Akhand Kirtani Jatha Bhopal - AKJ

Akhand Kirtani Jatha Bhopal - AKJ In 1965 AKJ was started in Bhopal by 4 gursikhs which they took it further and every year salana akand kirtani samagam is held on 12-15 August.

BHAI SAHIB RANDHIR SINGH JI (1878-1961)
Freedom Fighter, Reformer, Theologian, and Hero of Lahore Conspiracy Case, First Prisoner of Gurduara Reform Movement. In spite of all these high spiritual achievements, he always remained humble and full of humility. He made stupendous sacrifices but never publicized them. He never felt hatred against even his adversaries who inflicted on him all types of t

ortures as he took all this as the Will of the Guru. He had a sizable group of associates attending and performing Kirtan at the Akhand Kirtan Samagams, but he did not organize them into a separate sect nor establish a separate Dera or Ashram as done by many other saints. He even refused to nominate anyone to head the Jatha as his successor and instructed that all the matters of importance and urgency be decided by the Panj Pyaras selected by the Sangat for that purpose. Throughout his life, everything he did reveals his integrity of character and faith, absolute lack of ego, and extremely disciplined and spiritually enlightened life based on the Code of Conduct enunciated by the Satguru.

25/01/2023
10/11/2022

ਅੱਜ ਜਦੋਂ ਅਸੀਂ ਸਾਰੇ ਗੁਰੂ ਨਾਨਕ ਦੇਵ ਜੀ ਦੇ ਗੁਰਪੂਰਬ ‘ਤੇ ਸਮਾਗਮਾਂ-ਗੁਰੂ ਘਰਾਂ ‘ਚ ਹਾਜਰੀਆਂ ਲਵਾ ਰਹੇ ਹਾਂ। ਉੱਥੇ ਗੁਰੂ ਨਾਨਕ ਦੇਵ ਜੀ ਮਹਾਂਰਾਜ ਦੇ ਦੱਸੇ ਮਾਰਗ ‘ਤੇ ਚੱਲਣਾ ਕਿਤੇ ਜ਼ਿਆਦਾ ਜ਼ਰੂਰੀ ਹੈ। ਗੁਰੂ ਨਾਨਕ ਦੇਵ ਜੀ ਨੂੰ ਬਹੁਤੇ ਪ੍ਰਚਾਰਕਾਂ ਵੱਲੋਂ ਸਿਰਫ ਪ੍ਰੇਮ-ਪਿਆਰ ਅਤੇ ਸ਼ਾਂਤੀ ਦਾ ਸੁਨੇਹਾ ਦੇਣ ਵਾਲੇ ਗੁਰੂ ਵੱਜੋਂ ਪ੍ਰਚਾਰਿਆ ਜਾਂਦਾ ਹੈ। ਜਦਕਿ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਜ਼ੁਲਮਾਂ ਨੂੰ ਵੇਖਦਿਆਂ ਹੋਇਆਂ ਉਸ ਨੂੰ ਫਿਟਕਾਰ ਪਾਈ ਅਤੇ ਕਿਹਾ ਕਿ ਬਾਬਰ ਜਾਬਰ ਹੈ।

ਅੱਜ ਇੰਦੌਰ ਸ਼ਹਿਰ ‘ਚ ਸਮਾਗਮ ਦੌਰਾਨ ਗੁਰਦੁਆਰਾ ਕਮੇਟੀ ਨੇ ਸਿੱਖਾਂ ਦੇ ਕਾਤਲ ਕਾਂਗਰਸੀ ਆਗੂ ਕਮਲਨਾਥ ਨੂੰ ਸਟੇਜ ਤੋਂ ਸਿਰੋਪਾ ਪਾ ਦਿੱਤਾ ਤਾਂ ਕੀਰਤਨ ਦੀ ਹਾਜ਼ਰੀ ਦੌਰਾਨ ਅਖੰਡ ਕੀਰਤਨੀ ਜਥੇ ਦੇ ਪ੍ਰਸਿੱਧ ਰਾਗੀ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਨੇ ਸੰਗਤ ਅਤੇ ਗੁਰਦੁਆਰਾ ਕਮੇਟੀ ਨੰ ਰੱਜ ਕੇ ਲਾਹਨਤਾਂ ਪਾਈਆਂ। ਉਹਨਾਂ ਕਿਹਾ ਕਿ ਤੁਹਾਡੀ ਲੋਕਾਂ ਦੀ ਜ਼ਮੀਰ ਮਰ ਚੁੱਕੀ ਹੈ ਜੋ ਆਪਣੀ ਕੌਮ ਦੇ ਕਾਤਲਾਂ ਦਾ ਸਨਮਾਨ ਕਰ ਰਹੇ ਹੋ। ਉਹਨਾਂ ਕਿਹਾ ਕਿ ਸੰਗਤ ‘ਚੋਂ ਵੀ ਕਿਸੇ ਨੇ ਵਿਰੋਧ ਨਹੀਂ ਕੀਤਾ। ਭਾਈ ਕਾਨਪੁਰੀ ਨੇ ਕਿਹਾ ਕਿ ਮੇਰਾ ਹੁਣ ਕੀਰਤਨ ਕਰਨ ਦਾ ਵੀ ਮਨ ਨਹੀਂ ਰਿਹਾ। ਉਹਨਾਂ ਇੱਥੋਂ ਤੱਕ ਕਹਿ ਦਿੱਤਾ ਕਿ ਉਹ ਹੁਣ ਕਦੇ ਸਮਾਗਮ ਲਈ ਇੰਦੌਰ ਨਹੀਂ ਆਉਣਗੇ। ਉਹਨਾਂ ਕਿਹਾ ਕਿ ਜਿਸ ਨੂੰ ਮਰਜ਼ੀ ਚੁੱਕ ਕੇ ਸਿਰੋਪਾ ਪਾ ਦਿੰਦੇ ਹੋ।

