09/06/2026
ਸੱਚ ਦੱਸਾਂ ਤਾਂ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਅਫਸੋਸ ਪੈਸੇ ਨਹੀਂ… ਉਹ ਪਲ ਹਨ ਜੋ ਮੈਂ ਆਪਣੀ ਧੀ ਨਾਲ ਗੁਆ ਦਿੱਤੇ। 💔
ਜਦੋਂ ਮੈਂ Australia ਆਈ ਸੀ, ਮੇਰੀ ਧੀ ਬਹੁਤ ਛੋਟੀ ਸੀ। ਪੜ੍ਹਾਈ ਵੀ ਕਰਨੀ ਸੀ, ਕੰਮ ਵੀ ਕਰਨਾ ਸੀ, ਤੇ ਜ਼ਿੰਦਗੀ ਨੂੰ ਸੈੱਟ ਵੀ ਕਰਨਾ ਸੀ। ਕਈ ਸਾਲ ਮੈਂ ਲੰਬੀਆਂ shifts ਕੀਤੀਆਂ, weekends ਤੇ holidays ਵੀ ਕੰਮ ਕੀਤਾ।
ਉਸ ਸਮੇਂ ਮੈਨੂੰ ਲੱਗਦਾ ਸੀ ਕਿ ਮੈਂ ਆਪਣੇ ਬੱਚਿਆਂ ਦੇ better future ਲਈ ਇਹ ਸਭ ਕਰ ਰਹੀ ਹਾਂ।
ਪਰ ਅੱਜ ਪਿੱਛੇ ਮੁੜ ਕੇ ਵੇਖਦੀ ਹਾਂ ਤਾਂ ਅਹਿਸਾਸ ਹੁੰਦਾ ਹੈ ਕਿ ਉਸ future ਨੂੰ ਬਣਾਉਂਦੇ ਬਣਾਉਂਦੇ ਮੈਂ ਆਪਣੀ ਧੀ ਦੇ ਕਈ ਸੋਹਣੇ ਪਲ ਮਿਸ ਕਰ ਦਿੱਤੇ।
ਉਸਦੇ school functions, ਛੋਟੀਆਂ-ਛੋਟੀਆਂ achievements, ਉਹ moments ਜੋ ਇੱਕ ਮਾਂ ਵਜੋਂ ਮੈਨੂੰ ਉਸਦੇ ਨਾਲ ਜੀਣੇ ਚਾਹੀਦੇ ਸਨ।
ਅਤੇ ਉਹ ਸਮਾਂ ਕਦੇ ਵਾਪਸ ਨਹੀਂ ਆ ਸਕਦਾ।
ਫਿਰ ਜਦੋਂ ਮੇਰਾ ਪੁੱਤਰ ਹੋਇਆ, ਮੈਂ ਆਪਣੇ ਆਪ ਨਾਲ ਇੱਕ ਵਾਅਦਾ ਕੀਤਾ…
ਮੈਂ ਉਸਦਾ ਬਚਪਨ ਵੀ ਕੰਮ ਕਰਦਿਆਂ ਕਰਦਿਆਂ ਨਹੀਂ ਗੁਆਉਣਾ।
ਇਸੇ ਕਰਕੇ ਮੈਂ ਇਹ business ਚੁਣਿਆ।
ਅੱਜ ਮੈਂ ਆਪਣੇ ਬੱਚਿਆਂ ਨਾਲ quality time spend ਕਰ ਸਕਦੀ ਹਾਂ, ਉਹਨਾਂ ਦੇ school activities attend ਕਰ ਸਕਦੀ ਹਾਂ, ਉਹਨਾਂ ਨੂੰ grow ਹੁੰਦੇ ਆਪਣੀਆਂ ਅੱਖਾਂ ਨਾਲ ਦੇਖ ਸਕਦੀ ਹਾਂ ਅਤੇ ਨਾਲ ਹੀ ਆਪਣਾ business ਵੀ ਚਲਾ ਰਹੀ ਹਾਂ।
ਮੇਰੇ ਲਈ ਸਭ ਤੋਂ ਵੱਡੀ blessing ਸਿਰਫ business ਨਹੀਂ…
ਸਭ ਤੋਂ ਵੱਡੀ blessing ਇਹ ਹੈ ਕਿ ਹੁਣ ਮੈਂ ਆਪਣੇ ਬੱਚਿਆਂ ਲਈ present ਹਾਂ। ❤️
ਕਿਉਂਕਿ ਪੈਸੇ ਦੁਬਾਰਾ ਕਮਾਏ ਜਾ ਸਕਦੇ ਹਨ…
ਪਰ ਬੱਚਿਆਂ ਦਾ ਬਚਪਨ ਦੁਬਾਰਾ ਨਹੀਂ ਆਉਂਦਾ।
ਅੱਜ ਮੈਂ Waheguru ਜੀ ਦਿਲੋਂ ਸ਼ੁਕਰਾਨਾ ਕਰਦੀ ਹਾਂ ਕਿ ਮੈਨੂੰ ਇੱਕ ਐਸਾ ਰਾਹ ਮਿਲਿਆ ਜਿਸ ਨਾਲ ਮੈਂ ਆਪਣੇ family time ਨੂੰ ਵੀ enjoy ਕਰ ਸਕਦੀ ਹਾਂ ਅਤੇ ਆਪਣੇ ਸੁਪਨਿਆਂ ਨੂੰ ਵੀ ਪੂਰਾ ਕਰ ਸਕਦੀ ਹਾਂ। 🙏❤️