Dhudike ਦੇ ਗਦਰੀ ਬਾਬੇ

Dhudike ਦੇ ਗਦਰੀ ਬਾਬੇ Contact information, map and directions, contact form, opening hours, services, ratings, photos, videos and announcements from Dhudike ਦੇ ਗਦਰੀ ਬਾਬੇ, Business service, Brampton, ON.

07/20/2022
05/24/2020
04/13/2020

ਪਿੰਡ ਢੁੱਡੀਕੇ ਦੇ ਗਦਰੀ ਬਾਬੇ
ਗਦਰੀ ਬਾਬਾ ਈਸ਼ਰ ਸਿੰਘ ਦਾ ਜਨਮ ਪਿਤਾ ਸੱਜਣ ਸਿੰਘ ਦੇ ਘਰ ਤੇ ਮਾਤਾ ਧਰਮ ਕੌਰ ਦੀ ਕੁੱਖੋਂ ਸੰਨ 1885 ਵਿੱਚ ਹੋਇਆ ।

ਬਾਬਾ ਪਾਖਰ ਸਿੰਘ ਦਾ ਜਨਮ ਪਿਤਾ ਸ . ਭਾਨ ਸਿੰਘ ਦੇ ਘਰ ਤੇ ਮਾਤਾ ਅਤਰ ਕੌਰ ਦੀ ਕੁੱਖੋਂ ਸੰਨ 1885 ਵਿੱਚ ਹੋਇਆ ।

ਬਾਬਾ ਪਾਲਾ ਸਿੰਘ ਜੱਥੇਦਾਰ ਦਾ ਜਨਮ ਪਿਤਾ ਬੱਗਾ ਸਿੰਘ ਦੇ ਘਰ ਤੇ ਮਾਤਾ ਜੈ ਕੌਰ ਦੀ ਕੁੱਖੋਂ 1894 ਈ: ਨੂੰ ਪਿੰਡ ਢੁੱਡੀਕੇ ਵਿਖੇ ਹੋਇਆ ।

ਬਾਬਾ ਰੂੜ ਸਿੰਘ ਦਾ ਪਿੰਡ ਤਾਂ ਤਲਵੰਡੀ ਦੁਸਾਂਝ ਸੀ ਪਰ ਇਹ ਢੁੱਡੀਕੇ ਵਿਖੇ ਆਪਣੀ ਭੈਣ ਕੋਲ ਰਹਿੰਦੇ ਸਨ

04/07/2020
04/04/2020

ਸੂਰਤ ਸਿੰਘ ਗਿੱਲ ਦੇ ਪਰਿਵਾਰ ਨੇ ਪਿੰਡ ਢੁੱਡੀਕੇ ਦੀ ਮੋਹੜੀ 1586 ਤੋਂ 1590 ਦੇ ਲਗਭਗ ਗੱਡੀ ਸੂਰਤ ਸਿੰਘ ਗਿੱਲ ਦੇ ਪਰਿਵਾਰ ਨੇ ਆਪਣੇ ਬਜੁਰਗ ਢੁੱਡੀ ਦੇ ਨਾਮ ਉੱਪਰ ਪਿੰਡ ਦਾ ਨਾਮ ਢੁੱਡੀਕੇ ਰੱਖਿਆ

Address

Brampton, ON

Website

Alerts

Be the first to know and let us send you an email when Dhudike ਦੇ ਗਦਰੀ ਬਾਬੇ posts news and promotions. Your email address will not be used for any other purpose, and you can unsubscribe at any time.

Contact The Business

Send a message to Dhudike ਦੇ ਗਦਰੀ ਬਾਬੇ:

Share