Shiv Puja Chemical Works Abohar

Shiv Puja Chemical Works Abohar Contact information, map and directions, contact form, opening hours, services, ratings, photos, videos and announcements from Shiv Puja Chemical Works Abohar, Business service, Street no. 15, 3rd cross, Abohar.

Shiv puja chemical works Abohar, is a A House Of Fragrance, where I deal in Dhoop, Agarbatti, Hawan Samagri , Cotton Jotbati, Attar sent,Roli moli, Kapoor,Sindhur,and all other Puja Samagri etc.

13/11/2022

ਬਾਣੀ ਸੀ ਅੰਮ੍ਰਿਤ,,ਉਹ ਤਾਂ ਛੱਡ ਦਿੱਤੀ,,,ਪਾਹੁਲ ਤਾਂ ਪਾਣ ਸੀ,,,ਪੜ੍ਹਾਈ ਨਹੀਂ ਕੀਤੀ ਤੇ ਵਰਦੀ ਪਾ ਲਈ ਵਧੀਆ ਸਕੂਲ ਦੀ,,,,,ਖਾਨਾ ਪੂਰਤੀ ਹੈ,,ਨਾਂ ਛੱਕਣ ਵਾਲੇ ਸਿੱਖ ਨਾਂ ਛਕਾਉਣ ਵਾਲੇ,,ਗਿਣਤੀ ਪੂਰੀ ਕਰਦੇ ਨੇ ਕਿ ਇੱਕ ਹਜ਼ਾਰ ਨੇ ਅੰਮ੍ਰਿਤ ਛੱਕ ਲਿਆ,,,,,

ਅੰਤਰ ਆਤਮਾ ਦੀ ਆਵਾਜ਼ ਨਾਲ ਜੁੜ ਕੇ,,,ਮਨ ਮਰਜ਼ੀ ਛੱਡ ਕੇ ਹੀ ਹੁਕਮ ਵਿੱਚ ਚੱਲਿਆ ਜਾ ਸਕਦਾ ਹੈ ਫੇਰ ਜਨਮ ਮਰਨ ਕੱਟਿਆ ਜਾਂਦਾ ਹੈ,,,ਹੁਣ ਅੰਮ੍ਰਿਤ ਛਕਣਾ ਕੀ ਹੈ?,,ਭੇਡ ਦੇ ਟਿੱਕਾ ਲਾਉਣਾ,,,ਕਿ ਗੋਲੀ ਚੱਲੇ,,ਇੱਟਾਂ ਪੈਣ,,ਜਦੋਂ ਸੱਦੀਏ ਆ ਜਾਈਂ,,ਕੁਰਸੀਆਂ ਸਾਡੀਆਂ ਨੇ,,ਛਿੱਤਰ ਤੂੰ ਖਾਂਈਂ,,,ਐਦੋਂ ਵੱਧ ਕੁਝ ਨਹੀਂ ਜੋ ਅੱਜ ਕੱਲ੍ਹ ਅੰਮ੍ਰਿਤ ਛਕਾਉਂਦੇ ਨੇ,,,ਸ੍ਰੀ ਪਤਿ ਕੇ ਪ੍ਰਸ ਹੈਂ ਪਗ ਨਾਲ ਤਾਂ ਲੈਣ ਦੇਣ ਹੀ ਨਹੀਂ,,ਨਾਂ ਆਪ ਹੁਕਮ ਵਿੱਚ ਨੇ,,ਨਾਂ ਇਨ੍ਹਾਂ ਦਾ ਮੁੱਦਾ ਹੈ,,,,ਮੁੱਦਾ ਤਾਂ ਸਿਆਸਤ ਹੈ,,,ਵੋਟਾਂ ਦੀ ਗਿਣਤੀ ਹੈ,,,,,ਸਚੀਪਤਿ ਵਾਲੀ ਗੱਲ ਹੈ ਸਾਰੀ,,ਉਹ ਤਾਂ ਛੱਡਣੀ ਹੈ,,,,,ਗੁਰਮਤ ਨਹੀਂ ਹੈ ਇਹ,,,ਇਹ ਤਾਂ ਗੁਰਮਤ ਦੇ ਨਾਮ ਤੇ ਫਰੌਡ ਹੈ ਸਿੱਖਾਂ ਨਾਲ,,,

18/07/2022
13/02/2022
ਸਰਬਤ ਦਾ ਭਲਾ||
29/11/2021

ਸਰਬਤ ਦਾ ਭਲਾ||

ਤੁੰ ਦਾਤਾ ਦਾਤਾਰ ਤੇਰਾ ਦਿਤਾ ਖਾਵਨਾ.
22/07/2021

ਤੁੰ ਦਾਤਾ ਦਾਤਾਰ ਤੇਰਾ ਦਿਤਾ ਖਾਵਨਾ.

Address

Street No. 15, 3rd Cross
Abohar

Opening Hours

Monday 9am - 8pm
Tuesday 9am - 8pm
Wednesday 9am - 8pm
Thursday 9am - 8pm
Friday 9am - 8pm
Saturday 9am - 8pm
Sunday 10am - 2pm

Telephone

+919356721309

Website

Alerts

Be the first to know and let us send you an email when Shiv Puja Chemical Works Abohar posts news and promotions. Your email address will not be used for any other purpose, and you can unsubscribe at any time.

Share