Rajbir Kaur Bal - Digital Business Coach

Directions Website Contact the business

Rajbir Kaur Bal - Digital Business Coach Mum of 3
Digital Business Owner
Helping everyday people create an online income time freedom & a better future with simple step-by-step training.

To learn more visit at 👉 www.rajbal.online
Whatsapp +61469877396 A wife, mom and digital business owner. Helping others to build their own digital business successfully.

27/09/2026

✨ Monday Reminder ✨

Start this week with a grateful heart and faith in what’s ahead. 🙏

Be thankful for what you have, trust the journey, and keep moving forward with a positive heart. Sometimes, the blessings we already have are the dreams we once prayed for.

Grateful for today. Faithful for tomorrow. Ready for whatever Waheguru has planned. ❤️

Shukar Waheguru Ji 🙏✨

25/09/2026

Sydney welcomed us with heavy rain and hail! 🌧️🧊

🌧️🧊

21/09/2026

✨ Success never comes by accident.

Be consistent when it feels slow.
Be patient when results take time.
Be honest in everything you do.
Keep learning, keep growing, and never give up. 💫

Your hard work may not show results overnight, but with consistency and patience, success will follow. 🌱

Trust the process. Stay focused. Keep going.

ਜਦੋਂ Job ਦੇ ਨਾਲ-ਨਾਲ Business ਵੀ ਤੁਹਾਨੂੰ Earning ਦੇਵੇ, ਤਾਂ Life ਨੂੰ ਆਪਣੇ ਤਰੀਕੇ ਨਾਲ ਜੀਣ ਦਾ ਆਪਣਾ ਹੀ ਆਨੰਦ ਹੁੰਦਾ ਹੈ। ❤️ਮੈਨੂੰ ...
18/09/2026

ਜਦੋਂ Job ਦੇ ਨਾਲ-ਨਾਲ Business ਵੀ ਤੁਹਾਨੂੰ Earning ਦੇਵੇ, ਤਾਂ Life ਨੂੰ ਆਪਣੇ ਤਰੀਕੇ ਨਾਲ ਜੀਣ ਦਾ ਆਪਣਾ ਹੀ ਆਨੰਦ ਹੁੰਦਾ ਹੈ। ❤️

ਮੈਨੂੰ ਨਹੀਂ ਪਤਾ ਸੀ ਕਿ ਇਹ Online Business ਮੈਂ ਕਿਵੇਂ ਕਰਾਂਗੀ…
ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਇਹ ਮੇਰੇ ਕੋਲੋਂ ਹੋਵੇਗਾ ਜਾਂ ਨਹੀਂ।

ਪਰ ਇੱਕ ਮਾਂ ਜਦੋਂ ਆਪਣੇ ਬੱਚਿਆਂ ਬਾਰੇ ਸੋਚਦੀ ਹੈ, ਤਾਂ ਬਹੁਤ ਕੁਝ Possible ਹੋ ਜਾਂਦਾ ਹੈ। ❤️

ਮੇਰੀ WHY — ਮੇਰੇ ਬੱਚੇ ਸਨ।
ਮੈਂ ਆਪਣੇ ਬੱਚਿਆਂ ਨੂੰ ਆਪਣੇ ਹੱਥੀਂ ਪਾਲਣਾ ਚਾਹੁੰਦੀ ਸੀ, ਉਨ੍ਹਾਂ ਦੇ ਵੱਡੇ ਹੋਣ ਦੇ ਪਲਾਂ ਨੂੰ Miss ਨਹੀਂ ਕਰਨਾ ਚਾਹੁੰਦੀ ਸੀ। ਇਸੇ WHY ਕਰਕੇ ਮੈਂ ਆਪਣੇ ਡਰ ਦੇ ਬਾਵਜੂਦ ਇਹ Business ਸ਼ੁਰੂ ਕੀਤਾ।

ਮੈਨੂੰ ਸਿਰਫ਼ ਇੱਕ ਗੱਲ ਦਾ ਭਰੋਸਾ ਸੀ —
ਰੱਬ ਦਾ ਨਾਮ ਲੈ ਕੇ ਪਹਿਲਾ ਕਦਮ ਚੁੱਕਣਾ ਹੈ, ਬਾਕੀ ਰਾਹ Waheguru ਆਪ ਦਿਖਾਉਣਗੇ। 🙏

