Narinder Boparai

Narinder Boparai Contact information, map and directions, contact form, opening hours, services, ratings, photos, videos and announcements from Narinder Boparai, Business consultant, Adelaide.
(4)

ਕੁਝ ਕਹਾਣੀਆਂ ਸਿਰਫ਼ ਸੁਣਨ ਲਈ ਨਹੀਂ, ਮਹਿਸੂਸ ਕਰਨ ਲਈ ਹੁੰਦੀਆਂ ਨੇ। ❤️Sandeep ਦੀ ਇਹ journey ਹਿੰਮਤ, ਪਰਿਵਾਰ ਲਈ dedication ਅਤੇ ਆਪਣੇ ਲ...
01/09/2026

ਕੁਝ ਕਹਾਣੀਆਂ ਸਿਰਫ਼ ਸੁਣਨ ਲਈ ਨਹੀਂ, ਮਹਿਸੂਸ ਕਰਨ ਲਈ ਹੁੰਦੀਆਂ ਨੇ। ❤️
Sandeep ਦੀ ਇਹ journey ਹਿੰਮਤ, ਪਰਿਵਾਰ ਲਈ dedication ਅਤੇ ਆਪਣੇ ਲਈ ਨਵਾਂ ਰਾਹ ਚੁਣਨ ਦੀ ਇੱਕ ਖੂਬਸੂਰਤ example ਹੈ।

If you want to do something for yourself or your family, then this is the perfect time. Send me message, I will help you.

www.neeraboparai.com

ਹਰ ਦਿਨ perfect ਨਹੀਂ ਹੁੰਦਾ,ਪਰ ਹਰ ਦਿਨ ਇੱਕ ਨਵਾਂ ਮੌਕਾ ਜ਼ਰੂਰ ਹੁੰਦਾ ਹੈ। ਜੋ ਦਿਲੋਂ ਚਾਹਿਆ ਹੈ, ਉਸ ਲਈ ਕੋਸ਼ਿਸ਼ ਕਰਦੇ ਰਹੋ।ਹਰ ਚੀਜ਼ ਇੱਕੋ...
01/09/2026

ਹਰ ਦਿਨ perfect ਨਹੀਂ ਹੁੰਦਾ,
ਪਰ ਹਰ ਦਿਨ ਇੱਕ ਨਵਾਂ ਮੌਕਾ ਜ਼ਰੂਰ ਹੁੰਦਾ ਹੈ।
ਜੋ ਦਿਲੋਂ ਚਾਹਿਆ ਹੈ, ਉਸ ਲਈ ਕੋਸ਼ਿਸ਼ ਕਰਦੇ ਰਹੋ।
ਹਰ ਚੀਜ਼ ਇੱਕੋ ਵਾਰ ਨਹੀਂ ਮਿਲਦੀ…
ਕਈ ਵਾਰ ਸੋਹਣੀਆਂ ਚੀਜ਼ਾਂ ਲਈ ਥੋੜ੍ਹਾ wait ਕਰਨਾ ਪੈਂਦਾ ਹੈ।
ਬਸ ਆਪਣੇ ਆਪ ’ਤੇ ਯਕੀਨ ਰੱਖੋ।

NEERA BOPARAI
www.neeraboparai.com

01/09/2026

Not everything is ours to control.

Some things need action.
Some things need patience.
And some things simply need to be released.

I’m learning to spend less energy fighting what I can’t change and more energy nurturing what I can.

It’s a work in progress — and maybe that’s the point. 🌿

What are you choosing to focus on today?

ਕੀ ਤੁਸੀਂ ਵੀ ਆਪਣੀ LIFE ਬਦਲਣਾ ਚਾਹੁੰਦੇ ਹੋ? 🌱ਆਪਣੇ ਬੱਚਿਆਂ ਲਈ better future…ਆਪਣੇ ਸੁਪਨਿਆਂ ਲਈ financial freedom…ਅਤੇ ਆਪਣੀ ਮਿਹਨਤ ਦ...
31/08/2026

ਕੀ ਤੁਸੀਂ ਵੀ ਆਪਣੀ LIFE ਬਦਲਣਾ ਚਾਹੁੰਦੇ ਹੋ? 🌱

ਆਪਣੇ ਬੱਚਿਆਂ ਲਈ better future…
ਆਪਣੇ ਸੁਪਨਿਆਂ ਲਈ financial freedom…
ਅਤੇ ਆਪਣੀ ਮਿਹਨਤ ਦਾ ਕੁਝ ਵੱਡਾ ਬਣਾਉਣ ਦਾ ਸੁਪਨਾ…

ਪਰ ਇੱਕ ਡਰ ਤੁਹਾਨੂੰ ਰੋਕਦਾ ਹੈ
“ਕਿਤੇ ਇਹ SCAM ਤਾਂ ਨਹੀਂ?”
“ਕਿਤੇ ਮੈਂ ਪੈਸੇ ਲਗਾ ਕੇ ਫਸ ਨਾ ਜਾਵਾਂ?”
“ਕਿਤੇ ਮੇਰਾ TIME ਤੇ MONEY ਦੋਵੇਂ waste ਨਾ ਹੋ ਜਾਣ?”

