Gagan jewellers

Gagan jewellers We Make Beautiful � Jewellery � ਬਾਪੂ ਵੀ ਕੀ ਕਾਇਮ ਚੀਜ ਹੈ...
ਬਾਪੂ ਮੈਨੂੰ ਟੌਫੀ ਲੈ ਦੇ . .
ਬਾਪੂ ਮੈਨੂੰ ਕੁਲਫੀ ਲੈ ਦੇ . . iPhOne ਲੈ ਦੇ . .

BuLLet ਲੈ ਦੇ . .
ਕੱਛਾ ਲੈ ਦੇ . .
ਝੋਲਾ ਲੈ ਦੇ . .
ਬੂਟ ਲੈ ਦੇ . .
ਸੂਟ ਲੈ ਦੇ . .
ਆਹ ਲੈ ਦੇ . .
ਔਹ ਲੈ ਦੇ . .
ਬਾਪੂ-ਬਾਪੂ ਕਹਿ ਕੇ ਕਹਿੰਦੇ ਰਹੇ . .
ਪਤਾ ਨਹੀ ਕੀ ਕੀ ਲੈਦੇ ਰਹੇ. .
ਬਾਪੂ ਵੀ ਕਾਇਮ ਚੀਜ ਹੈ . .
ਸਾਰੇ ਰੋਗਾਂ ਦਾ ਵੈਦ ਹੈ !!!
ਬਾਪੂ ਔ ਚੀਜ ਬਾਲੀ ਕੈਮ ਆ . .
ਆਹ ਵੀ ਘੈਂਟ ਆ . .
ਆਹ ਵੀ ਫਿੱਟ ਆ . .
ਆਹ ਵੀ ਸੈੱਟ ਆ . .
ਬਾਪੂ ਦਾ ਕੈਸ਼ ਤੇ ਪੁੱਤ ਦੀ ਫੁੱਲ ਐਸ਼
ਪੂਰੀ ਜੋ ਕਰਦਾ ਹਰ ਫਰਮੈਸ਼ ਬਾਪੂ ਵੱਡੇਹੋ ਗਏ
ਡਿੱਗਰੀਆਂ
ਕਰ ਗਏ
ਨੌਕਰੀ ਲੱਗ ਗਏ ਕਮਾਈਆ ਕਰ ਗਏ
ਪਰ ਜ

ਦ ਜੀ ਕੀਤਾ ਬਾਪੂ ਮੂਹਰੇ ਹੱਥ ਅੱਡ ਕੇ ਖੜ
ਗਏ
ਹੱਥ ਵੀ ਉਹਦੀ ਮਿਹਰ ਨਾਲ ਭਰ ਗਏ!!
ਬਾਪੂ ਵੀ ਕਾਇਮ ਚੀਜ ਹੈ !!
ਲਾਡਲੇ ਪੁੱਤ ਨੂੰ ਲਾਡ ਲਡਾਉਂਦੇ ਲਡਾਉਂਦੇ ਬਾਪੂ
ਦੀ ਉਮਰ
ਦਾ ਦੀਵਾ ਮੱਧਮ ਹੁੰਦਾ ਜਾਂਦਾ
ਪਰ ਫੇਰ ਵੀ ਇੱਕੋ ਗੱਲ ਕਹਿੰਦਾ..
ਪੁੱਤ ਤੂੰ ਫਿਕਰ ਨਾ ਕਰ ਮੈਂ ਕੈਮ ਆਂ ਅਜੇ..........

Address

Fatehabad
Amritsar
143407

Telephone

9501990087

Alerts

Be the first to know and let us send you an email when Gagan jewellers posts news and promotions. Your email address will not be used for any other purpose, and you can unsubscribe at any time.

Shortcuts

Share