Sandhu Baljinder- Digital Business Coach

Sandhu Baljinder- Digital Business Coach Helping others

✨ One more beautiful moment before I call it a night! ✨So grateful to welcome Ravneet into our Digital Family. 💕🤗Every n...
29/08/2026

✨ One more beautiful moment before I call it a night! ✨
So grateful to welcome Ravneet into our Digital Family. 💕🤗
Every new beginning starts with one small step, and I’m excited to support you as you learn, grow, and explore this new journey. 🌱✨
Welcome to the family, Ravneet! ❤️
Wishing you an amazing journey ahead! 🙌
Ending the day with a grateful heart. 🙏💫
Good night everyone! 🌙✨

ਤੁਸੀਂ ਇਹ ਸਭ ਕੁਝ ਆਪਣੇ ਪਰਿਵਾਰ ਲਈ ਹੀ ਤਾਂ ਕਰ ਰਹੇ ਹੋ… ❤️ਪਰ ਕਈ ਵਾਰ ਦਿਲ ਵਿੱਚ ਇਹ ਵੀ ਮਹਿਸੂਸ ਹੁੰਦਾ ਹੈ ਕਿ ਇਹ ਸਭ ਕਰਦੇ-ਕਰਦੇ ਕਿਤੇ ਅਸੀਂ...
29/08/2026

ਤੁਸੀਂ ਇਹ ਸਭ ਕੁਝ ਆਪਣੇ ਪਰਿਵਾਰ ਲਈ ਹੀ ਤਾਂ ਕਰ ਰਹੇ ਹੋ… ❤️
ਪਰ ਕਈ ਵਾਰ ਦਿਲ ਵਿੱਚ ਇਹ ਵੀ ਮਹਿਸੂਸ ਹੁੰਦਾ ਹੈ ਕਿ ਇਹ ਸਭ ਕਰਦੇ-ਕਰਦੇ ਕਿਤੇ ਅਸੀਂ ਆਪਣੇ ਪਰਿਵਾਰ ਤੋਂ ਹੀ ਦੂਰ ਤਾਂ ਨਹੀਂ ਹੋ ਰਹੇ? 🥺

ਮੈਂ ਇਸ feeling ਨੂੰ ਸਮਝਦੀ ਹਾਂ।
ਅਤੇ ਸੱਚ ਦੱਸਾਂ ਤਾਂ ਇਹ ਇੱਕ ਅਜੀਬ ਜਿਹਾ ਅਹਿਸਾਸ ਹੁੰਦਾ ਹੈ।

ਕਿਉਂਕਿ ਅਸੀਂ ਇੰਨੀ ਮਿਹਨਤ ਇਸ ਲਈ ਨਹੀਂ ਕਰਦੇ ਕਿ ਸਾਨੂੰ ਆਪਣੇ ਪਰਿਵਾਰ ਦੀ ਪਰਵਾਹ ਨਹੀਂ…
ਅਸੀਂ ਇੰਨੀ ਮਿਹਨਤ ਇਸ ਲਈ ਕਰਦੇ ਹਾਂ ਕਿਉਂਕਿ ਸਾਨੂੰ ਆਪਣੇ ਪਰਿਵਾਰ ਦੀ ਬਹੁਤ ਪਰਵਾਹ ਹੈ। ❤️

Bills ਨੇ…
ਘਰ ਦੀਆਂ ਜ਼ਿੰਮੇਵਾਰੀਆਂ ਨੇ…
Grocery ਦਾ ਖਰਚਾ ਹੈ…
ਬੱਚਿਆਂ ਦਾ future ਹੈ…
ਅਤੇ ਕਈ ਵਾਰ ਆਪਣੇ ਮਾਪਿਆਂ ਦੀਆਂ ਜ਼ਿੰਮੇਵਾਰੀਆਂ ਵੀ ਹੁੰਦੀਆਂ ਨੇ। 🙏

ਅਸੀਂ ਸਿਰਫ਼ ਇਹ ਨਹੀਂ ਕਹਿ ਸਕਦੇ ਕਿ,
“ਬੱਸ, ਹੁਣ ਮੈਂ ਸਭ ਕੁਝ ਛੱਡ ਦਿੱਤਾ।”

