾਰ ਨੂੰ ਦੇਣਾ ਸੀ…
ਆਪਣੇ husband/wife ਨਾਲ enjoy ਕਰਨਾ ਸੀ…
ਅਤੇ ਆਪਣੇ ਮਾਂ-ਪਿਉ ਲਈ ਕੱਢਣਾ ਸੀ। ❤️

ਪਰ ਜੇ Technology ਦੀ ਮਦਦ ਨਾਲ ਘਰ ਤੋਂ online work ਕਰਕੇ income ਦਾ ਇੱਕ additional source ਬਣਾਉਣ ਦਾ ਮੌਕਾ ਮਿਲੇ, ਤਾਂ ਇਸ option ਨੂੰ explore ਕਿਉਂ ਨਾ ਕੀਤਾ ਜਾਵੇ?

ਅਸੀਂ ਅੱਜ shopping online ਕਰਦੇ ਹਾਂ, banking online ਕਰਦੇ ਹਾਂ, bills online pay ਕਰਦੇ ਹਾਂ…
ਤਾਂ work online ਕਿਉਂ ਨਹੀਂ?

ਮੈਂ ਵੀ ਇੱਕ migrant family ਦੀਆਂ responsibilities, job ਅਤੇ limited time ਵਿਚੋਂ ਗੁਜ਼ਰੀ ਹਾਂ।
ਇਸੇ ਲਈ ਮੈਂ ਇੱਕ ਐਸਾ online business model explore ਕੀਤਾ ਜਿਸ ਵਿੱਚ training, system ਅਤੇ support ਮਿਲਦਾ ਹੈ।

ਅੱਜ ਮੇਰੇ ਲਈ ਸਭ ਤੋਂ ਵੱਡੀ value ਸਿਰਫ਼ income ਨਹੀਂ —
✨ Time Freedom
✨ Family Time
✨ Flexibility

ਜੇ ਤੁਸੀਂ ਵੀ side income ਲਈ online business opportunity explore ਕਰਨਾ ਚਾਹੁੰਦੇ ਹੋ, ਤਾਂ ਮੇਰਾ page explore ਕਰੋ ਜਾਂ ਮੈਨੂੰ direct message ਕਰੋ। 😊

ਮੈਂ ਤੁਹਾਨੂੰ information share ਕਰਕੇ ਖੁਸ਼ ਹੋਵਾਂਗੀ।

Harminder Kaur
Www.harminderdigital.com

12/08/2026

ਕੀ ਤੁਸੀਂ ਵੀ ਪਰਿਵਾਰ ਅਤੇ ਬੱਚਿਆਂ ਦੇ ਨਾਲ ਸਮਾਂ ਬਿਤਾਉਂਦੇ ਹੋਏ, ਆਪਣੇ ਸਮੇਂ ਨੂੰ ਇੱਕ ਨਵੇਂ ਤਰੀਕੇ ਨਾਲ ਵਰਤਣਾ ਚਾਹੁੰਦੇ ਹੋ? ❤️

ਅੱਜ ਦੇ Digital ਯੁੱਗ ਵਿੱਚ ਘਰ ਦੀਆਂ ਜ਼ਿੰਮੇਵਾਰੀਆਂ ਦੇ ਨਾਲ-ਨਾਲ ਨਵੀਆਂ Digital Skills ਸਿੱਖਣ ਅਤੇ ਆਪਣੇ ਲਈ ਨਵੇਂ ਮੌਕੇ explore ਕਰਨ ਦੇ ਰਸਤੇ ਵੀ ਮੌਜੂਦ ਹਨ। 📲💻

ਇਸ ਪਲੇਟਫਾਰਮ ਰਾਹੀਂ ਤੁਹਾਨੂੰ ਮਿਲਦੀ ਹੈ:

✔️ Work From Home ਕਰਨ ਦੀ flexibility
✔️ ਆਪਣੀ ਸੁਵਿਧਾ ਅਨੁਸਾਰ ਸਮਾਂ manage ਕਰਨ ਦੀ ਆਜ਼ਾਦੀ
✔️ ਪਰਿਵਾਰ ਅਤੇ ਬੱਚਿਆਂ ਲਈ ਸਮਾਂ ਕੱਢਣ ਦੀ flexibility
✔️ Step-by-Step Training & Guidance
✔️ Digital Marketing ਅਤੇ Online Business ਬਾਰੇ ਸਿੱਖਣ ਦਾ ਮੌਕਾ
✔️ Beginner-friendly learning system

ਜੇ ਤੁਸੀਂ ਵੀ Digital Marketing ਸਿੱਖਣਾ ਅਤੇ ਘਰ ਤੋਂ ਇੱਕ ਨਵਾਂ ਰਸਤਾ explore ਕਰਨਾ ਚਾਹੁੰਦੇ ਹੋ, ਤਾਂ ਅੱਜ ਹੀ ਆਪਣਾ ਪਹਿਲਾ ਕਦਮ ਚੁੱਕੋ। 🌱

👇 ਹੋਰ ਜਾਣਕਾਰੀ ਲਈ
Comment ਵਿੱਚ “INFO” ਲਿਖੋ ਜਾਂ ਮੈਨੂੰ DM ਕਰੋ।

🌐 www.harminderdigital.com

09/08/2026

Holidays mode

02/08/2026

256 Followers, 435 Following, 0 Posts

Address

Northampton

Alerts

Be the first to know and let us send you an email when Harminder Kaur posts news and promotions. Your email address will not be used for any other purpose, and you can unsubscribe at any time.

Contact The Business

Send a message to Harminder Kaur:

Shortcuts

Share