Jaswinder Kaur

Jaswinder Kaur Informations de contact, plan et itinéraire, formulaire de contact, heures d'ouverture, services, évaluations, photos, vidéos et annonces de Jaswinder Kaur, Consultant en affaires, Montreal, QC.

08/31/2026
08/30/2026

Online business ਵਿੱਚ actually ਸਿੱਖਣਾ ਕੀ ਪੈਂਦਾ ਹੈ? 💭
Phone ਹੋਣਾ ਕਾਫ਼ੀ ਨਹੀਂ ਹੁੰਦਾ…
Skills matter. Strategy matters. Learning matters.
Question ਇਹ ਨਹੀਂ ਕਿ “ਮੇਰੇ ਕੋਲ ਕੀ ਹੈ?”
Question ਇਹ ਹੈ—“ਜੋ ਮੇਰੇ ਕੋਲ ਹੈ, ਮੈਂ ਉਸਨੂੰ ਕਿਵੇਂ use ਕਰ ਰਹੀ ਹਾਂ?”

ਇੱਕ skill today → ਇੱਕ new possibility tomorrow.

ਕੋਈ ਵੀ expert ਬਣ ਕੇ start ਨਹੀਂ ਕਰਦਾ।
You learn → you practice → you improve.

08/30/2026

Day -2

Online business ਵਿੱਚ actually ਸਿੱਖਣਾ ਕੀ ਪੈਂਦਾ ਹੈ? 💭
Phone ਹੋਣਾ ਕਾਫ਼ੀ ਨਹੀਂ ਹੁੰਦਾ…
Skills matter. Strategy matters. Learning matters.
Question ਇਹ ਨਹੀਂ ਕਿ “ਮੇਰੇ ਕੋਲ ਕੀ ਹੈ?”
Question ਇਹ ਹੈ—“ਜੋ ਮੇਰੇ ਕੋਲ ਹੈ, ਮੈਂ ਉਸਨੂੰ ਕਿਵੇਂ use ਕਰ ਰਹੀ ਹਾਂ?”

ਇੱਕ skill today → ਇੱਕ new possibility tomorrow.

ਕੋਈ ਵੀ expert ਬਣ ਕੇ start ਨਹੀਂ ਕਰਦਾ।
You learn → you practice → you improve.

08/29/2026

Online Business = Easy Money? 🤔
ਇਸ topic ਬਾਰੇ ਬਹੁਤ myths ਨੇ…
ਪਰ business ਨੂੰ reality ਨਾਲ ਸਮਝਣਾ ਜ਼ਰੂਰੀ ਹੈ।
Easy ਦਾ ਮਤਲਬ effortless ਨਹੀਂ ਹੁੰਦਾ.
Skills + Action + Consistency = Growth Mindset. 💻✨
ਅੱਜ ਦੀ video ਦੇਖੋ ਤੇ ਆਪਣੀ opinion comment ਵਿੱਚ ਦੱਸੋ 👇

08/27/2026

08/27/2026

08/26/2026

ਜਿੱਥੇ ਚੀਜ਼ਾਂ ਟੁੱਟਦੀਆਂ ਨੇ, ਓਥੇ ਨਵੀਆਂ ਸ਼ੁਰੂਆਤਾਂ ਹੁੰਦੀਆਂ ਨੇ। ✨

ਕਈ ਵਾਰ ਜੋ ਕੁਝ ਅਸੀਂ ਖੋ ਦਿੰਦੇ ਹਾਂ, ਉਹ ਸਾਡੀ ਜ਼ਿੰਦਗੀ ਦਾ end ਨਹੀਂ ਹੁੰਦਾ…
ਉਹ ਇੱਕ new beginning ਹੁੰਦੀ ਹੈ। ❤️

ਬਸ ਹਿੰਮਤ ਰੱਖੋ, ਆਪਣੇ ਆਪ ’ਤੇ ਵਿਸ਼ਵਾਸ ਕਰੋ ਤੇ keep moving forward.

Adresse

Montreal, QC

Site Web

Notifications

Soyez le premier à savoir et laissez-nous vous envoyer un courriel lorsque Jaswinder Kaur publie des nouvelles et des promotions. Votre adresse e-mail ne sera pas utilisée à d'autres fins, et vous pouvez vous désabonner à tout moment.

Raccourcis

Partager