Geeta Jassal

Geeta Jassal Contact information, map and directions, contact form, opening hours, services, ratings, photos, videos and announcements from Geeta Jassal, Business consultant, Melbourne.

I am helping parents, mothers, fathers and other people to start their own successful digital business to earn online and to get more time freedom and financial freedom.

“The most powerful thing a woman can build isn’t a business.It’s a life where she always has a choice.”✨For years, many ...
02/09/2026

“The most powerful thing a woman can build isn’t a business.
It’s a life where she always has a choice.”


For years, many women put themselves last.
Family first. Children first. Responsibilities first.
And somewhere along the way, their own dreams get pushed aside.

But having a choice means more than earning money.

It means having the freedom to decide how you spend your time, where you work, and what you want your future to look like.

That’s one of the reasons I chose to build an online business.

Not because I had everything figured out.
Not because I had unlimited time.
But because I wanted something that could fit around my life - not take over my life.

An online business can give you the opportunity to learn new skills, create an additional passive income , and work with greater flexibility from wherever you are.

Because at the end of the day, success isn’t just about how much you make.

It’s about having OPTIONS.
It’s about having FREEDOM.
It’s about creating a life where YOU get to choose. ❤️

If you’ve been thinking about creating something of your own, maybe this is your sign.

DM me and I’ll share the information with you.
No pressure. Just information, so you can decide if it’s right for you.

👉 www.geetajassal30.com
Dm: +61 438040926

01/09/2026

ਪਰਿਵਾਰ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਵੀ ਹੈ ਤੇ ਸਭ ਤੋਂ ਵੱਡੀ motivation ਵੀ। 👨‍👩‍👧❤️

ਅਸੀਂ ਆਪਣੇ ਪਰਿਵਾਰ ਨੂੰ ਇੱਕ better lifestyle, financial growth ਅਤੇ ਆਪਣੇ future ਲਈ ਇੱਕ strong foundation ਦੇਣਾ ਚਾਹੁੰਦੇ ਹਾਂ…
ਪਰ ਇਸਦੇ ਲਈ ਜ਼ਰੂਰੀ ਨਹੀਂ ਕਿ ਤੁਸੀਂ ਆਪਣੀ Job ਛੱਡੋ।

ਤੁਹਾਡਾ ਘਰ ਸੰਭਾਲਣਾ ਤੁਹਾਡੇ ਸੁਪਨਿਆਂ ਦੇ ਰਾਹ ਵਿੱਚ ਰੁਕਾਵਟ ਨਹੀਂ- ਸਹੀ guidance ਅਤੇ dedication ਨਾਲ ਤੁਸੀਂ Homemaker ਹੋ ਕੇ ਵੀ ਆਪਣੇ ਲਈ ਕੁਝ build ਕਰ ਸਕਦੇ ਹੋ। ❤️

ਆਪਣੇ available time ਨੂੰ utilize ਕਰਕੇ Online Business ਦੀ ਜਾਣਕਾਰੀ ਲਓ ਅਤੇ ਆਪਣੀ ਇੱਕ ਨਵੀਂ journey ਸ਼ੁਰੂ ਕਰੋ। 💻📱

ਕਿਉਂਕਿ ਕਈ ਵਾਰ ਛੋਟਾ ਜਿਹਾ decision ਹੀ ਆਉਣ ਵਾਲੇ ਕੱਲ੍ਹ ਨੂੰ ਬਦਲਣ ਦੀ ਸ਼ੁਰੂਆਤ ਬਣ ਜਾਂਦਾ ਹੈ। ✨

👉 ਅੱਜ ਹੀ ਆਪਣੇ Online Business ਬਾਰੇ ਜਾਣਕਾਰੀ ਲਓ।
📩 Interested ਹੋ ਤਾਂ DM me/ connect on my website.

