Punjabi ਸੱਭਿਆਚਾਰ

  • Home
  • Punjabi ਸੱਭਿਆਚਾਰ

Punjabi ਸੱਭਿਆਚਾਰ Contact information, map and directions, contact form, opening hours, services, ratings, photos, videos and announcements from Punjabi ਸੱਭਿਆਚਾਰ, Professional Service, v. p. o/channo distt-sangrur, .

ਮੇਰਾ ਇੱਕੋ ਇਕ ਮਨਸੂਬਾ ਰਹਿਆ,ਕਿ ਸੋਹਣੇ ਸਮਾਜ ਨੂੰ ਸਿਰਜੀਏ ਤੇ ਸੋਹਣਾ ਤੇ ਵਧੀਆ ਸਮਾਜ ਨਸ਼ੇ ਵਰਗੇ ਬੁਰਾਈਆਂ ਨੂੰ ਦੂਰ ਕਰਕੇ ਹੀ ਸਿਰਜਿਆਂ ਜਾ ਸਕਦਾ...
03/08/2018

ਮੇਰਾ ਇੱਕੋ ਇਕ ਮਨਸੂਬਾ ਰਹਿਆ,ਕਿ ਸੋਹਣੇ ਸਮਾਜ ਨੂੰ ਸਿਰਜੀਏ ਤੇ ਸੋਹਣਾ ਤੇ ਵਧੀਆ ਸਮਾਜ ਨਸ਼ੇ ਵਰਗੇ ਬੁਰਾਈਆਂ ਨੂੰ ਦੂਰ ਕਰਕੇ ਹੀ ਸਿਰਜਿਆਂ ਜਾ ਸਕਦਾ ਹੈ,ਇਸੇ ਬੁਰਾਈ ਨੂੰ ਖਤਮ ਕਰਨ ਲਈ R Walia ਦੀ ਨਿੱਕੀ ਜਿਹੀ ਕੋਸ਼ਿਸ਼ 'ਚਿੱਟੇ ਦਾ ਤੂਫਾਨ' ਗੀਤ ਤੁਹਾਡੀ ਸੇਵਾ ਵਿਚ ਲੈ ਕੇ ਹਾਜਰ ਹਾਂ

ਆਸ ਕਰਦੇ ਹਾਂ ਏਹ ਗੀਤ 'ਚਿੱਟੇ ਦਾ ਤੂਫਾਨ' ਜਰੂਰ ਪਸੰਦ ਆਵੇਗਾ,ਸਾਨੂੰ ਲੋੜ ਹੈ ਤੁਹਾਡੇ ਪਿਆਰ ਤੇ ਸਾਥ ਦੀ ਤਾਂ ਜੋ ਸਾਡੇ ਇਹ ਕਦਮ ਹੌਸਲੇ ਨਾਲ ਚਲਦੇ ਰਹਿਣ

Subscribe to the Official Channel of The Royal Media for Watching Latest Punjabi Songs Follow us on Social Media Singer - R Walia (https://www.facebook.com/r...

Chandigarh Sukhna Lake da ik Darish
18/02/2018

Chandigarh Sukhna Lake da ik Darish

Respect women 🙏
27/01/2018

Respect women 🙏

11/07/2013

Admins are Like Ghosts
They Can See You...But You Can't ;)

manjheeee?
25/08/2012

manjheeee?

punjabi modern chulle
25/08/2012

punjabi modern chulle

gidha
24/08/2012

gidha

purana khuuhh
24/08/2012

purana khuuhh

ਸੱਭਿਆਚਾਰ ਲੋਕ ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ ਜਾਚ ਦਾ ਨਾਂ ਹੈ। ਪਸੂ ਜੀਵਨ ਤੋਂ ਅਗਾਂਹ ਲੰਘ ਮਨੁੱਖ ਆਪਣੀਆਂ ਅੰਦਰੂਨੀ ਕਰਤਾਰੀ ਸ਼ਕਤੀਆਂ ਨੂੰ ਪ੍...
24/08/2012

