Ranjit’s Click & Grow Media

Ranjit’s Click & Grow Media 🙏🏼Welcome to my business page❤️I’m Mom of 2 ,a wife, a healthcare Worker. Digital Business Owner & Mentor. DM me.❤️❤️❤️

Helping people who wants side hustles & earn extra in.come online.

🌸 ਇੱਕ ਨਵੀਂ ਸ਼ੁਰੂਆਤ… ਇੱਕ ਨਵੀਂ ਉਮੀਦ 🌸ਕਈ ਵਾਰ ਜ਼ਿੰਦਗੀ ਵਿੱਚ ਅਜਿਹੇ ਮੋੜ ਆਉਂਦੇ ਹਨ, ਜਿੱਥੇ ਸਾਨੂੰ ਰੁਕ ਕੇ ਆਪਣੇ ਆਪ ਨੂੰ ਪੁੱਛਣਾ ਪੈਂਦਾ ਹ...
09/02/2026

🌸 ਇੱਕ ਨਵੀਂ ਸ਼ੁਰੂਆਤ… ਇੱਕ ਨਵੀਂ ਉਮੀਦ 🌸

ਕਈ ਵਾਰ ਜ਼ਿੰਦਗੀ ਵਿੱਚ ਅਜਿਹੇ ਮੋੜ ਆਉਂਦੇ ਹਨ, ਜਿੱਥੇ ਸਾਨੂੰ ਰੁਕ ਕੇ ਆਪਣੇ ਆਪ ਨੂੰ ਪੁੱਛਣਾ ਪੈਂਦਾ ਹੈ—ਕੀ ਮੈਂ ਸਿਰਫ਼ ਜ਼ਿੰਮੇਵਾਰੀਆਂ ਨਿਭਾ ਰਹੀ ਹਾਂ ਜਾਂ ਆਪਣੀ ਜ਼ਿੰਦਗੀ ਵੀ ਜੀ ਰਹੀ ਹਾਂ? ❤️

ਕੰਮ, ਪਰਿਵਾਰ ਅਤੇ ਰੋਜ਼ਾਨਾ ਦੀਆਂ ਜ਼ਿੰਮੇਵਾਰੀਆਂ ਵਿੱਚ ਅਸੀਂ ਕਈ ਵਾਰ ਆਪਣੇ ਸੁਪਨੇ ਅਤੇ ਆਪਣੇ ਲਈ ਕੀਮਤੀ ਸਮਾਂ ਪਿੱਛੇ ਛੱਡ ਦਿੰਦੇ ਹਾਂ।

ਇਸੇ ਲਈ ਕਿਸੇ ਲਈ Online Business ਸਿਰਫ਼ Business ਨਹੀਂ ਹੁੰਦਾ…
ਇਹ ਆਪਣੇ ਆਪ ਨੂੰ ਦੁਬਾਰਾ ਪਛਾਣਨ, ਨਵੇਂ ਸੁਪਨੇ ਦੇਖਣ ਅਤੇ ਆਪਣੇ ਭਵਿੱਖ ਲਈ ਇੱਕ ਨਵੀਂ direction ਬਣਾਉਣ ਦਾ ਸਫ਼ਰ ਵੀ ਹੋ ਸਕਦਾ ਹੈ। ✨

ਤੁਹਾਡੀ ਕਹਾਣੀ ਵੀ ਇੱਥੋਂ ਬਦਲ ਸਕਦੀ ਹੈ।
ਕਦੇ ਕਦੇ ਸਿਰਫ਼ ਇੱਕ ਛੋਟਾ ਜਿਹਾ ਕਦਮ ਹੀ ਇੱਕ ਨਵੀਂ ਸ਼ੁਰੂਆਤ ਬਣ ਜਾਂਦਾ ਹੈ। 🌷

Believe in yourself. Start where you are. Build your own story. 💫


🌼 SEPTEMBER IS HERE! 🌼ਨਵਾਂ ਮਹੀਨਾ, ਨਵੀਆਂ ਉਮੀਦਾਂ ਤੇ ਨਵੇਂ ਸੁਪਨੇ… ✨ਕੌਣ ਜਾਣਦਾ ਹੈ ਇਸ ਮਹੀਨੇ ਤੁਹਾਡੇ ਲਈਕਿਹੜਾ New Connection, New ...
09/01/2026