🌐 www.geetajassal30.com

31/08/2026

“ਜਿੱਥੇ ਤੱਕ ਪਹੁੰਚਿਆ, ਉੱਥੇ ਪਹੁੰਚਣਾ ਵੀ ਇੱਕ ਖ਼ਵਾਬ ਹੋਏਗਾ… ✨
ਪਰ ਜੇ ਸੁਪਨਾ ਵੱਡਾ ਹੈ, ਤਾਂ ਪਹਿਲਾ ਕਦਮ ਵੀ ਵੱਡਾ ਹੋਣਾ ਚਾਹੀਦਾ ਹੈ। 💜

Start building your Online Business today a ਆਪਣੇ future ਲਈ, ਆਪਣੇ ਪਰਿਵਾਰ ਲਈ। 🏡💻

👉 Ready to take your first step?
DM me “+ 61 438040926” 📩
More info: www.geetajassal30.com

30/08/2026

ਅਸੀਂ ਸਵੇਰ ਤੋਂ ਸ਼ਾਮ ਤੱਕ ਕਿਸੇ ਹੋਰ ਦੇ business ਨੂੰ grow ਕਰਨ ਲਈ ਆਪਣਾ time, energy ਤੇ skills ਦਿੰਦੇ ਹਾਂ।

ਪਰ ਕਦੇ ਆਪਣੇ ਆਪ ਨੂੰ ਇਹ ਸਵਾਲ ਪੁੱਛਿਆ?
“ਮੈਂ ਆਪਣੇ future ਲਈ ਕੀ build ਕਰ ਰਹੀ ਹਾਂ?”

ਅੱਜ ਦਾ digital era ਸਾਨੂੰ ਇੱਕ ਨਵਾਂ ਮੌਕਾ ਦਿੰਦਾ ਹੈ-
📱 Mobile + Internet ਦੇ ਨਾਲ
💻 ਘਰ ਤੋਂ ਚਾਹੇ ਕੰਮ ਦੇ ਨਾਲ - ਨਾਲ
⏰ ਆਪਣੀ flexibility ਮੁਤਾਬਕ
ਆਪਣਾ Online Digital Marketing Business build ਕਰਨ ਦਾ।

ਇਸ ਲਈ perfect time ਦੀ ਉਡੀਕ ਨਾ ਕਰੋ।
ਅੱਜ ਹੀ ਪਹਿਲਾ ਕਦਮ ਚੁੱਕੋ। 🚀

ਕਿਉਂਕਿ ਤੁਹਾਡਾ future ਵੀ ਤੁਹਾਡੀ priority ਹੋਣਾ ਚਾਹੀਦਾ ਹੈ। 💜

Job ਤੁਹਾਡੇ bills pay ਕਰ ਸਕਦੀ ਹੈ…
ਪਰ ਆਪਣਾ business ਤੁਹਾਨੂੰ ਆਪਣਾ future build ਕਰਨ ਦਾ ਮੌਕਾ ਦੇ ਸਕਦਾ ਹੈ।

ਕਿਸੇ ਹੋਰ ਲਈ ਕੰਮ ਕਰਨਾ ਗਲਤ ਨਹੀਂ-
ਪਰ ਸਿਰਫ਼ ਕਿਸੇ ਹੋਰ ਲਈ ਹੀ ਕੰਮ ਕਰਦੇ ਰਹਿਣਾ ਵੀ ਜ਼ਰੂਰੀ ਨਹੀਂ। ❤️

ਜੇ ਤੁਸੀਂ ਵੀ ਆਪਣੇ ਲਈ ਕੁਝ build ਕਰਨਾ ਚਾਹੁੰਦੇ ਹੋ, ਤਾਂ digital marketing ਨੂੰ explore ਕਰੋ ਅਤੇ ਅੱਜ ਹੀ ਆਪਣਾ ਪਹਿਲਾ step ਲਓ। 📲✨

⁉️Interested? ਮੈਨੂੰ “START” DM ਕਰੋ। 💌

Register 👉 www.geetajassal30.com






28/08/2026

ਅੱਜ ਦਿਲੋਂ ਇੱਕ “Thank You” 🙏❤️

ਪਰਮਾਤਮਾ ਦਾ ਸ਼ੁਕਰ ਹੈ ਇੱਕ ਪਿਆਰੇ ਪਰਿਵਾਰ ਲਈ…
ਉਹਨਾਂ ਪਲਾਂ ਲਈ ਜੋ ਪੈਸਿਆਂ ਨਾਲ ਨਹੀਂ ਖਰੀਦੇ ਜਾ ਸਕਦੇ। 👨‍👩‍👧

