04/14/2026
🌼 ਵੈਸਾਖੀ ਦੀਆਂ ਲੱਖ ਲੱਖ ਵਧਾਈਆਂ 🌼
ਧੰਨ ਧੰਨ ਸਾਹਿਬ
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਜਿਨ੍ਹਾਂ ਨੇ 1699 ਵਿੱਚ ਖਾਲਸਾ ਪੰਥ ਦੀ ਸਥਾਪਨਾ ਕੀਤੀ
🌾 ਖਾਲਸਾ ਮੇਰੋ ਰੂਪ ਹੈ ਖਾਸ 🌾
ਆਓ ਇਸ ਪਵਿੱਤਰ ਦਿਹਾੜੇ ‘ਤੇ
ਸੱਚ, ਹਿੰਮਤ ਅਤੇ ਸੇਵਾ ਦੇ ਰਾਹ ‘ਤੇ ਚੱਲੀਏ
🙏 ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ 🙏