Punjab dairy farm 1

Punjab dairy farm 1 Dr.Jagga Brar
97819-18590

22/04/2026

29/05/2025

ਨਵੇ ਡੇਅਰੀ ਫਾਰਮਰ ਧਿਆਨ ਦੇਣ ਜੂਨ ਜੁਲਾਈ ਅਗਸਤ ਤੱਕ ਐੱਚ ਐਫ ਗਾਵਾ ਦੀ ਖਰੀਦ ਨਾ ਕਰਨ ਇਹ ਸਮਾ ਇਹਨਾ ਦੇ ਅਣਕੂਲ ਨਹੀ ਕਿਉਕ ਸਾਰੀ ਊਰਜਾ ਉਹਨਾ ਦੀ ਗਰਮੀ ਤੋ ਬਚਣ ਲਈ ਲੱਗ ਜਾਦੀ ਹੈ ਇਸ ਸਮੇ ਇਹਨਾ ਨੂੰ ਥਲੇਰੀਆ ਐਨਾਪਲਾਜਮਾ ਬਬੇਸੀਆ mastitis ਅਤੇ ਹੋਰ ਬਿਮਾਰੀਆ ਘੇਰ ਲੈਦੀਆ ਹਨ ਲੋਕਾ ਦੀਆ ਗੱਲਾ ਵਿੱਚ ਨਾ ਆਉ

03/03/2025

ਨੀਲੀ ਰਾਵੀ ਵਾਲੇ ਸਾਰੇ ਵੀਰਾਂ ਨੂੰ ਵਧਾਈ ਹੋਵੇ ਬਹੁਤ ਲੰਮੇ ਸਮੇਂ ਤੋਂ ਜੋ

ਵੀਰਾਂ ਦੀ ਡਿਮਾਂਡ ਸੀ ਉਹ ਪੂਰੀ ਹੋ ਚੁੱਕੀ ਹੈ ਅੱਜ ਨੀਲੀ ਰਾਵੀ ਦੇ #ਬਾਦਲ

ਝੋਟੇ ਦਾ #ਕੱਟੀਆਂ ਵਾਲਾ ਸੀਮਨ ਪਾਸ ਹੋ ਗਿਆ ਹੈ ਤੇ ਕੁਝ ਹੀ ਦਿਨਾ ਵਿੱਚ

ਇਹ ਸਭ ਵੀਰਾਂ ਲਈ ਉਪਲੱਬਧ ਹੋ ਜਾਵੇਗਾ ਦੁਨੀਆਂ ਵਿੱਚ ਪਹਿਲੀ ਵਾਰ

#ਨੀਲੀ_ਰਾਵੀ ਦਾ ਕੱਟੀਆਂ ਵਾਲਾ ਸੀਮਨ ਬਣਿਆ ਹੈ ਤੇ ਇਤਿਹਾਸ ਵਿੱਚ

ABC Veeravalli सीमन बैंक ਦਾ ਨਾਮ ਯਾਦ ਰੱਖਿਆ

ਜਾਵੇਗਾ 🙏

16/02/2025

All seman available
Call me--- 97819-18590

16/02/2025

All seman avilable 97819-18590

ਬਿਲਕੁਲ ਨਵੀਂ ਮਿਲਕ ਮਸ਼ੀਨ ਵਿਕਾਉ (ਏਰੀਆ ਸਮਾਲਸਰ) ਜ਼ਿਲ੍ਹਾ --ਮੋਗਾ ਮੋਬਾਈਲ ਨੰਬਰ :-8727074396
05/02/2025

ਬਿਲਕੁਲ ਨਵੀਂ ਮਿਲਕ ਮਸ਼ੀਨ ਵਿਕਾਉ (ਏਰੀਆ ਸਮਾਲਸਰ) ਜ਼ਿਲ੍ਹਾ --ਮੋਗਾ
ਮੋਬਾਈਲ ਨੰਬਰ :-8727074396

Address

Village/-Bhekha . District/-Moga
Moga

Telephone

+919781918590

Website

Alerts

Be the first to know and let us send you an email when Punjab dairy farm 1 posts news and promotions. Your email address will not be used for any other purpose, and you can unsubscribe at any time.

Contact The Business

Send a message to Punjab dairy farm 1:

Share