Nishan Rai

Nishan Rai ਗੁਰਨਿਸ਼ਾਨ ਸਿੰਘ ਰਾਏ।

RIP Dharm ji
24/11/2025

RIP Dharm ji

ਪਿਛਲਾ ਇਕ ਸਾਲ ਤੇ ਆਹ 2025 ਮੇਰੇ ਤੇ ਬਹੁਤ ਬੁਰਾ ਤੇ ਬਹੁਤ ਮੁਸ਼ਕਿਲ ਭਰਿਆ ਰਿਹਾ || ਇੱਕ ਵਾਰ ਤਾਂ ਮੇਰੇ ਹੱਥੋਂ ਸਭ ਕੁਝ ਖੋਹਿਆ ਗਿਆ ਸੀ ਤੇ ਮੈਂ...
21/11/2025

ਪਿਛਲਾ ਇਕ ਸਾਲ ਤੇ ਆਹ 2025 ਮੇਰੇ ਤੇ ਬਹੁਤ ਬੁਰਾ ਤੇ ਬਹੁਤ ਮੁਸ਼ਕਿਲ ਭਰਿਆ ਰਿਹਾ || ਇੱਕ ਵਾਰ ਤਾਂ ਮੇਰੇ ਹੱਥੋਂ ਸਭ ਕੁਝ ਖੋਹਿਆ ਗਿਆ ਸੀ ਤੇ ਮੈਂ ਖਤਮ ਹੋ ਗਿਆ ਸੀ || ਪਰ ਇਕ ਸਾਲ ਤੋਂ ਮੈਨੂੰ ਪਤਾ ਲੱਗ ਗਿਆ ਕਿ ਅਸਲ ਦੇ ਵਿੱਚ ਮੇਰੇ ਨਾਲ ਕੌਣ ਖੜਿਆ || ਕੌਣ ਮੈਨੂੰ ਸੱਚੇ ਦਿਲੋਂ ਮੇਰੇ ਨਾਲ ਕਰਦਾ ਤੇ ਕੌਣ ਉੱਤੋਂ ਉੱਤੋਂ ਮੇਰੇ ਨਾਲ ਰਿਸ਼ਤੇ ਰੱਖਦਾ ਸਭ ਪਤਾ ਲੱਗ ਗਿਆ ਮੈਨੂੰ || ਮੈਂ ਇੱਕ ਸਾਲ ਖੇਤੀਬਾੜੀ ਕੀਤੀ ਉਹਦੇ ਵਿੱਚ ਵੀ ਨਾਕਾਮ ਰਿਹਾ ਤੇ ਨਸ਼ਿਆਂ ਦੀ ਲੱਤ ਲੱਗ ਗਈ || ਤੇ ਬਹੁਤ ਮੁਸ਼ਕਿਲ ਨਾਲ ਮੈਂ ਨਸ਼ਿਆਂ ਨੂੰ ਤਿਆਗ ਕੇ ਤੇ ਆਪਣੀ ਜ਼ਿੰਦਗੀ ਜਿਹੜੀ ਆ ਉਹ ਨਵੇਂ ਸਿਰਿਓਂ ਸ਼ੁਰੂ ਕਰਨ ਲੱਗਾ || ਪਤਾ ਨਹੀਂ ਕਿਉਂ ਲੋਕ ਮੈਨੂੰ ਸਮਝ ਨਹੀਂ ਪਾਏ ਤੇ ਮੈਂ ਆਪਣਾ ਟੈਲੈਂਟ ਵੀ ਨਹੀਂ ਸਮਝ ਪਾਇਆ ਕਿ ਮੇਰੇ ਅੰਦਰ ਕਿਹੜਾ ਟੈਲੈਂਟ ਆ ਪਰ ਹੁਣ ਪਿੱਛੇ ਨਹੀਂ ਹਟਣਾ ਮੈਨੂੰ ਮਿਊਜਿਕ ਦੇ ਨਾਲ ਇਨਾ ਪਿਆਰ ਆ ਕਿ ਮੈਂ ਮਿਊਜਿਕ ਨੂੰ ਛੱਡ ਨਹੀਂ ਸਕਦਾ ||
ਤੇ ਹੁਣ ਮੈਂ ਪੱਕੇ ਤੌਰ ਤੇ ਮਿਊਜਿਕ ਇੰਡਸਟਰੀ ਦੇ ਵਿੱਚ ਐਂਟਰੀ ਕਰ ਰਿਹਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੇ ਮੇਰੇ ਬਹੁਤ ਹੀ ਖਾਸ ਯਾਰ ਦੋਸਤ ਜਿਨਾਂ ਨੇ ਮੈਨੂੰ ਹੌਸਲਾ ਦਿੱਤਾ ਕਦੇ ਵੀ ਡੋਲਣ ਨਹੀਂ ਦਿੱਤਾ ਉਹਨਾਂ ਦੇ ਹੌਸਲੇ ਨਾਲ ਮੈਂ ਮਾਰਕੀਟ ਵਿੱਚ ਆ ਰਿਹਾ ਨਵੇਂ ਤੇ ਸੋਹਣੇ ਸੋਹਣੇ ਗੀਤ ਲੈ ਗਏ ਉਮੀਦ ਹ ਤੁਸੀਂ ਇੱਕ ਨਾਚੀਜ ਬੰਦੇ ਨੂੰ ਪਸੰਦ ਕਰੋਗੇ ਸ਼ੁਰੂਆਤ ਆ ਤੇ ਅਜੇ ਬਹੁਤ ਕੁਝ ਕਰਨਾ ਪਿਛਲੀ ਜਿੰਦਗੀ ਨੂੰ ਪਿੱਛੇ ਜੋ ਹੋ ਗਿਆ ਉਹਨੂੰ ਭੁੱਲ ਕੇ ਹੁਣ ਮੈਂ ਨਵੀਂ ਜ਼ਿੰਦਗੀ ਸ਼ੁਰੂ ਕਰਨ ਲੱਗਾ ਤੇ ਤੁਹਾਡੇ ਸਾਰਿਆਂ ਵੀਰਾਂ ਦਾ ਮੈਨੂੰ ਸਹਿਯੋਗ ਚਾਹੀਦਾ ਸੋ ਇੰਨੀਆਂ ਕੀ ਗੱਲਾਂ ਕਰਨੀਆਂ ਸੀ||
ਧੰਨਵਾਦ

