Kissan Seed Store Jandali Wale

Kissan Seed Store Jandali Wale ਜੰਡਾਲੀ ਵਾਲਿਆਂ ਦੀ ਮਸ਼ਹੂਰ ਬੀਜਾਂ ਅਤੇ ਕੀੜੇਮਾਰ ਦਵਾਈਆਂ ਦੀ ਦੁਕਾਨ
( ਥੋਕ ਰੇਟਾਂ ਦਾ ਡਿੱਪੂ )

09/05/2026

ਝੋਨੇ ਦੀ ਹਰ ਕਿਸਮ ਉਪਲੱਭਧ 🌾 ਹਾਈ ਕਵਾਲਟੀ ਬੀਜ ਲੈਣ ਲਈ ਸੰਪਰਕ ਕਰੋ 🌾

ਜੰਡਾਲੀ ਵਾਲਿਆਂ ਦੀ ਮਸ਼ਹੂਰ ਬੀਜਾਂ ਅਤੇ ਕੀੜੇਮਾਰ ਦਵਾਈਆਂ ਦੀ ਦੁਕਾਨ
( ਥੋਕ ਰੇਟਾਂ ਦਾ ਡਿੱਪੂ )

30/04/2026

ਝੋਨੇ ਦੀ ਹਰ ਕਿਸਮ 🌾 ਸਾਫ਼-ਸੁਧਰੇ ਬੀਜ ਲੈਣ ਲਈ ਸੰਪਰਕ ਕਰੋ 🌾

ਜੰਡਾਲੀ ਵਾਲਿਆਂ ਦੀ ਮਸ਼ਹੂਰ ਬੀਜਾਂ ਅਤੇ ਕੀੜੇਮਾਰ ਦਵਾਈਆਂ ਦੀ ਦੁਕਾਨ
( ਥੋਕ ਰੇਟਾਂ ਦਾ ਡਿੱਪੂ )

28/02/2026

ਮੰਡੀਆਂ ਵਿੱਚ ਮੱਕੀ ਦੇ ਰੇਟਾਂ ਦੀ ਭਾਰੀ ਗਿਰਾਵਟ ਦੇ ਮੁੱਖ ਕਾਰਨ🌽🌽ਮੱਕੀ ਅਤੇ ਮੂੰਗੀ ਦੇ ਬੀਜਾਂ ਬਾਰੇ ਚਰਚਾਂ🌽🌽

25/01/2026

ਆਲੂ ਦੀਆਂ ਨਵੀਆਂ ਜਨਰੇਸ਼ਨਾਂ G2 ਅਤੇ G3 🥔🥔ਫ਼ਾਇਦੇਮੰਦ ਵੀਡੀਓ ਆਲੂ ਵਾਲ਼ੇ ਕਿਸਾਨ ਭਾਰਵਾਂ ਲਈ 💯💯

