Discovery info

Discovery info ਸ਼ਾਨੇ ਪੰਜਾਬ ♥️

10/07/2026

Page Followe
10/07/2026

Page Followe

ਫਿਲਮ ਦੇਖਣ ਤੋ ਬਾਅਦ ਲੋਕ ਤਾਹਾ ਮਾਰ ਰਹੇ ਨੇ ਬੀਬੀ ਜੀ ਨੂੰ ਵੋਟਾ ਚ ਕਿਓ ਹਰਾ ਦਿੱਤਾ ਲੋਕ ਰੋ ਰਹੇ ਨੇ ਫਿਲਮ ਦੇਖ ਕਿ ,ਹੁਣ ਬੀਬੀ ਜੀ ਨੂੰ ਵਾਰਿਸ ...
08/07/2026

ਫਿਲਮ ਦੇਖਣ ਤੋ ਬਾਅਦ ਲੋਕ ਤਾਹਾ ਮਾਰ ਰਹੇ ਨੇ ਬੀਬੀ ਜੀ ਨੂੰ ਵੋਟਾ ਚ ਕਿਓ ਹਰਾ ਦਿੱਤਾ ਲੋਕ ਰੋ ਰਹੇ ਨੇ ਫਿਲਮ ਦੇਖ ਕਿ ,ਹੁਣ ਬੀਬੀ ਜੀ ਨੂੰ ਵਾਰਿਸ ਪੰਜਾਬ ਪਾਰਟੀ ਵੱਲੋ ਵੱਡਾ ਉਹਦਾ ਦੇ ਕਿ ਕੌਮ ਨੂੰ ਆਪਣਾ ਲਾਂਭਾ ਲਾ ਦੇਣਾ ਚਾਹੀਦਾ ,ਵਾਰਿਸ ਪੰਜਾਬ ਵਾਲੇ ਬੇਨਤੀ ਮੰਨਣ ਤੇ ਇਸ ਗੱਲ ਤੇ ਗੌਰ ਕਰਨ ,ਪੰਜ ਸਾਲ ਬੀਬੀ ਜੀ ਨੂੰ ਦੇ ਦੇਣੇ ਚਾਹੀਦੇ ਨੇ ਸੱਤਰ ਸਾਲਾ ਤੋ ਜਿੱਤਣ ਵਾਲਿਆ ਨੇ ਪਹਿਲਾ ਕੀ ਕਰਤਾ ,ਖਾਲੜਾ ਪਰਿਵਾਰ ਦੀ ਕੁਰਬਾਨੀ ਦਾ ਕੋਈ ਮੁੱਲ ਹੀ ਨਹੀ ਆਪਣੇ ਵਿਚਾਰ ਦਿਓ

ਅਸਲੀ ਹੀਰੋ ❤️
08/07/2026

ਅਸਲੀ ਹੀਰੋ ❤️

ਆਪਣੀ ਰਾਏ ਕਾਮੈਂਟ ਬਾਕਸ ਦਸੋ. ...see more
08/07/2026

ਆਪਣੀ ਰਾਏ ਕਾਮੈਂਟ ਬਾਕਸ ਦਸੋ. ...see more

08/07/2026

ਸਤਲੁਜ ਮੂਵੀ

ਕਿਸ ਵਕਤ ਖ਼ੁਦਾ ਯਾਦ ਆਇਆ!ਪੰਜਾਬ ਸਰਕਾਰ ਨੇ ਕ੍ਰਿਸ਼ਨ ਕੁਮਾਰ ਨੂੰ ਗ੍ਰਹਿ ਵਿਭਾਗ ਦਾ ਪ੍ਰਮੁੱਖ ਸਕੱਤਰ ਲਾਇਆ!!ਜੇਕਰ ਕ੍ਰਿਸ਼ਨ ਕੁਮਾਰ ਨੂੰ ਕਾਫੀ ਸਮ...
01/07/2026

ਕਿਸ ਵਕਤ ਖ਼ੁਦਾ ਯਾਦ ਆਇਆ!
ਪੰਜਾਬ ਸਰਕਾਰ ਨੇ ਕ੍ਰਿਸ਼ਨ ਕੁਮਾਰ ਨੂੰ ਗ੍ਰਹਿ ਵਿਭਾਗ ਦਾ ਪ੍ਰਮੁੱਖ ਸਕੱਤਰ ਲਾਇਆ!!

ਜੇਕਰ ਕ੍ਰਿਸ਼ਨ ਕੁਮਾਰ ਨੂੰ ਕਾਫੀ ਸਮਾਂ ਪਹਿਲਾਂ ਇਹ ਜਿੰਮੇਵਾਰੀ ਸੌਂਪ ਦਿੱਤੀ ਜਾਂਦੀ ਤਾਂ ਸ਼ਾਇਦ ਆਹ ਦਿਨ ਨਾ ਦੇਖਣੇ ਪੈਂਦੇ। ਭਾਵੇਂ ਉਹਨਾਂ ਨੂੰ ਵਾਧੂ ਚਾਰਜ ਥੋੜੇ ਸਮੇਂ ਲਈ ਦਿੱਤਾ ਗਿਆ ਹੈ ਪਰ ਉਮੀਦ ਹੈ ਪੁਲਿਸ ਵਿਭਾਗ ਦੇ ਕੰਮ ਕਾਜ ਵਿੱਚ ਕਈ ਪ੍ਰਸ਼ੰਸਾਯੋਗ ਤਬਦੀਲੀਆਂ ਦੇਖਣ ਨੂੰ ਮਿਲਣਗੀਆਂ।

ਇਹ ਵੀ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਹੁਣ "ਕ੍ਰਿਸ਼ਨ ਕੁਮਾਰ ਮੁਰਦਾਬਾਦ" ਦੇ ਨਾਅਰੇ ਥਾਣਿਆਂ ਦੇ ਐਸ.ਐਚ.ਓ. ਲਗਾਇਆ ਕਰਨਗੇ ਜਾਂ ਐਸ.ਐਸ.ਪੀ. ਧਰਨਿਆਂ 'ਤੇ ਜਾਇਆ ਕਰਨਗੇ।

ਕ੍ਰਿਸ਼ਨ ਕੁਮਾਰ ਦੀ ਕਲਾ ਉਹੀ ਵਰਤਣੀ ਹੈ ਜਿੱਥੇ ਮਰਜ਼ੀ ਲਾ ਦਿਓ।

ਮੁਲਾਜ਼ਮਾਂ ਦੇ ਉੱਤੇ ਚੜ੍ਹ ਕੇ ਉਹਨਾਂ ਤੋਂ ਕੰਮ ਲੈਣਾ ਕ੍ਰਿਸ਼ਨ ਕੁਮਾਰ ਨੂੰ ਆਉਂਦਾ ਹੈ.. ਹਰ ਵੇਲੇ ਲੋਕੇਸ਼ਨ ਸ਼ੋਅ ਹੋਵੇਗੀ..
ਫਰਲੋ ਉੱਤੇ ਪਰਲੋ ਆਵੇਗੀ..
ਾਨ

Address

Zira
142044

Website

Alerts

Be the first to know and let us send you an email when Discovery info posts news and promotions. Your email address will not be used for any other purpose, and you can unsubscribe at any time.

Contact The Business

Send a message to Discovery info:

Shortcuts

Share