U Like Car Accessories

U Like Car Accessories Spl. Car Film,Music System & Center Locking....Seat Cover, Number Plates, Amplifier, Woofer,CD Playe

19/02/2016

Lao dosto asi laike aaye aa ikk nava page www.facebook.com/S7lasercutting jithe tuhanu milange nave nave logo, key ring, number plates de design nd hor vi baht kuchh............
LIKE te click karo nave nave updates de layi... www.facebook.com/S7lasercutting

Contact for Number plates, Name plates, Car Hnaging Logo, Gift items, Acrylic Letters, All Printing

02/03/2014

ਇੱਕ ਤਰਫਾ ਪਿਆਰ ਹਾਂ ਮੈਂ,,,
ਰੱਦੀ ਕੋਈ ਅਖਬਾਰ ਹਾਂ ਮੈਂ,,,

ਹਾਰ ਕਿ ਹੋਈ ਹਾਰ ਨਹੀ
ਜਿੱਤ ਕਿ ਹੋਈ ਹਾਰ ਹਾਂ ਮੈਂ,,

ਵਲੈਤੀ ਪੁੱਤਰ ਨੂੰ ਉਡੀਕਦੀ ਹੋਈ
ਕਿਸੇ ਮਾਂ ਦਾ ਇੰਤਜਾਰ ਹਾਂ ਮੈਂ,,,

ਪੜਿਆ ਲਿਖਿਆ ਦੀ ਦੁਨੀਆ ਵਿੱਚ
ਚਿੱਟਾ ਅਨਪੜ ਗਵਾਰ ਹਾਂ ਮੈਂ,,,

ਨਾ ਇਸ ਪਾਰ ਨਾ ਉਸ ਪਾਰ
ਰਿਹਾ ਅੱਧ ਵਿੱਚਕਾਰ ਹਾਂ ਮੈਂ,,,

''ਗੋਇਲ'' ਕਿੱਥੇ ਸਿਰ ਦਾ ਤਾਜ
ਤੁਹਾਡੇ ਪੈਰਾਂ ਦੀ ਧੂਲ ਸਰਕਾਰ ਹਾਂ ਮੈਂ............

23/02/2014

ਕੁਝ ਲੋਕ ਆਪਣੇ
attitude ਕਰਕੇ ਆਪਣੇ
ਸਭ ਤੋ ਨੇੜਲੇ ਇਨਸਾਨ
ਨੂੰ ਗਵਾ ਲੈਦੇ ਆ !!..................

17/01/2014

ਕਹਿੰਦੀ ਤੈਨੂੰ ਇੰਨਾਂ ਪਿਆਰ ਕਰਦੀ ਹਾਂ ਕਿ ਤੇਰੇ ਲਈ ਜਾਨ ਵੀ ਕੁਰਬਾਨ
ਕਰ ਸਕਦੀ ਹਾਂ__

ਸਾਲੀ Miss Call ਵੀ Red Button ਤੇ ਹੱਥ ਰੱਖ ਕੇ ਮਾਰਦੀ ਆ
ਕਿ ਕਿਤੇ ਚੱਕ ਹੀ ਨਾ Lawe___..............

09/01/2014

ਜਿਹੜੀਆ ਕੁੜੀਆ ਹਵਾ ਕਰਦੀਆ
ਕਿ ਸਾਡੇ ਪਿਛੇ ਵਾਧੂ ਮੁੰਡੇ ਆ
<
>
oh suno
>
<
low price ਸ਼ਾਰਿਆ ਨੂੰ ਈ attract
ਕਰਦਾ......

04/12/2013

ਅੱਜ ਕੱਲ ਤਾਂ ਹਾਲ ਵੀ
ਕੋਈ ਪੁੱਛਦਾ ਨਹੀ
ਖੌਰੇ ਕੰਮ ਮੁੱਕ ਗਏ,ਜਾਂ ਫਿਰ
ਅਸੀ ਕਿਸੇ ਕੰਮ ਦੇ ਨਹੀ ਰਹੇ...........

