10/08/2026
ਕਈ ਵਾਰ ਅਸੀਂ ਕਿਸੇ ਨਵੇਂ ਬਿਜ਼ਨਸ ਜਾਂ ਮੌਕੇ ਬਾਰੇ ਸੁਣਦੇ ਹਾਂ, ਪਰ busy ਹੋਣ ਕਰਕੇ ਉਸਨੂੰ ignore ਕਰ ਦਿੰਦੇ ਹਾਂ।
ਮੇਰਾ ਮੰਨਣਾ ਹੈ ਕਿ ਜਦੋਂ ਵੀ ਕੋਈ ਨਵੀਂ information ਤੁਹਾਡੇ ਸਾਹਮਣੇ ਆਵੇ, ਪਹਿਲਾਂ ਉਸਨੂੰ ਸਮਝੋ, ਜਾਣੋ ਤੇ research ਕਰੋ।
ਹੋ ਸਕਦਾ ਹੈ ਉਹ information ਤੁਹਾਡੇ ਲਈ ਇੱਕ ਨਵੀਂ direction ਬਣ ਜਾਵੇ।
ਇੱਥੇ ਕੋਈ shortcut ਨਹੀਂ—ਸਿੱਖਣਾ, consistency ਅਤੇ ਆਪਣੀ growth ’ਤੇ focus ਕਰਨਾ ਜ਼ਰੂਰੀ ਹੈ।
ਜੇ ਤੁਸੀਂ ਵੀ ਨਵੀਆਂ digital skills ਸਿੱਖਣ ਅਤੇ ਇਸ opportunity ਬਾਰੇ ਹੋਰ ਜਾਣਨਾ ਚਾਹੁੰਦੇ ਹੋ, ਤਾਂ ਮੈਨੂੰ INFO message ਕਰ ਸਕਦੇ ਹੋ।