ਤੇ ਇੱਕ ਹੋਰ Thank You ਮੇਰੇ Online Business ਲਈ 💻✨
ਕਿਉਂਕਿ ਮੇਰੇ ਲਈ ਇਹ ਸਿਰਫ਼ income ਦਾ source ਨਹੀਂ…

✅ ਇਹ ਮੇਰੇ ਲਈ FLEXIBILITY ਹੈ।
✅ ਇਹ ਮੇਰੇ ਪਰਿਵਾਰ ਲਈ TIME ਹੈ।
✅ ਇਹ ਮੇਰੇ ਸੁਪਨਿਆਂ ਲਈ ਇੱਕ ਮੌਕਾ ਹੈ। ❤️

ਮੈਂ ਚਾਹੁੰਦੀ ਹਾਂ ਕਿ ਮੇਰੇ ਸੁਪਨੇ ਵੀ ਵੱਡੇ ਹੋਣ…
ਪਰ ਮੇਰੇ ਪਰਿਵਾਰ ਨਾਲ ਬਿਤਾਇਆ ਸਮਾਂ ਛੋਟਾ ਨਾ ਹੋਵੇ। 🥰

Because at the end of the day,
success means more when you have your loved ones beside you. ❤️

ਤੁਹਾਡਾ time valuable ਹੈ - ਉਸਨੂੰ ਆਪਣੇ future ਲਈ ਵੀ invest ਕਰੋ। ✨

Family ❤️ + Freedom 🕊️ + Future 💰
Why choose one when you can work towards all three?

ਜੇ ਤੁਸੀਂ ਵੀ family ਨੂੰ time ਦਿੰਦੇ ਹੋਏ ਆਪਣੇ ਲਈ ਇੱਕ plan B generate ਕਰਨਾ ਚਾਹੁੰਦੇ ਹੋ, ਤਾਂ ਮੈਨੂੰ DM ਕਰੋ। 📩

I will be happy to help you.
Let’s connect: www.geetajassal30.com






27/08/2026

“I didn’t start because I had everything figured out…
I started because I wanted MORE for my future.” ✨

ਕਈ ਵਾਰ ਅਸੀਂ ਸੋਚਦੇ ਹਾਂ ਕਿ ਪਹਿਲਾਂ ਸਭ ਕੁਝ clear ਹੋਵੇ, ਫਿਰ ਕੋਈ ਨਵਾਂ step ਲਵਾਂਗੇ…

ਪਰ ਸੱਚ ਇਹ ਹੈ ਕਿ clarity action ਲੈਣ ਤੋਂ ਬਾਅਦ ਆਉਂਦੀ ਹੈ।

ਮੈਂ ਵੀ ਇਸ journey ਦੀ ਸ਼ੁਰੂਆਤ ਇਸ ਲਈ ਨਹੀਂ ਕੀਤੀ ਸੀ ਕਿ ਮੈਨੂੰ ਸਭ ਕੁਝ ਪਤਾ ਸੀ…
ਮੈਂ ਸ਼ੁਰੂ ਕੀਤਾ ਕਿਉਂਕਿ ਮੈਂ ਆਪਣੇ future ਲਈ ਕੁਝ ਹੋਰ ਚਾਹੁੰਦੀ ਸੀ। ❤️

💕More flexibility.
💕More opportunities.
💕More time with family.✨

ਜੇ ਤੁਹਾਡੇ ਦਿਲ ਵਿੱਚ ਵੀ ਕੁਝ ਨਵਾਂ ਕਰਨ ਦੀ ਇੱਛਾ ਹੈ, ਤਾਂ ਸ਼ਾਇਦ ਤੁਹਾਨੂੰ perfect time ਦੀ ਨਹੀਂ… ਪਹਿਲੇ step ਦੀ ਲੋੜ ਹੈ।