ਬਾਪੂ ਵੀ ਤੁਰ ਗਿਆ ਮੇਰਾ ਤੰਗੀਆਂ ਨੂੰ ਚੱਲਦਾ ਨੀ,ਮੇਰੇ ਲਈ ਹਰ ਸਾਲ ਕਲੈਣ ਆ ਰਿਹਾ ਹੈ ਚੜਦਾ ਨੀ,ਮੈਂ ਵੀ ਕੁਝ ਕਰਨਾ ਚਾਹੁੰਦਾ ਹਾਂ ਪਰ ਸਾਥ ਨਹੀਂ ਦ...
20/11/2025

ਬਾਪੂ ਵੀ ਤੁਰ ਗਿਆ ਮੇਰਾ ਤੰਗੀਆਂ ਨੂੰ ਚੱਲਦਾ ਨੀ,
ਮੇਰੇ ਲਈ ਹਰ ਸਾਲ ਕਲੈਣ ਆ ਰਿਹਾ ਹੈ ਚੜਦਾ ਨੀ,
ਮੈਂ ਵੀ ਕੁਝ ਕਰਨਾ ਚਾਹੁੰਦਾ ਹਾਂ ਪਰ ਸਾਥ ਨਹੀਂ ਦਿੰਦੀ ਇਨੀ ਕਿਸਮਤ ਮਾੜੀ ਆ,
ਮੈਂ ਬੇ-ਰੋਜ਼ਗਾਰ ਲਿਖਾਰੀ ਆਂ,''ਮੈਂ ਬੇ-ਰੁਜਗਾਰ ਲਿਖਾਰੀਆਂ ਆ.....

ਲਿਖ ਲਏ ਗੀਤ ਢੇਰ ਹੋ ਜੇ ਹੁਣ ਬਾਬਾ ਜੀ ਦੀ ਮਿਹਰ, ਅਜੇ ਤਾਂ ਜ਼ਿੰਦਗੀ ਚ ਹਨੇਰ ਕਦੇ ਤਾਂ ਹੋਊਗੀ ਸਵੇਰ,ਅਜੇ ਤਾਂ ਫਲਾਈ ਨੇ ਖੰਭ ਬਸ ਇੱਕ ਵਾਰ ਜੱਟ ਨ...
19/11/2025

ਲਿਖ ਲਏ ਗੀਤ ਢੇਰ ਹੋ ਜੇ ਹੁਣ ਬਾਬਾ ਜੀ ਦੀ ਮਿਹਰ,
ਅਜੇ ਤਾਂ ਜ਼ਿੰਦਗੀ ਚ ਹਨੇਰ ਕਦੇ ਤਾਂ ਹੋਊਗੀ ਸਵੇਰ,
ਅਜੇ ਤਾਂ ਫਲਾਈ ਨੇ ਖੰਭ ਬਸ ਇੱਕ ਵਾਰ ਜੱਟ ਨੂੰ ਅੰਬਰਾਂ ਚ ਉਡਾਰੀ ਲਾਉਣ ਦੇ
ਦੇਖੂਗਾ ਨੀ ਖੜ ਖੜ ਕੇ ਜਮਾਨਾ ਇੱਕ ਵਾਰੀ ਜੱਟ ਦੀ ਵਾਰੀ ਆਉਣ ਦੇ...

Good morning
24/03/2025

Good morning

If you are successful, never tell anyone the secret of your heart ||
31/07/2024

If you are successful, never tell anyone the secret of your heart ||

Address

Chandigarh

Website

Alerts

Be the first to know and let us send you an email when Nishan Rai posts news and promotions. Your email address will not be used for any other purpose, and you can unsubscribe at any time.

Contact The Business

Send a message to Nishan Rai:

Share