ਮੈਂ ਵੀ ਨਹੀਂ ਛੱਡ ਸਕੀ ਸੀ।

ਕੁਝ ਸਾਲ ਪਹਿਲਾਂ ਮੈਂ ਵੀ ਇਸੇ ਤਰ੍ਹਾਂ ਆਪਣੇ ਆਪ ਨੂੰ stuck ਮਹਿਸੂਸ ਕਰਦੀ ਸੀ।

ਮੈਂ ਆਪਣੇ ਬੱਚਿਆਂ ਨਾਲ ਹੋਰ ਸਮਾਂ ਬਿਤਾਉਣਾ ਚਾਹੁੰਦੀ ਸੀ… ❤️
ਪਰ ਨਾਲ ਹੀ ਆਪਣੀਆਂ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਸਨ।

ਮੈਨੂੰ income ਦੀ ਲੋੜ ਸੀ,
ਅਤੇ ਜਿਸ ਕੰਮ ਨੂੰ ਬਣਾਉਣ ਲਈ ਮੈਂ ਇੰਨੀ ਮਿਹਨਤ ਕੀਤੀ ਸੀ, ਉਸ 'ਤੇ ਮੈਨੂੰ ਮਾਣ ਵੀ ਸੀ।

ਕੁਝ ਵੱਖਰਾ ਚਾਹੁੰਣਾ ਇਸਦਾ ਮਤਲਬ ਇਹ ਨਹੀਂ ਕਿ ਤੁਸੀਂ ਆਪਣੀ ਜ਼ਿੰਦਗੀ ਜਾਂ ਆਪਣੀ ਮਿਹਨਤ ਲਈ ungrateful ਹੋ।

ਇਸਦਾ ਸਿਰਫ਼ ਇਹ ਮਤਲਬ ਹੋ ਸਕਦਾ ਹੈ ਕਿ ਤੁਸੀਂ ਆਪਣੇ ਆਪ ਤੋਂ ਇੱਕ ਨਵਾਂ ਸਵਾਲ ਪੁੱਛਣਾ ਸ਼ੁਰੂ ਕਰ ਦਿੱਤਾ ਹੈ:

✨ “ਕੀ ਕੋਈ ਅਜਿਹਾ ਤਰੀਕਾ ਹੈ ਜਿਸ ਨਾਲ ਮੈਂ ਆਪਣੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਵੀ ਨਿਭਾ ਸਕਾਂ… ਤੇ ਆਪਣੀ ਜ਼ਿੰਦਗੀ ਦੇ ਉਹ ਖੂਬਸੂਰਤ ਪਲ ਵੀ ਨਾ ਗੁਆਵਾਂ ਜੋ ਵਾਪਸ ਨਹੀਂ ਆਉਂਦੇ?” ❤️

ਲੰਮੇ ਸਮੇਂ ਤੱਕ ਮੈਨੂੰ ਇਸ ਸਵਾਲ ਦਾ ਜਵਾਬ ਨਹੀਂ ਪਤਾ ਸੀ।

ਪਰ ਇਸ ਸਵਾਲ ਨੇ ਮੇਰੀ ਜ਼ਿੰਦਗੀ ਦੀ ਦਿਸ਼ਾ ਬਦਲਣੀ ਸ਼ੁਰੂ ਕਰ ਦਿੱਤੀ। 🙏✨

ਜੇ ਤੁਸੀਂ ਵੀ ਇੱਕ ਮਾਂ ਹੋ ਜੋ ਆਪਣੇ ਪਰਿਵਾਰ ਲਈ ਪੂਰੀ ਮਿਹਨਤ ਕਰ ਰਹੀ ਹੈ, ਪਰ ਦਿਲ ਦੇ ਕਿਸੇ ਕੋਨੇ ਵਿੱਚ ਇਹ ਵੀ ਚਾਹੁੰਦੀ ਹੈ ਕਿ ਬੱਚਿਆਂ ਨਾਲ ਹੋਰ quality time ਮਿਲੇ…