ਜੇ ਤੁਸੀਂ ਵੀ ਆਪਣੀ Online Digital Marketing Business explore ਕਰਨਾ ਚਾਹੁੰਦੇ ਹੋ, ਮੈਨੂੰ DM ਕਰੋ। 💜
👉www.geetajassal30.com






27/08/2026

“Age is just a number…
ਜੇ ਜਜ਼ਬਾ ਹੈ, ਤਾਂ ਨਵੀਂ ਸ਼ੁਰੂਆਤ ਅੱਜ ਵੀ ਹੋ ਸਕਦੀ ਹੈ! 💜”

ਕੁਝ ਕਰਨ ਦੀ ਹਿੰਮਤ ਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦਾ ਜਜ਼ਬਾ ਹੋਵੇ, ਤਾਂ ਉਮਰ ਕਦੇ ਵੀ ਰੁਕਾਵਟ ਨਹੀਂ ਬਣਦੀ। ❤️

ਚਾਹੇ ਤੁਸੀਂ 25 ਦੇ ਹੋ, 35 ਦੇ, 45 ਦੇ ਜਾਂ 50+…
ਨਵੀਂ ਸ਼ੁਰੂਆਤ ਲਈ “ਸਹੀ ਉਮਰ” ਨਹੀਂ, ਸਿਰਫ਼ ਸਹੀ mindset ਚਾਹੀਦਾ ਹੈ।

ਜੇ ਤੁਸੀਂ ਵੀ ਆਪਣੀ busy life ਦੇ ਨਾਲ ਕੁਝ ਆਪਣਾ build ਕਰਨਾ ਚਾਹੁੰਦੇ ਹੋ, ਆਪਣੇ future ਲਈ ਇੱਕ online business explore ਕਰਨਾ ਚਾਹੁੰਦੇ ਹੋ ਅਤੇ ਆਪਣੀ growth ਨੂੰ ਇੱਕ ਨਵੀਂ direction ਦੇਣਾ ਚਾਹੁੰਦੇ ਹੋ-
ਤਾਂ ਸ਼ੁਰੂਆਤ ਕਰਨ ਲਈ ਅੱਜ ਤੋਂ ਵਧੀਆ ਦਿਨ ਹੋਰ ਕਿਹੜਾ? ✨

ਤੁਹਾਡਾ ਸੁਪਨਾ ਤੁਹਾਡੀ ਉਮਰ ਤੋਂ ਵੱਡਾ ਹੋਣਾ ਚਾਹੀਦਾ ਹੈ। 💜

ਜੇ ਤੁਸੀਂ ਵੀ ਆਪਣੀ Online Business Journey ਬਾਰੇ ਜਾਣਨਾ ਚਾਹੁੰਦੇ ਹੋ, ਮੈਨੂੰ DM : + 61 438040926 ਕਰੋ। 💌
Register here: www.geetajassal30.com

26/08/2026

“ਤੁਹਾਡੇ ਕੋਲ Time ਨਹੀਂ… ਜਾਂ ਜੋ Time ਮਿਲਦਾ ਹੈ, ਉਹ ਸਿਰਫ਼ Scroll ਕਰਨ ‘ਚ ਲੰਘ ਜਾਂਦਾ? 👀”

ਅਸੀਂ ਸਾਰੇ ਆਪਣੀ ਜ਼ਿੰਦਗੀ ਵਿੱਚ busy ਹਾਂ…
Family, Job, Kids, Responsibilities - ਸਭ ਕੁਝ ਆਪਣੀ ਜਗ੍ਹਾ ਹੈ। ❤️

ਪਰ ਕਈ ਵਾਰ ਸਾਡੇ ਦਿਨ ਦਾ ਕੁਝ ਛੋਟਾ ਜਿਹਾ time social media scrolling ਜਾਂ ਹੋਰ unnecessary activities ਵਿੱਚ ਲੰਘ ਜਾਂਦਾ ਹੈ।

