ਕੀ ਤੁਸੀਂ ਘਰ ਵਿੱਚ ਰਹਿ ਕੇ ਤੇ ਪਰਿਵਾਰ ਨਾਲ ਵਧਿਆ ਸਮਾ ਬਤੀਤ ਕਰਦੇ ਹੋਏ ਬਿਜ਼ਨਸ ਕਰ ਸਕਦੇ ਹੋ? ਮੈ ਕਰ ਰਹੀ ਹਾਂ ਤੇ ਤੁਹਾਨੂੰ ਵੀ ਮਦਦ ਕਰ ਸਕਦੀ ਹਾਂ।
ਸਤਿ ਸ਼੍ਰੀ ਅਕਾਲ ਜੀ �
ਮੇਰਾ ਨਾਮ ਨਰਿੰਦਰ ਹੈ ਤੇ ਮੈ ਕਨੇਡਾ ਆਪਣੇ husband ਨਾਲ ਰਹਿ ਰਹੀ ਹਾ. ਮੈ ਵੀ ਕਨੇਡਾ ਬਹੁਤ ਸਾਰੇ ਸੁਪਨੇ ਲੇ ਕੇ ਆਈ ਸੀ ਤੇ ਉਹਨਾ ਸੁਪਨਿਆਂ ਨੂੰ ਪੂਰਾ ਕਰਨ ਲਈ ਬਹੁਤ ਮਿਹਨਤ ਕੀਤੀ। ਪਰ ਇਨੀ ਮਿਹਨਤ ਦੇ ਵਾਵਜੂਦ ਮੈ ਸਿਰਫ ਆਪਣੇ ਪਰਿਵਾਰ ਦੀਆ ਜ਼ਰੂਰਤਾਂ ਨੂੰ ਹੀ ਪੂਰਾ ਕਰ ਸਕੀ। ਜਿੰਦਗੀ ਬਹੁਤ ਤੇਜ਼ੀ ਨਾਲ ਨਿਕਲ ਰ
ਹੀ ਸੀ ਪਰ ਮੈ ਕਦੇ ਆਪਣੇ ਭਵਿਖ ਬਾਰੇ ਨਹੀਂ ਸੋਚਿਆ ।ਮੈ ਕਦੇ ਵੀ ਨਹੀਂ ਸੀ ਸੋਚਿਆ ਕਿ ਮੈਨੂ ਇਕ ਹੋਰ ਆਮਦਨ ਦਾ ਸਾਧਨ ਬਨਾਉਣਾ ਚਾਹਿਦਾ ਹੈ ਤਾਂ ਜੋ ਮੇਰੇ ਇਕ ਕੰਮ ਦਾ ਅਸਰ ਮੇਰੀ Finacial life ਤੇ ਨਾਂ ਪਵੇ। ਪਰ ਸਾਲ 2020 ਨੇ ਇਹ ਸੋਚਣ ਨੂ ਮਜਬੂਰ ਕਰ ਦਿਤਾ ਕੀ ਤੁਹਾਡੇ ਕੋਲ ਇਕ ਹੋਰ ਆਮਦਨ ਦਾ ਸਾਧਨ ਜਰੂਰ ਹੋਣਾ ਚਾਹਿਦਾ।
ਪਿਛਲੇ ਸਾਲ ਮੈ ਇੱਕ ਐਡ ਦੇਖੀ ਬਿਲਕੁਲ ਜਿਵੇਂ ਤੁਸੀ ਦੇਖ ਰਹੇ ਹੋ। ਮੈ ਆਪਣੇ ਨਾਮ ਅਤੇ ਈਮੇਲ ਨਾਲ ਰਿਜਸਟਰ ਕਰਕੇ ਪੂਰੀ ਜਾਣਕਾਰੀ ਲਈ।