🌼 SEPTEMBER IS HERE! 🌼

ਨਵਾਂ ਮਹੀਨਾ, ਨਵੀਆਂ ਉਮੀਦਾਂ ਤੇ ਨਵੇਂ ਸੁਪਨੇ… ✨

ਕੌਣ ਜਾਣਦਾ ਹੈ ਇਸ ਮਹੀਨੇ ਤੁਹਾਡੇ ਲਈ
ਕਿਹੜਾ New Connection, New Idea ਜਾਂ New Opportunity ਲਿਖਿਆ ਹੋਵੇ! ❤️

✨ ਕੀ ਤੁਸੀਂ ਵੀ Digital Business ਨੂੰ explore ਕਰਨਾ ਚਾਹੁੰਦੇ ਹੋ?
ਤਾਂ ਇਸ September ਨੂੰ ਇੱਕ NEW BEGINNING ਬਣਾਓ! 🚀
ਜਿਹੜੀਆਂ ਨਵੀਆਂ Oppor,tunities ਤੁਹਾਡੇ ਸਾਹਮਣੇ ਆ ਰਹੀਆਂ ਹਨ, ਉਹਨਾਂ ਨੂੰ Grab ਕਰੋ, Learn ਕਰੋ ਤੇ ਆਪਣੇ Goals ਵੱਲ ਇੱਕ ਹੋਰ ਕਦਮ ਵਧਾਓ। 🌱💫

Your New Chapter Can Start This September! ❤️

08/30/2026
Please join us in giving a warm 𝗪𝗘𝗟𝗖𝗢𝗠𝗘 and heartfelt 𝗖𝗢𝗡𝗚𝗥𝗔𝗧𝗨𝗟𝗔𝗧𝗜𝗢𝗡𝗦 to our newest Action Taker, ARPINDER 🎉✨“𝗧𝗛𝗘 𝗙𝗨𝗧𝗨𝗥𝗘...
08/30/2026

Please join us in giving a warm 𝗪𝗘𝗟𝗖𝗢𝗠𝗘 and heartfelt 𝗖𝗢𝗡𝗚𝗥𝗔𝗧𝗨𝗟𝗔𝗧𝗜𝗢𝗡𝗦 to our newest Action Taker, ARPINDER 🎉✨
“𝗧𝗛𝗘 𝗙𝗨𝗧𝗨𝗥𝗘 𝗗𝗘𝗣𝗘𝗡𝗗𝗦 𝗢𝗡 𝗪𝗛𝗔𝗧 𝗬𝗢𝗨 𝗗𝗢 𝗧𝗢𝗗𝗔𝗬.”
𝗪𝗘𝗟𝗖𝗢𝗠𝗘 𝗧𝗢 𝗧𝗛𝗘 𝗙𝗔𝗠𝗜𝗟𝗬! ❤️

Take your time to explore this wonderful community. Here, you’ll find helpful training, inspiring stories, shared experiences, and people from different walks of life who are learning and growing together.

𝗬𝗢𝗨𝗥 𝗡𝗘𝗫𝗧 𝗦𝗧𝗘𝗣𝗦:
✨ Explore the community and get inspired.
🎥 Watch all the pre-coaching videos sent to your email.
📝 Write down your questions and message us when you’re ready to schedule your coaching call.

You don’t need to understand everything right away. Stay open, take your time, and move forward one step at a time. We are here to support you along the way. Together, we’ll guide and support you as you learn and begin building your online business.

Thank you for trusting us to walk alongside you in this new chapter.

𝗔 𝗩𝗘𝗥𝗬 𝗪𝗔𝗥𝗠 𝗪𝗘𝗟𝗖𝗢𝗠𝗘, ARPINDER 𝗪𝗘’𝗥𝗘 𝗦𝗢 𝗛𝗔𝗣𝗣𝗬 𝗧𝗢 𝗛𝗔𝗩𝗘 𝗬𝗢𝗨 𝗪𝗜𝗧𝗛 𝗨𝗦. 🎉❤️
Ranjit Kaur Punia

Enjoy lunch with family♥️♥️♥️Time freedom, family time, enjoyment, Digital business giving me this opp.ortunity. DM me ...
08/29/2026

Enjoy lunch with family♥️♥️♥️
Time freedom, family time, enjoyment,
Digital business giving me this opp.ortunity. DM me for more information.