ਜੇ ਉਹੀ time ਅਸੀਂ ਆਪਣੇ future ਨੂੰ build ਕਰਨ ਲਈ utilize ਕਰੀਏ, ਤਾਂ ਕੀ ਪਤਾ ਉਹੀ ਛੋਟੇ-ਛੋਟੇ steps ਅੱਗੇ ਜਾ ਕੇ ਸਾਡੀ life ਵਿੱਚ ਇੱਕ ਵੱਡੀ transformation ਲਿਆ ਸਕਦੇ ਹਨ । ✨

ਇਹ ਕੋਈ decision ਲੈਣ ਦੀ ਗੱਲ ਨਹੀਂ-
ਸਭ ਤੋਂ ਪਹਿਲਾਂ information ਲੈਣ ਅਤੇ ਸਮਝਣ ਦੀ ਗੱਲ ਹੈ।

ਕਿਉਂਕਿ Webinar ਤੁਹਾਡੇ ਲਈ ਇਸ journey ਨੂੰ ਸਮਝਣ ਦਾ ਸਭ ਤੋਂ ਪਹਿਲਾ step ਹੈ।
💜 ਕਈ ਵਾਰ ਜ਼ਿੰਦਗੀ ਬਦਲਣ ਲਈ ਵੱਡਾ time ਨਹੀਂ…
ਸਿਰਫ਼ ਸਹੀ ਜਗ੍ਹਾ ‘ਤੇ ਲਾਇਆ ਹੋਇਆ ਥੋੜ੍ਹਾ ਜਿਹਾ time ਚਾਹੀਦਾ ਹੁੰਦਾ ਹੈ।

ਜੇ ਤੁਸੀਂ ਵੀ ਆਪਣਾ time ਕੁਝ productive ਕਰਨ ਲਈ utilize ਕਰਨਾ ਚਾਹੁੰਦੇ ਹੋ, ਤਾਂ ਪਹਿਲਾ step ਲਓ - ਇਹ Complimentary Webinar ਜ਼ਰੂਰ ਦੇਖੋ।

💬 ਮੈਨੂੰ DM ਕਰੋ
📞 WhatsApp: [+61 438040926]
🌐 Website: [www.geetajassal30.com]

ਅੱਜ ਦੀ ਇੱਕ ਛੋਟੀ ਜਿਹੀ information…
ਕੱਲ੍ਹ ਤੁਹਾਡੀ life ਵਿੱਚ ਇੱਕ ਵੱਡੀ transformation ਦਾ reason ਬਣ ਸਕਦੀ ਹੈ। ✨

26/08/2026

“Future ਆਪਣੇ ਆਪ ਨਹੀਂ ਬਦਲਦਾ… ਜਦੋਂ ਤੁਸੀਂ decision ਲੈਂਦੇ ਹੋ, ਉਦੋਂ ਬਦਲਣਾ ਸ਼ੁਰੂ ਹੁੰਦਾ ਹੈ।” 💜

“ਬੱਚਿਆਂ ਦੇ ਨਾਲ ਵਧੇਰੇ ਸਮਾਂ ਵੀ ਚਾਹੀਦਾ… ਤੇ ਆਪਣੀ financial future ਲਈ ਇੱਕ Plan B ਵੀ?”

ਅੱਜ ਦੇ ਸਮੇਂ ਵਿੱਚ ਸਿਰਫ਼ ਇੱਕ income source ’ਤੇ depend ਕਰਨ ਦੀ ਬਜਾਏ, ਆਪਣੀ life ਦੇ ਨਾਲ fit ਹੋਣ ਵਾਲਾ ਇੱਕ additional income source Plan B ਵੀ smart choice ਹੋ ਸਕਦਾ ਹੈ। ✨

ਜੇ ਤੁਸੀਂ ਵੀ ਘਰ ਬੈਠੇ, ਆਪਣੀਆਂ ਜਿੰਮੇਦਾਰੀਆਂ ਦੇ ਨਾਲ ਇੱਕ online business platform ਕਰਨਾ ਚਾਹੁੰਦੇ ਹੋ, ਤਾਂ ਇਹ Business Webinar ਜ਼ਰੂਰ ਦੇਖੋ।