ਫਿਰ ਮੈ ਆਨਲਾਇਨ ਬਿੱਜਨੈਸ ਸ਼ੁਰੂ ਕੀਤਾ ਸੀ ਜੋ ਮੇਰੇ ਲਈ ਵਰਦਾਨ ਬਣਿਆ। ਪਰਿਵਾਰ ਨਾਲ ਚੰਗਾ ਸਮਾ, ਰਿਟਾਇਰਮੈਟ ਦਾ ਪਹਿਲਾ ਪਲਾਇਨ ਤਾਂ ਜੋ ਅਸੀਂ ਆਪਣਾ ਟਾਇਮ ਵਧਿਆ ਤਰੀਕੇ ਨਾਲ ਤੇ Debt free ਹੋ ਕੇ ਕੱਡ ਸਕੀਏ ਇਹ ਮੇਰਾ ਵੱਡਾ ਕਾਰਨ ਸੀ ਇਹ ਕੰਮ ਸ਼ੁਰੂ ਕਰਨ ਲਈ ਤੇ ਹੁਣ ਮੇਰੀ ਕੋਸ਼ਿਸ਼ ਇਹ ਹੈ ਕਿ ਮੈ ਵੱਧ ਤੌਂ ਵੱਧ ਲੋਕਾਂ ਨੂੰ ਇਸ ਬਿੱਜਨੈਸ ਬਾਰੇ ਦੱਸਾਂ ਤਾਂ ਜੋ ਓੁਹਨਾਂ ਨੂੰ ਵੀ ਫਾਇਦਾ ਹੋਵੇ।
ਤੁਸੀ ਜੇਕਰ ਆਪਣੇ ਬੱਚਿਆਂ ਅਤੇ ਆਪਣੇ ਪਰਿਵਾਰ ਕੋਲ ਰਹਿਕੇ ਕੁਝ ਕਰਨਾ ਬਾਹੁੰਦੇ ਤਾਂ ਇੱਕ ਵਾਰ ਜਰੂਰ ਦੇਖੋ।
1. ਤੁਸੀਂ ਆਪਣੇ ਟਾਇਮ ਦੇ ਹਿਸਾਬ ਨਾਲ ਇਸ ਬਿਜ਼ਨਸ ਤੇ ਕੰਮ ਕਰ ਸਕਦੇ ਹੋ।
2. ਇਸ ਲਈ ਕਿਸੇ ਵੀ ਬਿਜ਼ਨਸ ਤਰੁਜਬੇ ਦੀ ਜ਼ਰੂਰਤ ਨਹੀ।
3. ਸਾਰੀ ਟਰੇਨਿੰਗ ਵੀਡਿਓ ਵਿੱਚ ਹੋਵੇਗੀ।
4. ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਬੈਠੇ ਤੁਸੀ ਇਸ ਨੂੰ ਕਰ ਸਕਦੇ ਹੋ ਲੋੜ ਹੈ ਸਿਰਫ ਫੋਨ ਜਾਂ ਲੇਪਟੋਪ ਅਤੇ ਇੰਟਰਨੈੱਟ ਦੀ.
5. ਕਿਸੇ ਨੂੰ ਕੁਝ ਵੀ ਵੇਚਣਾ ਨਹੀ ਤੇ ਨਾ ਹੀ ਕੁਝ ਸਟੌਕ ਕਰਕੇ ਰੱਖਣਾ।
6. ਸਾਲ ਤੇ ਅੰਤ ਤੇ ਟੈਕਸ ਭਰਨ ਲਈ ਟੈਕਸ ਸਿੱਲਪ ਵੀ ਮਿਲਣਗੀਆਂ।
ਅਗਰ ਤੁਸੀਂ ਵੀ ਮੇਰੇ ਵਾਗ ਹੋਰ ਆਮਦਨ ਦਾ ਸਾਧਨ ਲਭ ਰਹੇ ਹੋ ਤਾਂ ਹੋਰ ਦੇਰ ਨਾਂ ਕਰੋ। ਮੈਨੂ ਮੈਸਜ ਭੇਜੋ ਤਾਂ ਜੋ ਮੈ ਤੁਹਾਡੀ ਮਦਦ ਕਰ ਸਕਾ।
ਮੈਨੂੰ ਤੁਹਾਡੀ ਮਦਦ ਕਰਕੇ ਖੁਸ਼ੀ ਹੋਵਾਂਗੀ, ਉਸ ਤੋਂ ਬਾਅਦ ਅਸੀਂ ਫੋਨ ਤੇ ਵੀ ਗੱਲ ਕਰ ਸਕਦੇ ਹਾਂ।
ਖੁਸ਼ ਰਹੋ ਤੇ ਸਵਸਥ ਰਹੋ।
ਨਰਿੰਦਰ ਬਰਾੜ।