ਅੱਜ ਪਿੱਛੇ ਮੁੜ ਕੇ ਵੇਖਦੀ ਹਾਂ ਤਾਂ ਲੱਗਦਾ ਹੈ, ਇਸ Business ਨੇ ਸਿਰਫ਼ ਮੇਰੀ Earning ਨਹੀਂ ਬਦਲੀ…
ਇਸ ਨੇ ਮੇਰੀ Life ਨੂੰ ਜੀਣ ਦੇ ਮਾਇਨੇ ਹੀ ਬਦਲ ਦਿੱਤੇ। ❤️

ਇਸ ਨੇ ਮੈਨੂੰ ਆਪਣੇ ਸੁਪਨਿਆਂ ਨਾਲ ਜੁੜੇ ਰਹਿਣਾ, ਆਪਣੇ ਪਰਿਵਾਰ ਲਈ ਸਮਾਂ ਕੱਢਣਾ ਤੇ ਹਰ ਹਾਲਾਤ ਵਿੱਚ Chardi Kala ਵਿੱਚ ਰਹਿਣਾ ਸਿਖਾਇਆ।

Waheguru Ji, ਤੁਹਾਡਾ ਹਰ ਸਾਹ ਨਾਲ ਸ਼ੁਕਰਾਨਾ। 🙏❤️
ਜੋ ਦਿੱਤਾ, ਉਸ ਲਈ ਵੀ ਸ਼ੁਕਰਾਨਾ…
ਜੋ ਸਿਖਾਇਆ, ਉਸ ਲਈ ਵੀ ਸ਼ੁਕਰਾਨਾ…
ਤੇ ਜੋ ਅੱਗੇ ਆਉਣਾ ਹੈ, ਉਸ ਲਈ ਵੀ ਪੂਰਾ ਭਰੋਸਾ। 🙏

12/09/2026

Siri Guru Granth Sahib ji de pehle parkash dehare diyan lakh lakh wadhayian 🙏🙏🙏🙏

🏡 Sitting at home, enjoying a simple hair-wash day… and guess what? ✨Business blessings popped up in my email! 💌🙏Sometim...
12/09/2026

🏡 Sitting at home, enjoying a simple hair-wash day… and guess what? ✨
Business blessings popped up in my email! 💌🙏

Sometimes the biggest blessings come in the simplest moments. ❤️

2023 vich start kita si…
System naal plug in hoyi,
holi-holi sikhdi rahi, samjhdi rahi te consistent rehndi rahi. 🌱

Pehla main system nu samjhan layi kam kita…
Ajj system mere layi kam kar reha hai. ✨

That journey didn’t happen overnight.
It took patience, learning, consistency and faith. 🙏

Ajj jadon main apne family time nu enjoy karde hoye business blessings receive kardi haan, I truly feel grateful. ❤️

Thank You Waheguru Ji 🙏
For every lesson, every opportunity, every blessing and every beautiful moment with my family.

🌱 Keep learning.
💪 Keep going.
🙏 Trust the process.
✨ Your consistency can create a completely different tomorrow.

Shukar Waheguru Ji, everyday! ❤️

I’m not where I want to be yet, but I’m proud of how far I’ve come.I’ve learned that growth doesn’t happen overnight. So...
11/09/2026

I’m not where I want to be yet, but I’m proud of how far I’ve come.

I’ve learned that growth doesn’t happen overnight. Some days I feel confident, some days I doubt myself, and some days I simply take one small step forward.

I’ve made mistakes. I’ve started before I felt ready. I’ve learned things I never thought I could learn. And I’m still learning every single day.

I no longer compare my journey with someone else’s. My only competition is the person I was yesterday.

I believe you don’t need to have everything figured out before you start. Sometimes you just need the courage to take the first step.

Keep learning. Keep growing. Keep showing up.

Your beginning doesn’t have to be perfect to create a beautiful future. 🌱✨

Small steps + consistency + the right mindset = growth.

And if I can grow from where I started, so can you.

10/09/2026

ਸੁਖ਼ ਅਤੇ ਆਨੰਦ… ❤️🙏

ਸ਼ੁਕਰਾਨਾ ਵਾਹਿਗੁਰੂ ਜੀ, ਇੰਨੇ ਸੋਹਣੇ ਪਲ ਬਖ਼ਸ਼ਣ ਲਈ।
ਤੁਸੀਂ ਬਹੁਤ ਕੁਝ ਬਖ਼ਸ਼ਿਆ ਹੈ, ਜਿਸ ਲਈ ਜਿੰਨਾ ਵੀ ਸ਼ੁਕਰਾਨਾ ਕਰਾਂ ਘੱਟ ਹੈ। 🥹❤️