ਇਸ Information pack ਵਿੱਚ ਤੁਹਾਨੂੰ Business overview ਪਤਾ ਲੱਗੇਗਾ, ਕਿਵੇਂ ਕੰਮ ਕਰਦਾ ਹੈ ਅਤੇ ਤੁਸੀਂ ਇਸਨੂੰ ਆਪਣੀ lifestyle ਦੇ ਨਾਲ ਕਿਵੇਂ fit ਕਰ ਸਕਦੇ ਹੋ।

👉 ਜੇ ਤੁਸੀਂ SERIOUSLY interested ਹੋ, ਤਾਂ Business webinar ਪੂਰਾ ਦੇਖੋ।
👉 ਆਪਣਾ Plan B ਅੱਜ ਤੋਂ explore ਕਰੋ।
👉 Questions ਹਨ? ਮੈਨੂੰ DM ਕਰੋ। 📩

🌐 Website: www.geetajassal30.com

“ਜੇ ਤੁਸੀਂ ਆਪਣਾ future build ਕਰਨਾ ਚਾਹੁੰਦੇ ਹੋ… ਤਾਂ ਸਿਰਫ਼ job ‘ਤੇ depend ਕਿਉਂ ਰਹਿਣਾ?ਆਪਣਾ Online Business ਵੀ Start ਕਰੋ! 💻✨”ਅ...
25/08/2026

“ਜੇ ਤੁਸੀਂ ਆਪਣਾ future build ਕਰਨਾ ਚਾਹੁੰਦੇ ਹੋ… ਤਾਂ ਸਿਰਫ਼ job ‘ਤੇ depend ਕਿਉਂ ਰਹਿਣਾ?
ਆਪਣਾ Online Business ਵੀ Start ਕਰੋ! 💻✨”

ਅੱਜ ਦੇ ਸਮੇਂ ਵਿੱਚ Digital Marketing/ Online Business ਸਿਰਫ਼ ਇੱਕ skill ਨਹੀਂ - ਇਹ ਤੁਹਾਡੇ ਲਈ ਇੱਕ potential side hustle ਬਣ ਸਕਦੀ ਹੈ।

📱 ਆਪਣੇ phone ਜਾਂ laptop ਤੋਂ ਕੰਮ ਕਰੋ
🌍 ਕਿਤੋਂ ਵੀ, ਆਪਣੀ convenience ਮੁਤਾਬਕ
💰 Extra income ਲਈ ਇੱਕ ਨਵਾਂ opportunity explore ਕਰੋ
👨‍👩‍👧 ਤੇ ਸਭ ਤੋਂ ਵੱਡੀ ਗੱਲ—Family ਲਈ ਹੋਰ quality time ਬਣਾਓ।

ਮੈਂ ਵੀ ਇਸੇ journey ਦਾ ਹਿੱਸਾ ਹਾਂ, ਅਤੇ ਮੇਰਾ ਮਕਸਦ ਹੈ ਕਿ ਜਿਹੜੇ ਲੋਕ ਆਪਣਾ future ਆਪਣੇ ਹੱਥਾਂ ਵਿੱਚ ਲੈਣਾ ਚਾਹੁੰਦੇ ਨੇ, ਉਹਨਾਂ ਨੂੰ ਇਸ ਬਿਜ਼ਨਸ ਬਾਰੇ ਹੇਰ ਜਾਣਕਾਰੀ ਦੇਵਾਂ। ❤️

ਤੁਹਾਡਾ future ਸਿਰਫ ਇੱਕ decision ਨਾਲ ਬਦਲ ਸਕਦਾ ਹੈ - ਅੱਜ ਹੀ discover ਕਰੋ ਕਿ Online Business ਤੁਹਾਡੇ ਲਈ ਕੀ ਕਰ ਸਕਦਾ ਹੈ। 🚀

📩 Interested? ਤਾਂ ਮੈਨੂੰ DM ਕਰੋ

🌐 Website: www.geetajassal.30.com
Text: +61 438060926

Address

Melbourne, VIC
3175

Alerts

Be the first to know and let us send you an email when Geeta Jassal posts news and promotions. Your email address will not be used for any other purpose, and you can unsubscribe at any time.

Contact The Business

Send a message to Geeta Jassal:

Shortcuts

Share