ਲੋਹੜੀ ਦੀਆਂ ਸਭ ਕਿਸਾਨ ਭਰਾਵਾਂ ਨੂੰ ਲੱਖ ਲੱਖ ਮੁਬਾਰਕਾਂ 🎉🌾
13/01/2026

ਲੋਹੜੀ ਦੀਆਂ ਸਭ ਕਿਸਾਨ ਭਰਾਵਾਂ ਨੂੰ ਲੱਖ ਲੱਖ ਮੁਬਾਰਕਾਂ 🎉🌾

01/01/2026

ਨਵੇਂ ਵਰੇ 2026 ਦੀਆਂ ਆਪ ਸਭ ਨੂੰ ਲੱਖ ਲੱਖ ਮੁਬਾਰਕਾਂ । ਇਹ ਨਵਾਂ ਸਾਲ ਸਾਡੇ ਸਾਰਿਆਂ ਦੀ ਜ਼ਿੰਦਗੀ ਚ ਖੁਸ਼ਹਾਲੀ, ਅਨੰਦ, ਪਰਿਵਾਰਾ ਵਿੱਚ ਪਿਆਰ ਅਤੇ ਕੰਮ-ਕਾਰਾ ਵਿੱਚ ਵਾਧੇ ਲੈ ਕੇ ਆਵੇ । ਗੁਰੂ ਸਾਹਿਬ ਆਪਣੇ ਸਾਰਿਆਂ ਤੇ ਆਪਣਾ ਮੇਹਰ ਭਰਿਆ ਹੱਥ ਹਮੇਸ਼ਾ ਰੱਖਣ ਅਤੇ ਸਾਰਿਆਂ ਦੀ ਝੋਲ਼ੀ ਖ਼ੁਸ਼ੀਆਂ ਨਾਲ ਭਰਨ । ਆਪ ਸਭ ਕਿਸਾਨ ਵੀਰਾਂ ਦਾ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਤੁਸੀਂ ਸਾਡਾ 2025 ਵਿੱਚ ਬਹੁਤ ਜ਼ਿਆਦਾ ਸਾਥ ਦਿੱਤਾ ਹੈ ਅਤੇ ਅਸੀ ਉਮੀਦ ਕਰਦੇ ਹਾ ਕਿ 2026 ਵਿੱਚ ਵੀ ਆਪਣਾ ਸਾਥ ਇਸ ਤਰ੍ਹਾਂ ਹੀ ਬਣਾ ਕੇ ਰੱਖੋਗੇ । ਅਸੀ ਵੀ ਤੁਹਾਡੀਆਂ ਉਮੀਦਾਂ ਉੱਪਰ ਖਰੇ ਉਤਰਨ ਦਾ ਵਾਅਦਾ ਕਰਦੇ ਹਾਂ । ਆਪ ਜੀ ਦੀ ਸੇਵਾ ਵਿੱਚ ਹਾਜ਼ਰ ਟੀਮ ਕਿਸਾਨ ਸੀਡ ਸਟੋਰ ( ਜੰਡਾਲੀ ਵਾਲੇ) ਸਾਡੀਆਂ ਬ੍ਰਾਂਚਾਂ :- ਅਹਿਮਦਗੜ੍ਹ ਮੰਡੀ (98145-10365), ਅਮਲੋਹ (97811-05513), ਫਿਲੌਰ (62802-10365)।

08/11/2025

ਗੁੱਲੀ ਡੰਡੇ ਤੋਂ ਰਾਹਤ, ਨਾਲ-ਨਾਲ ਸਕੀਮਾਂ ਦਾ ਲਾਭ ਲਓ ਟੋਪ ਕੰਪਨੀਆਂ ਦੀਆਂ ਦਵਾਈਆਂ ਇੱਕ ਛੱਤ ਹੇਠ

03/09/2025

ਕਿਸਾਨਾਂ ਦੇ ਸਿਰੋਂ ਪੰਜਾਬ ਵਿੱਚ ਵਪਾਰ ਕਰਨ ਵਾਲਿਆਂ ਵੱਡੀਆ ਕੰਪਨੀਆ ਨੂੰ ਪਹਿਲੀ ਵਾਰ ਕਿਸੇ ਦੁਕਾਨਦਾਰ ਨੇ ਕੀਤੀ ਅਪੀਲ 🙏 Please share this video & stand with Punjab

12/08/2025

05/02/2025

ਮੱਕੀ ਦੇ ਬੀਜਾਂ ਦੀ ਅਹਿਮ ਜਾਣਕਾਰੀ 🌽🌽DEKALB🌽PIONEER🌽0% ਬਲੈਕ🌽

Address

Raikot Chowk , Near Punjab Medical Hall
Ahmedgarh
148021

Opening Hours

Monday 9am - 7pm
Tuesday 9am - 7pm
Wednesday 9am - 7pm
Thursday 9am - 7pm
Friday 9am - 7pm
Saturday 9am - 7pm

Telephone

+919814510365

Alerts

Be the first to know and let us send you an email when Kissan Seed Store Jandali Wale posts news and promotions. Your email address will not be used for any other purpose, and you can unsubscribe at any time.

Contact The Business

Send a message to Kissan Seed Store Jandali Wale:

Share