ਹਰ ਪਲ ਲਈ, ਹਰ ਖੁਸ਼ੀ ਲਈ, ਹਰ ਬਖ਼ਸ਼ਿਸ਼ ਲਈ —
ਦਿਲੋਂ ਸ਼ੁਕਰਾਨਾ ਵਾਹਿਗੁਰੂ ਜੀ। 🙏✨

ਕੁਝ Start ਕਰਦੇ ਹਾਂ ਤਾਂ ਹੀ ਕੁਝ ਹਾਸਲ ਕਰਨ ਦੀ ਉਮੀਦ ਹੁੰਦੀ ਹੈ… ❤️ਕੁਝ ਹਾਸਲ ਵੀ ਤਾਂ ਹੀ ਹੁੰਦਾ ਹੈ, ਜੇ ਅਸੀਂ ਪਹਿਲਾ ਕਦਮ ਚੁੱਕ ਕੇ ਕੁਝ st...
01/09/2026

ਕੁਝ Start ਕਰਦੇ ਹਾਂ ਤਾਂ ਹੀ ਕੁਝ ਹਾਸਲ ਕਰਨ ਦੀ ਉਮੀਦ ਹੁੰਦੀ ਹੈ… ❤️

ਕੁਝ ਹਾਸਲ ਵੀ ਤਾਂ ਹੀ ਹੁੰਦਾ ਹੈ, ਜੇ ਅਸੀਂ ਪਹਿਲਾ ਕਦਮ ਚੁੱਕ ਕੇ ਕੁਝ start ਕਰੀਏ।

ਮੇਰੇ ਲਈ ਇਸ business ਨੂੰ start ਕਰਨਾ ਬਿਲਕੁਲ ਆਸਾਨ ਨਹੀਂ ਸੀ। Doubts ਵੀ ਸਨ, fears ਵੀ ਸਨ… ਪਰ ਮੇਰੇ ਬੱਚੇ ਮੇਰੀ biggest strength ਸਨ। ❤️

ਅੱਜ ਜਦੋਂ ਮੈਂ ਉਹਨਾਂ ਨੂੰ ਵੱਡੇ ਹੁੰਦੇ ਦੇਖ ਰਹੀ ਹਾਂ, ਉਹਨਾਂ ਦੇ ਹਰ ਛੋਟੇ-ਛੋਟੇ milestone ਨੂੰ enjoy ਕਰ ਰਹੀ ਹਾਂ, ਤਾਂ ਦਿਲੋਂ ਲੱਗਦਾ ਹੈ ਕਿ ਉਹ decision worth it ਸੀ।

ਅੱਜ ਮੇਰਾ son ਠੀਕ ਨਹੀਂ ਸੀ, ਮੈਂ ਉਸਨੂੰ doctor ਕੋਲ ਲੈ ਕੇ ਗਈ। ਘਰ ਆ ਕੇ ਮੇਰੇ ਬੱਚੇ ਮੇਰੇ ਆਲੇ-ਦੁਆਲੇ ਖੇਡ ਰਹੇ ਸੀ… ਤੇ ਮੇਰਾ business ਵੀ ਮੇਰੇ ਨਾਲ ਹੀ ਸੀ।

ਇੱਥੋਂ ਤੱਕ ਕਿ ਇਸ busy family routine ਦੇ ਵਿਚਕਾਰ ਮੈਂ ਦੋ ਵੱਡੇ business contracts ਵੀ sign ਕੀਤੇ। ✨

ਇਹੀ flexibility ਮੈਨੂੰ ਇਸ journey ਦੀ ਸਭ ਤੋਂ ਵੱਡੀ ਖੂਬਸੂਰਤੀ ਲੱਗਦੀ ਹੈ —
family ਨੂੰ time ਦਿੰਦੇ ਹੋਏ ਵੀ ਆਪਣੇ goals ਵੱਲ ਅੱਗੇ ਵਧਣਾ।

ਮੈਨੂੰ ਆਪਣੇ ਬੱਚਿਆਂ ਵਿੱਚੋਂ ਕਿਸੇ ਇੱਕ ਨੂੰ choose ਨਹੀਂ ਕਰਨਾ ਪਿਆ।
ਮੇਰਾ business ਮੇਰੇ ਨਾਲ ਸੀ — ਘਰ ਵਿੱਚ, ਬੱਚਿਆਂ ਦੇ ਨਾਲ, ਮੇਰੀ busy routine ਵਿੱਚ। ❤️

ਆਖ਼ਰ ਹੋਰ ਕੀ ਚਾਹੀਦਾ…
ਕੰਮ ਵੀ ਚੱਲਦਾ ਰਹੇ, ਆਪਣੇ dreams ਵੀ build ਹੁੰਦੇ ਰਹਿਣ, ਤੇ ਬੱਚਿਆਂ ਦੇ growing-up years ਵੀ miss ਨਾ ਹੋਣ। ✨