ਸੱਭਿਆਚਾਰ ਲੋਕ ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ ਜਾਚ ਦਾ ਨਾਂ ਹੈ। ਪਸੂ ਜੀਵਨ ਤੋਂ ਅਗਾਂਹ ਲੰਘ ਮਨੁੱਖ ਆਪਣੀਆਂ ਅੰਦਰੂਨੀ ਕਰਤਾਰੀ ਸ਼ਕਤੀਆਂ ਨੂੰ ਪ੍ਰਗਟ ਕਰਨ ਤੇ ਵਿਉਂਤਣ ਲਈ ਸੱਭਿਆਚਾਰ ਸਿਰਜਦਾ ਹੈ। ਮਨ, ਸਰੀਰ ਅਤੇ ਆਤਮਾ ਦੀ ਇਕਸੁਰਤਾ ਪੈਦਾ ਕਰਦਿਆਂ ਬੁਨਿਆਦੀ ਮਨੁੱਖੀ ਲੋੜਾਂ ਨੂੰ ਪੂਰਾ ਕਰਨਾ ਅਤੇ ਨਾਲ ਹੀ ਮਨੁੱਖ ਦੀਆਂ ਨਿੱਜੀ ਅਤੇ ਸਮੂਹਿਕ ਸੰਭਾਵਨਾਵਾਂ ਨੂੰ ਪ੍ਰਫੁਲਿਤ ਕਰਨਾ ਸੱਭਿਆਚਾਰ ਦਾ ਮੁੱਖ ਲਕਸ਼ ਹੁੰਦਾ ਹੈ। ਵਿਸ਼ੇਸ਼ ਭੂਗੋਲਿਕ ਖਿੱਤੇ ਦੀਆਂ ਪਦਾਰਥਿਕ, ਕੁਦਰਤੀ ਅਤੇ ਮੌਸਮੀ ਪਰਿਸਥਿਤੀਆਂ ਮੁਤਾਬਕ ਲੋਕ ਜ਼ਿੰਦਗੀ ਦੇ ਨਿੱਕੇ ਤੋਂ ਨਿੱਕੇ ਪੱਖ ਤੋਂ ਲੈ ਕੇ ਵੱਡੇ ਤੋਂ ਵੱਡੇ ਮਨੋਰਥ ਲਈ ਬੜਾ ਵੰਨ-ਸੁਵੰਨਾ ਸੱਭਿਆਚਾਰਿਕ ਪ੍ਰਬੰਧ ਉਸਾਰਦੇ ਆਏ ਹਨ। ਸੱਭਿਆਚਾਰ ਇੱਕ ਗਤੀਸ਼ੀਲ ਵਰਤਾਰਾ ਹੈ। ਪਦਾਰਥਿਕ, ਰਾਜਸੀ ਅਤੇ ਹੋਰ ਬਦਲਾਵ ਇਸ ਵਿੱਚ ਤਬਦੀਲੀ ਲਿਆਉਂਦੇ ਰਹਿੰਦੇ ਹਨ। ਪੰਜਾਬੀ ਸੱਭਿਆਚਾਰ ਦਾ ਅਸਲ ਸਰੂਪ ਵੀ ਇਸ ਗਤੀਸ਼ਿਲਤਾ ਵਿੱਚੋਂ ਪਛਾਣਨ ਦੀ ਲੋੜ ਹੈ। ਬਹੁਤੀ ਵਾਰ ਅਸੀਂ ਅਗਿਆਨਤਾ ਵੱਸ ਪ੍ਰਾਚੀਨਤਾ ਨੂੰ ਹੀ ਸੱਭਿਆਚਾਰ ਮੰਨਣ-ਮਨਾਉਣ ਦਾ ਯਤਨ ਕਰਦੇ ਹਾਂ। ਵਾਸਤਵ ਵਿੱਚ ਸੱਭਿਆਚਾਰ ਸੱਚੀ ਅਤੇ ਸੁੱਚੀ, ਵਡੇਰੀ ਅਤੇ ਸੂਝ ਭਰੀ ਸ਼ਖ਼ਸੀਅਤ ਸਿਰਜਣ ਲਈ ਮਨੁੱਖਾਂ ਵੱਲੋਂ ਉਸਾਰਿਆ ਗਿਆ ਇੱਕ ਸਾਂਝਾ ਪ੍ਰਬੰਧ ਹੈ। ਇਸੇ ਲੋੜ ਹਿਤ ਘਰ, ਪਰਿਵਾਰ, ਭਾਈਚਾਰਾ, ਰਿਸ਼ਤਾ - ਨਾਤਾ ਪ੍ਰਬੰਧ, ਵਿਆਹ - ਪ੍ਰਬੰਧ, ਰੀਤੀ - ਰਿਵਾਜ, ਵਿਸ਼ਵਾਸ, ਕੀਮਤਾਂ, ਪ੍ਰਤਿਮਾਨ, ਕਲਾਵਾਂ, ਪਹਿਰਾਵਾ, ਹਾਰ-ਸ਼ਿੰਗਾਰ, ਲੋਕਧਾਰਾ ਅਤੇ ਅਜਿਹੀਆਂ ਹੋਰ ਵੰਨਗੀਆਂ ਦੀ ਸਿਰਜਣਾ ਹੁੰਦੀ ਆਈ ਹੈ। ਇਹ ਸਭ ਸਿਰਜਣਾਵਾਂ ਮਨੁੱਖ ਨੂੰ ਪਸੂਪੂਣੇ ਤੋਂ ਉੱਪਰ ਉਠਾ ਕੇ ਉਸਾਰੂ ਅਤੇ ਸੁਚਾਰੂ ਮਨੁੱਖ ਬਣਨ-ਬਣਾਉਣ ਲਈ ਸਿਰਜੇ ਗਏ ਵਸੀਲੇ ਹਨ।

punjabi chula hw many like dis?
24/08/2012

punjabi chula hw many like dis?

Address

V. P. O/channo Distt-sangrur

148026

Alerts

Be the first to know and let us send you an email when Punjabi ਸੱਭਿਆਚਾਰ posts news and promotions. Your email address will not be used for any other purpose, and you can unsubscribe at any time.

Contact The Business

Send a message to Punjabi ਸੱਭਿਆਚਾਰ:

  • Want your business to be the top-listed Business?

Share