ਤਾਂ believe me…
ਮੈਂ ਤੁਹਾਡੀ feeling ਨੂੰ ਬਹੁਤ ਚੰਗੀ ਤਰ੍ਹਾਂ ਸਮਝਦੀ ਹਾਂ। ❤️

💬 ਕੀ ਤੁਸੀਂ ਕਦੇ ਆਪਣੇ ਆਪ ਨੂੰ family ਨੂੰ provide ਕਰਨ ਅਤੇ family ਨਾਲ time ਬਿਤਾਉਣ ਦੇ ਵਿਚਕਾਰ ਫਸਿਆ ਹੋਇਆ ਮਹਿਸੂਸ ਕੀਤਾ ਹੈ?

Dad … ਤੁਹਾਡੀ ਕਮੀ ਕਦੇ ਪੂਰੀ ਨਹੀਂ ਹੋ ਸਕਦੀ 💔🙏ਅੱਜ ਮੇਰੇ ਪਾਪਾ ਨੂੰ ਸਾਡੇ ਤੋਂ ਵਿਛੜਿਆਂ ਨੌਂ ਮਹੀਨੇ ਹੋ ਗਏ ਹਨ… ਅਤੇ ਅੱਜ ਤੋਂ ਤੁਹਾਡੇ ਭੋਗ ਦ...
27/08/2026

Dad … ਤੁਹਾਡੀ ਕਮੀ ਕਦੇ ਪੂਰੀ ਨਹੀਂ ਹੋ ਸਕਦੀ 💔🙏

ਅੱਜ ਮੇਰੇ ਪਾਪਾ ਨੂੰ ਸਾਡੇ ਤੋਂ ਵਿਛੜਿਆਂ ਨੌਂ ਮਹੀਨੇ ਹੋ ਗਏ ਹਨ… ਅਤੇ ਅੱਜ ਤੋਂ ਤੁਹਾਡੇ ਭੋਗ ਦੀ ਸ਼ੁਰੂਆਤ ਹੋ ਰਹੀ ਹੈ।
ਪਰ ਦਿਲ ਅੱਜ ਵੀ ਇਹ ਮੰਨਣ ਲਈ ਤਿਆਰ ਨਹੀਂ ਕਿ ਤੁਸੀਂ ਸਾਨੂੰ ਅਚਾਨਕ ਛੱਡ ਕੇ ਚਲੇ ਗਏ ਹੋ। 💔😭

ਸਭ ਤੋਂ ਵੱਡਾ ਦੁੱਖ ਇਹ ਹੈ ਕਿ ਮੈਂ ਆਸਟ੍ਰੇਲੀਆ ਵਿੱਚ ਬੈਠੀ ਹਜ਼ਾਰਾਂ ਮੀਲ ਦੂਰ ਹਾਂ… ਅਤੇ ਅੱਜ ਜਦੋਂ ਤੁਹਾਡਾ ਭੋਗ ਸ਼ੁਰੂ ਹੋ ਰਿਹਾ ਹੈ, ਮੇਰਾ ਦਿਲ ਵਾਰ-ਵਾਰ ਆਪਣੇ ਘਰ, ਤੁਹਾਡੇ ਕੋਲ ਅਤੇ ਆਪਣੇ ਪਰਿਵਾਰ ਕੋਲ ਪਹੁੰਚ ਜਾਂਦਾ ਹੈ।

ਕਾਸ਼ ਅੱਜ ਮੈਂ ਆਪਣੇ ਪਰਿਵਾਰ ਦੇ ਕੋਲ ਬੈਠ ਸਕਦੀ…
ਕਾਸ਼ ਆਪਣੀ ਮੰਮੀ ਨੂੰ ਗਲੇ ਲਾ ਕੇ ਬੈਠ ਸਕਦੀ…
ਆਪਣੀਆਂ ਭੈਣਾਂ ਤੇ ਭਰਾ ਨਾਲ ਬੈਠ ਕੇ ਇੱਕ ਦੂਜੇ ਨੂੰ ਜੱਫੀ ਪਾ ਸਕਦੀ…
ਅਤੇ ਤੁਹਾਨੂੰ ਯਾਦ ਕਰਦੇ ਹੋਏ ਇਕੱਠੇ ਰੋ ਵੀ ਸਕਦੇ ਤੇ ਤੁਹਾਡੀਆਂ ਯਾਦਾਂ ਸਾਂਝੀਆਂ ਵੀ ਕਰ ਸਕਦੇ। 💔😭