ਭਾਈ ਕਾਨਪੁਰੀ ਵਿਸ਼ਵ ਪ੍ਰਸਿੱਧ ਰਾਗੀ ਹਨ। ਉਹਨਾਂ ਦੇ ਕੀਰਤਨ ਸਮਾਗਮ ਭਾਰਤ ਹੀ ਨਹੀਂ ਵਿਦੇਸ਼ਾਂ ‘ਚ ਵੀ ਹੁੰਦੇ ਹਨ। ਅੱਜ ਜਦੋਂ ਬਹੁਤੀਆਂ ਗੁਰਦੁਆਰਾ ਕਮੇਟੀਆਂ, ਸ਼੍ਰੋਮਣੀ ਕਮੇਟੀ, ਬਾਦਲ ਦਲ ਆਦਿ ਸਿੱਖਾਂ ਦੇ ਦੁਸ਼ਮਣਾਂ ਕੋਲ ਆਪਣੀਆਂ ਜ਼ਮੀਰਾਂ ਵੇਚ ਚੁੱਕੇ ਹਨ, ਉੱਥੇ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਵੱਲੋਂ ਅਜਿਹਾ ਸਟੈਂਡ ਲੈਣਾ ਵਾਕਈ ਸ਼ਲਾਘਾਯੋਗ ਹੈ। ਭਾਈ ਮਨਪ੍ਰੀਤ ਸਿੰਘ ਕਾਨਪੁਰੀ ਦੀ ਵੱਧ ਤੋਂ ਵੱਧ ਸ਼ਲਾਘਾ ਕਰੋ ਜੀ ॥

Akhand Kirtan Samagam 2k19 🙏
19/08/2019

Akhand Kirtan Samagam 2k19 🙏

Annual Akhand Kirtan Samagam 2019
09/08/2019

Annual Akhand Kirtan Samagam 2019

Anand karaj samagam
17/02/2019

Anand karaj samagam

09/02/2019

Must listen and share..🙏🙏
Bhai Manpreet Singh ji (Ludhiana)

20/10/2015

Waheguru ji ka khalsa
Waheguru ji ki fateh...

Jistarah aap sare jannde hi ho ki punjab chh hoyi SHRI GURU GRANTH SAHIB ji di beadbi har din vadd di ja rahi ae ,Sannu usda virodh krna chahida hai .. Mere Saree veer te bhena nu hath jodh k beanti ha ki is aapman da khade hokar appa sare shantmai virodh vich ikatr hoiye ,, Te Isdi ninda karde hue appa sare kal 3-6 pm DB mall de bhar khade hona ha..beanti ha sabna agge vadh to vadh poncho merr veer te meri behna .. nale black shirt te black dastara pake aao te behna black suit .. Jede ve mere veera te behna nu apne peo di hue beadbi da Ehsan ha oh isda virodh krde hue kal jarur poncho, , Appa sareya ne 2:15 gurudawara tekri sahib vekhe ponchna ha te uttho di ik sath sareya ne db mall val chalna ha ji. waheguru ji ka khalsa waheguru ji ki fateh

Kaum kade na haare... J sikh sikh nu na maare 😡😏
15/10/2015

Kaum kade na haare... J sikh sikh nu na maare 😡😏

Address

Bhopal

Website

Alerts

Be the first to know and let us send you an email when Akhand Kirtani Jatha Bhopal - AKJ posts news and promotions. Your email address will not be used for any other purpose, and you can unsubscribe at any time.

Contact The Business

Send a message to Akhand Kirtani Jatha Bhopal - AKJ:

Share