ਜਦੋਂ Busy Life ਵਿੱਚ ਕੁਝ ਆਪਣਾ ਕਰਨ ਦੀ ਸੋਚ ਆਈ… ❤️    ਮੇਰੀ Story ਵੀ ਸ਼ਾਇਦ ਤੁਹਾਡੀ Story ਬਣ ਸਕਦੀ ਹੈ।ਇੱਕ ਟਾਈਮ ਸੀ ਜਦੋਂ ਕਦੇ ਮੈਂ ਵ...
08/27/2026

ਜਦੋਂ Busy Life ਵਿੱਚ ਕੁਝ ਆਪਣਾ ਕਰਨ ਦੀ ਸੋਚ ਆਈ… ❤️ ਮੇਰੀ Story ਵੀ ਸ਼ਾਇਦ ਤੁਹਾਡੀ Story ਬਣ ਸਕਦੀ ਹੈ।

ਇੱਕ ਟਾਈਮ ਸੀ ਜਦੋਂ ਕਦੇ ਮੈਂ ਵੀ As a caregiver DAY & NIGHT ਸ਼ਿਫਟਾਂ ਤੇ ਕੰਮ ਕਰਦੀ ਸੀ… ear.ning ਬਹੁਤ ਵਧੀਆ ਸੀ, ਪਰ ਆਪਣੇ ਲਈ ਅਤੇ ਆਪਣੀ family ਲਈ quality time ਕੱਢਣਾ ਬਹੁਤ ਮੁਸ਼ਕਲ ਸੀ। ਥੱਕ ਵੀ ਜਾਂਦੀ ਸੀ ਪਰ ਕੰਮ ਤੇ ਜਾਣਾ ਮਜਬੂਰੀ ਸੀ ਕਿਉਂਕਿ ਬੱਚੇ ਵੱਡੇ ਹੋ ਗਏ ਸਨ ਅਤੇ ਪਰਿਵਾਰ ਦੇ ਹੋਰ ਵੀ ਖਰਚੇ ਵੱਧ ਰਹੇ ਸਨ। ਮੈਂ ਚਾਹੁੰਦੀ ਸੀ ਕਿ ਕੋਈ ਐਸਾ ਰਾਹ ਮਿਲੇ ਜਿਸ ਨਾਲ ਮੈਂ ਆਪਣਾ time ਆਪਣੇ ਹਿਸਾਬ ਨਾਲ manage ਕਰ ਸਕਾਂ, ਆਪਣੇ ਬੱਚਿਆਂ ਅਤੇ family ਨਾਲ ਵੱਧ ਸਮਾਂ ਬਿਤਾ ਸਕਾਂ ਅਤੇ ਆਪਣੇ future ਲਈ ਕੁਝ build ਕਰ ਸਕਾਂ। ਇਸੇ ਸੋਚ ਨਾਲ ਮੈਂ ਇਹ Business ਸ਼ੁਰੂ ਕੀਤਾ ਅਤੇ ਮੈਨੂੰ 3 j.o.b.s ਤੋਂ ਛੁਟਕਾਰਾ ਮਿਲ ਗਿਆ ਅਤੇ ਹੁਣ ਮੈਂ ਸਿਰਫ਼ ਇੱਕ j.o.b ਕਰ ਰਹੀ ਹਾਂ, ਅਤੇ ਨਾਲ ਹੀ ਆਪਣਾ online business ਵੀ ਕਰ ਰਹੀ ਹਾਂ। ਮੈਨੂੰ ਇਸ ਬਿਜ਼ਨਸ ਦੀ ਸਭ ਤੋਂ ਵਧੀਆ ਗੱਲ ਇਹ ਲੱਗੀ ਕਿ ਇਸ ਨੂੰ ਅਸੀਂ ਆਪਣੇ ਵਿਹਲੇ ਸਮੇਂ ਵਿੱਚ ਆਪਣੇ ਹੀ ਘਰ ਤੋਂ ਰਹਿ ਕੇ ਸਿਰਫ ਆਪਣੇ ਫੋਨ ਦੇ ਨਾਲ ਹੀ ਚਲਾ ਸਕਦੇ ਹਾਂ। ਅਤੇ ਦੂਸਰੀ ਗੱਲ ਇਹ ਸਭ ਤੋਂ ਵਧੀਆ ਲੱਗੀ ਕਿ ਇਹ ਪੀੜੀ ਦਰ ਪੀੜੀ ਚੱਲਣ ਵਾਲਾ ਬਿਜਨਸ ਹੈ ਇਸ ਨੂੰ ਅਸੀਂ ਆਪਣੀ ਬਾਕੀ ਹੋਰ ਜਮੀਨ ਜਾਇਦਾਦ ਅਤੇ ਘਰ ਦੀ ਤਰਹਾਂ ਆਪਣੇ ਬੱਚਿਆਂ ਦੇ ਨਾਮ ਤੇ ਵੀ ਟ੍ਰਾਂਸਫਰ ਕਰ ਸਕਦੇ ਹਾਂ। ਮੈਂ ਹੁਣ ਤੱਕ ਬਹੁਤ ਸਾਰੇ ਲੋਕਾਂ ਦੀ ਮਦਦ ਵੀ ਕਰ ਚੁੱਕੀ ਹਾਂ। ਅੱਜ ਬਹੁਤ ਸਾਰੇ ਲੋਕ ਵੀ ਇਸ businesses ਵੱਲ ਆ ਰਹੇ ਹਨ, ਕਿਉਂਕਿ ਅੱਜ ਦੇ ਸਮੇਂ ਵਿੱਚ j.o.b.s ਪਹਿਲਾਂ ਦੀ ਤਰ੍ਹਾਂ ਨਹੀਂ ਰਹੀਆਂ। ਅਤੇ ਵੱਧ ਰਹੀ ਮਹਿੰਗਾਈ ਦੇ ਨਾਲ ਹਰ ਕੋਈ ਚਾਹੁੰਦਾ ਹੈ ਕਿ ਉਸਦੇ ਕੋਲ ਇੱਕ ਹੋਰ ਆਮਦਨ ਦਾ ਸਾਧਨ ਹੋਵੇ । ਜੇਕਰ ਤੁਸੀਂ ਵੀ ਆਪਣੇ ਪਾਰਟ ਟਾਈਮ ਜਾਂ ਫੁੱਲ ਟਾਈਮ ਕੰਮ ਦੇ ਨਾਲ ਕੋਈ plan-B I.n.c.o.m.e ਚਾਹੁੰਦੇ ਹੋ ਜਾਂ ਫਿਰ ਤੁਸੀਂ ਬੱਚੇ ਛੋਟੇ ਹੋਣ ਕਰਕੇ ਬਾਹਰ ਜਾ ਕੇ ਕੰਮ ਨਹੀਂ ਕਰ ਸਕਦੇ ਅਤੇ ਕੁਝ ਅਜਿਹਾ ਕਰਨਾ ਚਾਹੁੰਦੇ ਹਾਂ ਜੋ ਘਰ ਬੈਠੇ ਤੁਹਾਡੀ ਕਮਾਈ ਦਾ ਸਾਧਨ ਬਣ ਸਕੇ ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ। ਮੈਂ ਤੁਹਾਨੂੰ ਇਸ ਬਿਜ਼ਨਸ ਬਾਰੇ ਪੂਰੀ ਸਹੀ ਜਾਣਕਾਰੀ ਦੇ ਕੇ ਤੁਹਾਡਾ ਬਿਜ਼ਨਸ ਸਟਾਰਟ ਕਰਨ ਵਿੱਚ ਤੁਹਾਡੀ ਮਦਦ ਕਰਾਂਗੀ।
ਰਣਜੀਤ ਕੌਰ ਪੂਨੀਆਂ

08/26/2026

Our new family members enjoying the morning walk.

Address

Saskatoon, SK

Alerts

Be the first to know and let us send you an email when Ranjit’s Click & Grow Media posts news and promotions. Your email address will not be used for any other purpose, and you can unsubscribe at any time.

Contact The Business

Send a message to Ranjit’s Click & Grow Media:

Shortcuts

Share