ਕਾਸ਼ ਪਾਪਾ, ਤੁਸੀਂ ਜਾਣ ਤੋਂ ਪਹਿਲਾਂ ਇੱਕ ਵਾਰ ਹੋਰ ਤੁਹਾਨੂੰ ਗਲੇ ਲਾ ਸਕਦੀ… ਤੁਹਾਡਾ ਹੱਥ ਫੜ ਸਕਦੀ… ਅਤੇ ਕਹਿ ਸਕਦੀ—
“Dad we love you we need you, dont go 😭😭😭।” ❤️

ਅੱਜ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਸਿਰਫ਼ ਇਹੀ ਅਰਦਾਸ ਹੈ ਕਿ ਮੇਰੇ ਪਾਪਾ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖ਼ਸ਼ਣ ਅਤੇ ਸਾਡੇ ਪਰਿਵਾਰ ਨੂੰ ਇਹ ਵਿਛੋੜਾ ਸਹਿਣ ਦਾ ਬਲ ਦੇਣ। 🙏

Dad we miss you everyday every moment😭
ਤੁਹਾਡੀ ਕਮੀ ਕੋਈ ਵੀ ਦੂਰੀ, ਕੋਈ ਵੀ ਸਮਾਂ ਕਦੇ ਪੂਰਾ ਨਹੀਂ ਕਰ ਸਕਦਾ। ❤️😭

💕 Building Dreams, One Moment at a TimeSome of my favourite moments aren’t behind a desk… they’re right here. ❤️Helping ...
26/08/2026

💕 Building Dreams, One Moment at a Time

Some of my favourite moments aren’t behind a desk… they’re right here. ❤️

Helping my daughter with her studies while my laptop is beside me reminds me why I started building an online business in the first place.

I wanted more flexibility, more family time, and the freedom to be present for the moments that matter most. ✨

For me, success isn’t just about business—it’s about being there for my family while still working towards my dreams. 🌸

Grateful for this journey, grateful for the flexibility, and grateful for every little moment. 🙏💕

✨ Sometimes, one decision can open a new door. ✨What if you could learn about building something online while still maki...
25/08/2026

✨ Sometimes, one decision can open a new door. ✨
What if you could learn about building something online while still making time for the people you love? 💻❤️
Join our LIVE Webinar and hear from everyday people from different backgrounds who are exploring the world of online business.
🌱 Learn
💡 Get inspired
🤝 Connect
🚀 Explore what’s possible for you
No pressure. Just information and an opportunity to learn something new.
👉 Register here: www.baljindersandhu.com⁠
✨ Your next chapter could start with simply being curious. ✨

Learning from my Couch 🛋️💻Today I joined a great Zoom session on social media & professional development — right from my...
25/08/2026

Learning from my Couch 🛋️💻
Today I joined a great Zoom session on social media & professional development — right from my living room.
Grateful for the insights shared and the lovely group of participants. Remote learning really does work!
Baljinder Kaur Sandhu

23/08/2026

$149 ਕਿਉਂ? 🤔💭

ਕਈ ਲੋਕਾਂ ਦੇ ਮਨ ਵਿੱਚ ਇਹ ਸਵਾਲ ਆਉਂਦਾ ਹੈ —
“$149 ਕਿਉਂ pay ਕਰਨੇ ਪੈਂਦੇ ਹਨ? ਕੀ ਇਹ Scam ਹੈ?”