ਇਹ ਡਰ ਗਲਤ ਨਹੀਂ ਹੈ।
ਅੱਜ ਦੇ ਸਮੇਂ ਵਿੱਚ ਸਾਵਧਾਨ ਰਹਿਣਾ ਜ਼ਰੂਰੀ ਹੈ।

ਪਰ ਡਰ ਕਰਕੇ ਹਰ opportunity ਨੂੰ NO ਕਹਿ ਦੇਣਾ ਵੀ ਹੱਲ ਨਹੀਂ।

ਪਹਿਲਾਂ ਜਾਣੋ। ਫਿਰ ਸਮਝੋ। ਫਿਰ ਫੈਸਲਾ ਕਰੋ।

ਕਿਉਂਕਿ ਜਦੋਂ ਤੱਕ ਅਸੀਂ ਸਵਾਲ ਨਹੀਂ ਪੁੱਛਾਂਗੇ, ਜਾਣਕਾਰੀ ਨਹੀਂ ਲਵਾਂਗੇ ਅਤੇ ਸਹੀ ਤੇ ਗਲਤ ਵਿੱਚ ਫ਼ਰਕ ਨਹੀਂ ਸਮਝਾਂਗੇ — ਅਸੀਂ ਆਪਣੀ LIFE ਵਿੱਚ change ਕਿਵੇਂ ਲਿਆਵਾਂਗੇ?

ਤੁਹਾਡਾ ਸੁਪਨਾ important ਹੈ।
ਤੁਹਾਡੀ MONEY important ਹੈ।
ਤੁਹਾਡਾ FUTURE ਵੀ important ਹੈ।

ਡਰ ਨਾਲ ਨਹੀਂ—

KNOWLEDGE ਨਾਲ ਅੱਗੇ ਵਧੋ। 💚

Neera Boparai
Helping You Build. Grow. Succeed.

ask

30/08/2026

✨ Blessed & Grateful ✨

What a super busy weekend

ਇਹ weekend ਮੇਰੇ ਲਈ ਬਹੁਤ ਹੀ busy ਅਤੇ productive ਰਿਹਾ। 🙌

ਮੇਰੀ new mentee ਲਈ paperwork submitted, Business ID received ਅਤੇ training unlocked ਕਰਵਾਈ। ਇਸ ਦੇ ਨਾਲ ਹੀ two more new joinings ਵੀ ਹੋਈਆਂ।

ਇੰਨੇ busy weekend ਦੇ ਨਾਲ family & friends ਨਾਲ time spend ਕਰਨ ਦਾ ਮੌਕਾ ਮਿਲਿਆ ਅਤੇ ਇੱਕ beautiful birthday party ਵੀ celebrate ਕੀਤੀ। 🎂ਨਾਲ ਹੀ Baba Ji ਦਾ ਭੋਗ ਵੀ ਸੀ, ਜਿਸ ਨੇ ਇਸ weekend ਨੂੰ ਹੋਰ ਵੀ blessed ਅਤੇ meaningful ਬਣਾ ਦਿੱਤਾ।

ਪਰਮਾਤਮਾ, ਤੇਰਾ ਦਿਲੋਂ ਬਹੁਤ-ਬਹੁਤ ਸ਼ੁਕਰਾਨਾ 🙏 ਕਿ ਤੂੰ ਮੈਨੂੰ ਇਹ ਮੌਕੇ, blessings ਅਤੇ ਇੰਨੇ ਸੋਹਣੇ ਲੋਕਾਂ ਨਾਲ ਜੁੜਨ ਦਾ ਮੌਕਾ ਦਿੱਤਾ।

I’m grateful for each and every one of you for your love, support, trust, and dedication. Together, we are growing, learning, and achieving beautiful milestones.

Thank you from the bottom of my heart.

With love & gratitude,
Neera Boparai ❤️

30/08/2026
PAPERWORK SUBMITTED 🎉✨BIG CONGRATULATIONS, KIRANDEEP KAUR.Please join me in congratulating my amazing mentee and wonderf...
30/08/2026

PAPERWORK SUBMITTED 🎉✨

BIG CONGRATULATIONS, KIRANDEEP KAUR.

Please join me in congratulating my amazing mentee and wonderful mum, Kirandeep Kaur, on officially becoming a Digital Business Owner! 🎉👏

🔑 Paperwork Submitted
📚 Training Unlocked
🚀 Ready to Rock & Roll!

Kirandeep, you’ve taken all the right steps and shown such a positive attitude throughout this journey. I’m so proud of you.
Stay focused, consistent, patient, and positive as you continue working toward your goals. Your dedication and mindset will take you far!

Wishing you endless success and happiness on this exciting journey. You’ve got this! 🙌💯

With lots of love and pride,
Mentor Neera Boparai

🎉 ACTION TAKER ALERT! 🎉Please join me in welcoming our newest Action Taker, Shelly Bansal, to our amazing global digital...
30/08/2026

🎉 ACTION TAKER ALERT! 🎉

Please join me in welcoming our newest Action Taker, Shelly Bansal, to our amazing global digital business community.🎉

Shelly, we’re so excited to have you with us. This is a friendly, supportive community where you can connect, learn, grow and be inspired by others.

✨ Your next steps:
✅ Watch the pre-coaching videos
✅ Follow the guidance and instructions
✅ Book your Coaching Call, when you’re ready.

I’m super excited to support you and work with you as you get your business started.

Congratulations, Shelly, and welcome to the Team🎊

💕 Your Mentor,
Neera Boparai

While I was busy making birthday memories… 🎂❤️ my online business was still working quietly in the background. ✨ No cloc...
29/08/2026

While I was busy making birthday memories… 🎂❤️ my online business was still working quietly in the background. ✨ No clocking in, no asking for time off, and no missing the moments that matter most. This is exactly why I love having an online business — it gives me the freedom to enjoy life while still building something for my future.

ask

Address

Adelaide, SA

Alerts

Be the first to know and let us send you an email when Narinder Boparai posts news and promotions. Your email address will not be used for any other purpose, and you can unsubscribe at any time.

Shortcuts

Share