20/08/2013

ਇਸ਼ਕ ਦੀ ਕਦਰ ਓਹਨੂੰ ਕੀ ਪਤਾ
ਜਿਸ ਨੇ ਇਸ਼ਕ ਵਿੱਚ ਸਿਰਫ ਮਜੇ ਲੁੱਟੇ ਨੇ
ਸੌਂਹ ਰੱਬ ਦੀ ਇਸ਼ਕ ਦੀ ਕਦਰ ਓਹਨੂੰ ਪੁੱਛੋ
ਜਿਹਨਾ ਦੇ ਕਦੀ ਇਸ਼ਕ ਵਿੱਚ ਦਿਲ ਟੁਟੇ ਨੇ.............

15/08/2013

ਮੰਮੀ ਕਹਿੰਦੇ
ਜਿਹੜੀ ਸਟਾਰ ਪਲੱਸ ਤੇ
"ਦੀਆ ਔਰ ਬਾਤੀ" 'ਚ ਸੰਧਿਆ
ਆਉਂਦੀ ਆ,
ਓਹਦੇ ਅਰਗੀ "ਬਹੂ"
ਲੈਣੀ ਆ.............. . .

13/08/2013

ਮੰਨਿਆ ਤੂੰ ਅੱਜ ਮੇਰੇ ਤੋ ਦੂਰ ਹੋਗੀ__ . . . . . . . .

ਪਰ Main ਜਦੋਂ ਵੀ ਕੀਬੋਰਡ ਤੇ ਦੇਖਦਾU ਤੇ I ਇਕਠੇ ਆਂ............

13/08/2013

ਹੁਣ ਨੀ ਕਿਸੇ ਯਾਰ ਬੇਲੀ ਨੂੰ ਖੰਗਣ ਦਿੰਦਾ ਹੁਣ ਸਾਡੀ ਮੱਝ ਸੂ ਪਈ ਦੁੱਧ ਆਮ ਹੋ ਗਿਆ ।
?
,
,
ਦੁੱਧ ਵੇਚ ਕੇ ਵੱਟੇ ਪੈਸਿਆ ਦੀ ਸਾਲਿਆ ਨੂੰ ਟੋਰੈਕਸ ਪਿਆ ਦੇਣੀ ਆ (ਅਲਵਿਦਾ ਖਾਂਸੀ) .......

ਇੱਕ ਅਸ਼ਲੀਲ ਫੋਟੋ ਨੂੰ ਤਾਂ ਹਜਾਰਾਂ LIKE ਆ ਜਾਂਦੇ ਨੇ ਪਰ ਏਸ ਨੂੰ ਦੇਖਦੇ ਹਾਂ ਕਿਨੇਂ LIKE ਆਉਂਦੇ ਨੇ...............~~~~~~~~INDIAN ARMY~...
09/08/2013

ਇੱਕ ਅਸ਼ਲੀਲ ਫੋਟੋ ਨੂੰ ਤਾਂ ਹਜਾਰਾਂ LIKE ਆ ਜਾਂਦੇ ਨੇ ਪਰ ਏਸ ਨੂੰ ਦੇਖਦੇ ਹਾਂ ਕਿਨੇਂ LIKE ਆਉਂਦੇ ਨੇ...............
~~~~~~~~INDIAN ARMY~~~~~~~~
1 LIKE = 1 Time Salute
1 SHARE = 10 Time Salute................

09/08/2013

ਸਾਰੇ 33 ਕਰੋੜ ਦੇਵੀ ਦੇਵਤਿਆਂ ਨੂੰ
ਮੇਰੀ ਇਹੀ ਬੇਨਤੀ ਹੈ ਕਿ ਮੈਨੂੰ ਹੋਰ ਕੁੱਝ
ਨਹੀਂ ਚਾਹੀਦਾ ਬਸ ਇੱਕ ਇੱਕ ਰੁਪੲਿਆ ਦੇ
ਦਿੳੁ ਜੀ । ..........

Address

Gaushalla Road, Sangrur
Aharwan
125051

Alerts

Be the first to know and let us send you an email when U Like Car Accessories posts news and promotions. Your email address will not be used for any other purpose, and you can unsubscribe at any time.

Contact The Business

Send a message to U Like Car Accessories:

Share