ਇਹ ਸਵਾਲ ਪੁੱਛਣਾ ਬਿਲਕੁਲ ਠੀਕ ਹੈ। ❤️

ਕਿਸੇ ਵੀ Business ਨਾਲ ਜੁੜਨ ਤੋਂ ਪਹਿਲਾਂ ਪੂਰੀ information ਸਮਝਣਾ ਅਤੇ ਆਪਣਾ decision ਖੁਦ ਲੈਣਾ ਬਹੁਤ ਜ਼ਰੂਰੀ ਹੈ।

ਮੇਰੇ ਲਈ transparency ਸਭ ਤੋਂ ਪਹਿਲਾਂ ਹੈ। 🙏
$149 ਕਿਸ ਲਈ ਹਨ, ਕੀ information ਮਿਲਦੀ ਹੈ ਅਤੇ process ਕੀ ਹੈ — ਇਹ ਸਭ ਪਹਿਲਾਂ ਸਮਝੋ, ਫਿਰ ਹੀ ਕੋਈ decision ਲਓ।

No pressure. No promises. Just information so you can make your own choice. ❤️

ਜੇ ਤੁਸੀਂ ਜਾਣਨਾ ਚਾਹੁੰਦੇ ਹੋ ਕਿ $149 ਦੀ fee ਕਿਉਂ ਹੈ, ਮੈਨੂੰ message ਕਰ ਸਕਦੇ ਹੋ। 💬

Baljinder kaur sandhu

✨ 6 YEARS OF GRATITUDE & GROWTH ✨This week , my heart is filled with nothing but gratitude. 🙏❤️6 years ago, I took a ste...
22/08/2026

✨ 6 YEARS OF GRATITUDE & GROWTH ✨
This week , my heart is filled with nothing but gratitude. 🙏❤️

6 years ago, I took a step outside my comfort zone and started a journey I could only dream about.

I had no knowledge of social media.
I didn’t have answers to all the questions.
But my “why” was so strong that I still took the decision.

What started with that one brave step has become a beautiful journey of learning, growth, courage, and personal transformation. 🌱✨

I’m grateful for every lesson, every challenge, every opportunity, every mentor, every team member, and every beautiful person who has been part of this journey. 🤍

Most importantly, I’m grateful to my family for their love and support, and to Waheguru Ji for blessing me with this opportunity. 🙏

Six years later, I’m still learning, still growing, still dreaming, and still believing that when we take that first step — even when we don’t know everything — beautiful things can happen. ✨

This journey has given me more than business. It has given me confidence, flexibility, friendships, learning, and precious moments with my family. ❤️

6 years completed… and I’m just getting started! 🚀

Thank you to everyone who has supported, encouraged, trusted, and walked alongside me. 🙏

Forever grateful. Forever learning. Forever growing. ❤️

20/08/2026

Lets see which of these is actually holding you back?
“I’m not savvy enough.”
“People like me don’t do this.”
“I need to know everything first.”
“I don’t have time.”
“What will my family say?”
“I’m too old / I need more experience.”
“I’ll start someday…”
Sound familiar?
So many of us carry these quiet thoughts that keep us stuck — waiting for the perfect moment, the perfect confidence, or someone else’s permission.
This video is a reminder that the only real barrier is the one we keep reinforcing in our own minds.
What if this is the sign you’ve been waiting for?
Today is the answer.
Take action now.
If one of these lines hit home for you, drop it in the comments. You’re not alone — and you don’t have to stay stuck.
Which one are you ready to let go of?

My morning started with cuddles… no filter, just real life. ❤️There’s something so special about being around your kids....
19/08/2026

My morning started with cuddles… no filter, just real life. ❤️

There’s something so special about being around your kids. 🥰

No perfect hair.( only woollen scarf🤣)
No perfect photos.
No filter needed.

Just cuddles, laughter, love, and those little moments that make you stop and feel grateful. 💕✨

These are the moments I never want to take for granted.

Because being a mum isn’t about having everything perfect — it’s about being present for the moments that matter. ❤️

Address

Brisbane, QLD
4123

Alerts

Be the first to know and let us send you an email when Sandhu Baljinder- Digital Business Coach posts news and promotions. Your email address will not be used for any other purpose, and you can unsubscribe at any time.

Contact The Business

Send a message to Sandhu Baljinder- Digital Business Coach:

Shortcuts

Featured

Share