28/08/2026

✨ I SHOWED UP FOR MY SON… AND MY BUSINESS SHOWED UP FOR ME! ✨
📚 Today I was at my son’s School Book Parade — fully present, enjoying his special moment.
And guess what? My business was still working for me in the background. ❤️

ਇਹ ਉਹੀ ਪਲੇਟਫਾਰਮ ਹੈ ਜਿਸਨੂੰ ਮੈਂ ਇੱਕ ਦਿਨ ਸ਼ੁਰੂ ਕੀਤਾ ਸੀ।
ਸ਼ੁਰੂ ਕਰਕੇ ਮੈਂ ਸਿੱਖਿਆ… ਸਿੱਖ ਕੇ ਹੌਲੀ-ਹੌਲੀ ਇਸਨੂੰ build ਕੀਤਾ… ਅਤੇ ਅੱਜ ਮੈਂ ਆਪਣੀ ਜ਼ਿੰਦਗੀ ਦੇ ਖੂਬਸੂਰਤ moments ਨੂੰ enjoy ਕਰ ਰਹੀ ਹਾਂ, ਜਦੋਂ ਮੇਰਾ business system ਮੇਰੇ ਲਈ ਕੰਮ ਕਰ ਰਿਹਾ ਹੈ। 🙏✨

ਅੱਜ ਮੈਂ ਆਪਣੇ ਬੱਚੇ ਦੀ Book Parade ਵਿੱਚ ਸੀ, ਕੱਲ੍ਹ ਕੋਈ ਹੋਰ family event ਹੋ ਸਕਦਾ ਹੈ — ਪਰ ਮੇਰੇ ਲਈ ਸਭ ਤੋਂ ਖੂਬਸੂਰਤ ਗੱਲ ਇਹ ਹੈ ਕਿ ਮੈਨੂੰ ਹਰ ਵਾਰ ਆਪਣੇ ਪਰਿਵਾਰ ਦੇ moments ਅਤੇ ਆਪਣੇ goals ਵਿੱਚੋਂ ਇੱਕ ਨੂੰ choose ਨਹੀਂ ਕਰਨਾ ਪੈਂਦਾ। ❤️

ਕੀ ਤੁਹਾਡੇ ਕੋਲ ਵੀ ਕੋਈ ਐਸਾ business platform ਹੈ ਜੋ ਤੁਹਾਨੂੰ flexibility ਦੇਵੇ, ਤਾਂ ਜੋ ਤੁਸੀਂ ਆਪਣੇ family milestones ਨੂੰ enjoy ਕਰ ਸਕੋ ਅਤੇ ਨਾਲ-ਨਾਲ ਆਪਣੇ future ਲਈ ਕੁਝ build ਕਰ ਸਕੋ?

ਜੇ ਨਹੀਂ ਹੈ, ਤਾਂ ਇੱਕ ਵਾਰ explore ਕਰਕੇ ਜ਼ਰੂਰ ਦੇਖੋ।
ਮੈਂ ਇਹ ਨਹੀਂ ਕਹਿੰਦੀ ਕਿ ਇਹ ਹਰ ਕਿਸੇ ਲਈ ਹੈ — ਪਰ ਹੋ ਸਕਦਾ ਹੈ ਇਹ ਉਹੀ opportunity ਹੋਵੇ ਜਿਸਦੀ ਤੁਸੀਂ ਹੁਣ ਤੱਕ ਭਾਲ ਕਰ ਰਹੇ ਹੋ। ✨

Information ਲੈਣਾ ਕੋਈ commitment ਨਹੀਂ।
ਪਹਿਲਾਂ ਸਿੱਖੋ, ਸਮਝੋ, ਆਪਣੇ questions ਪੁੱਛੋ… ਫਿਰ ਆਪਣਾ decision ਆਪ ਲਓ।

ਕਿਉਂਕਿ ਆਪਣੀ life ਨੂੰ change ਕਰਨ ਦਾ ਪਹਿਲਾ ਕਦਮ ਸਿਰਫ਼ ਇੱਕ decision ਹੁੰਦਾ ਹੈ

Address

Melbourne, VIC

Alerts

Be the first to know and let us send you an email when Rajbir Kaur Bal - Digital Business Coach posts news and promotions. Your email address will not be used for any other purpose, and you can unsubscribe at any time.

Contact The Business

Send a message to Rajbir Kaur Bal - Digital Business Coach:

Shortcuts

Share