18/06/2026
Perfect timing ਕਦੇ ਵੀ ਆਪਣੇ ਆਪ ਨਹੀਂ ਆਉਂਦੀ, ਉਸਨੂੰ create ਕਰਨਾ ਪੈਂਦਾ ਹੈ।
ਜਦੋਂ ਕਿਸੇ ਇਨਸਾਨ ਦੇ ਅੰਦਰ change ਦੀ strong desire ਹੁੰਦੀ ਹੈ, ਤਾਂ ਉਹ excuses ਅਤੇ fears ਨੂੰ ਆਪਣੇ ਰਾਹ ਵਿੱਚ ਨਹੀਂ ਆਉਣ ਦਿੰਦਾ। ਉਹ action ਲੈਂਦਾ ਹੈ, proper information collect ਕਰਦਾ ਹੈ, ਆਪਣੇ doubts clear ਕਰਦਾ ਹੈ, ਅਤੇ ਫਿਰ ਸਮਝਦਾਰੀ ਨਾਲ ਇਹ decision ਕਰਦਾ ਹੈ ਕਿ ਇਹ ਉਸ ਲਈ right fit ਹੈ ਜਾਂ ਨਹੀਂ।
Just like the action-takers in my team, they chose to rise above their excuses and fears because they were genuinely committed to creating something better for themselves. Instead of waiting for the “perfect time,” they took initiative, explored the information available to them, and made an informed decision.
ਇਹ ਸਭ ਕੁਝ ਇਸ ਗੱਲ 'ਤੇ depend ਕਰਦਾ ਹੈ ਕਿ ਤੁਸੀਂ ਆਪਣੀ ਮੌਜੂਦਾ situation ਨੂੰ ਬਦਲਣ ਲਈ ਕਿੰਨੇ serious ਅਤੇ committed ਹੋ।
Paramjit Kaur