26/03/2026
ਅੱਜ ਦੀ ਦੁਨੀਆ ਵਿੱਚ ਪੈਸਾ ਅਤੇ Time ਦੋਵੇਂ ਹਰ ਕੋਈ ਚਾਹੁੰਦਾ ਹੈ।
ਪਰ ਸੱਚ ਇਹ ਹੈ ਕਿ ਜ਼ਿਆਦਾਤਰ ਲੋਕਾਂ ਕੋਲ ਦੋਨੋਂ ਇਕੱਠੇ ਨਹੀਂ ਹੁੰਦੇ।
ਪੈਸੇ ਲਈ ਅਸੀਂ jobs ਕਰ ਰਹੇ ਹਾਂ, ਦਿਨ ਰਾਤ ਮਿਹਨਤ ਕਰ ਰਹੇ ਹਾਂ, ਪਰ ਉਸ ਦੌੜ ਵਿੱਚ ਅਸੀਂ ਸਭ ਤੋਂ ਕੀਮਤੀ ਚੀਜ਼ ਗੁਆ ਰਹੇ ਹਾਂ — ਸਮਾਂ।
ਉਹ ਸਮਾਂ ਜੋ ਸਾਨੂੰ ਆਪਣੇ ਬੱਚਿਆਂ ਲਈ,
ਆਪਣੇ ਪਰਿਵਾਰ ਲਈ,
husband-wife ਦੇ ਰਿਸ਼ਤੇ ਲਈ,
ਅਤੇ ਆਪਣੇ ਮਾਂ-ਪਿਉ ਲਈ ਦੇਣਾ ਚਾਹੀਦਾ ਹੈ।
ਪੈਸੇ ਦੀ ਦੌੜ ਵਿੱਚ ਕਿਤੇ ਨਾ ਕਿਤੇ ਸਾਡੇ ਰਿਸ਼ਤੇ ਕਮਜ਼ੋਰ ਹੋ ਰਹੇ ਹਨ।
ਬੱਚੇ ਕਈ ਵਾਰ ਇਕੱਲੇ ਰਹਿ ਜਾਂਦੇ ਹਨ,
ਅਤੇ ਅਸੀਂ ਆਪਣੇ ਮਾਂ-ਪਿਉ ਨੂੰ ਵੀ ਉਹ ਸਮਾਂ ਨਹੀਂ ਦੇ ਪਾਂਦੇ ਜਿਸਦੇ ਉਹ ਹੱਕਦਾਰ ਹਨ।
ਇਹ ਸਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਨੁਕਸਾਨ ਹੈ।
ਪਰ ਸੋਚੋ…
ਜੇ ਤੁਹਾਨੂੰ ਐਸਾ ਕੋਈ opportunity ਮਿਲੇ ਜਿੱਥੇ ਤੁਸੀਂ ਪੈਸਾ ਵੀ ਕਮਾ ਸਕੋ ਅਤੇ Time ਵੀ ਆਪਣੇ ਹੱਥ ਵਿੱਚ ਰੱਖ ਸਕੋ,
ਤਾਂ ਫਿਰ ਕਿਉਂ ਨਾ ਉਸਨੂੰ choose ਕੀਤਾ ਜਾਵੇ?
ਅੱਜ ਦੀ ਦੁਨੀਆ ਵਿੱਚ Technology ਬਹੁਤ ਤੇਜ਼ੀ ਨਾਲ ਵੱਧ ਰਹੀ ਹੈ।
ਅਸੀਂ shopping online ਕਰਦੇ ਹਾਂ,
banking online ਕਰਦੇ ਹਾਂ,
bills online pay ਕਰਦੇ ਹਾਂ…
ਤਾਂ ਫਿਰ work online ਕਿਉਂ ਨਹੀਂ?
ਸਿਰਫ਼ ਇੱਕ ਗੱਲ ਦੀ ਲੋੜ ਹੁੰਦੀ ਹੈ —
ਸਹੀ platform ਲੱਭਣ ਦੀ।
ਬਹੁਤ ਲੋਕ ਜਲਦੀ ਅਮੀਰ ਬਣਨ ਦੀ ਦੌੜ ਵਿੱਚ ਗਲਤ ਜਗ੍ਹਾ ਪੈਸਾ ਲਗਾ ਬੈਠਦੇ ਹਨ।
ਪਰ ਜੇ ਤੁਹਾਨੂੰ ਇੱਕ genuine opportunity ਮਿਲੇ, ਜਿੱਥੇ:
✔️ taxable business system ਹੋਵੇ
✔️ service based business ਹੋਵੇ
✔️ ਇੱਕ ਵਾਰ ਦੀ investment ਹੋਵੇ
✔️ ਅਤੇ lifetime income generate ਕਰਨ ਦਾ ਮੌਕਾ ਹੋਵੇ
✔️ ਨਾਲ ਹੀ training ਅਤੇ system support ਵੀ ਮਿਲੇ
ਤਾਂ ਇਹ ਇੱਕ ਬਹੁਤ ਵੱਡਾ ਮੌਕਾ ਹੋ ਸਕਦਾ ਹੈ।
ਸਾਡੀ ਲਾਈਫ ਵੀ ਪਹਿਲਾਂ ਬਿਲਕੁਲ ਇੱਕ migrant family ਵਾਂਗ ਹੀ ਸੀ —
job, responsibilities ਅਤੇ limited time।
ਪਰ ਅਸੀਂ ਸੋਚਿਆ ਕਿ life change ਕਰਨੀ ਹੈ,
ਅਤੇ ਅੱਜ ਅਸੀਂ ਉਹ ਜ਼ਿੰਦਗੀ ਜੀ ਰਹੇ ਹਾਂ ਜੋ ਹਰ ਕੋਈ ਚਾਹੁੰਦਾ ਹੈ —
✨ Time freedom
✨ Financial freedom
✨ Family time
ਜੇ ਤੁਸੀਂ ਵੀ ਕੋਈ genuine platform ਲੱਭ ਰਹੇ ਹੋ ਜਿੱਥੇ ਤੁਸੀਂ:
✔️ ਘਰ ਬੈਠ ਕੇ extra income generate ਕਰ ਸਕੋ
✔️ ਆਪਣੇ family ਅਤੇ kids ਨਾਲ time spend ਕਰ ਸਕੋ
✔️ ਇੱਕ side hustle start ਕਰ ਸਕੋ
ਤਾਂ ਸ਼ਾਇਦ ਇਹ business opportunity ਤੁਹਾਡੇ ਲਈ ਹੋ ਸਕਦੀ ਹੈ।
ਜੇ ਤੁਸੀਂ ਇਸ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ,
ਤਾਂ ਤੁਸੀਂ ਮੇਰਾ page explore ਕਰ ਸਕਦੇ ਹੋ ਜਾਂ ਮੈਨੂੰ direct contact ਕਰ ਸਕਦੇ ਹੋ।
ਮੈਨੂੰ ਬਹੁਤ ਖੁਸ਼ੀ ਹੋਵੇਗੀ ਤੁਹਾਡੀ help ਕਰਕੇ। 😊
Devinder Singh Gill