''Asla''ਨਜੈ੍ਜ ੍ਰੱਿਖਅਾ ''Ran' ਰੱਖੀ ਅਾਂ ''Donali'' ਵਰਗੀ

  • Home
  • India
  • Amritsar
  • ''Asla''ਨਜੈ੍ਜ ੍ਰੱਿਖਅਾ ''Ran' ਰੱਖੀ ਅਾਂ ''Donali'' ਵਰਗੀ

''Asla''ਨਜੈ੍ਜ ੍ਰੱਿਖਅਾ   ''Ran'  ਰੱਖੀ ਅਾਂ ''Donali''  ਵਰਗੀ @ Rajan Karwarh ਪੁਲਿਸ ਨਾਲ ਪੰਗਾ , ਬਲੈਕ ਦਾ ਧੰਦਾ , ਕੱਢ ਦੇਣਾ ਕੰਡਾ ,ਜਣੇ ਖਣੇ ਦੇ ਵਸ ਦਾ ਨਈ"

16/05/2021
Hi guyss Plzz follow
29/03/2021

Hi guyss
Plzz follow

Karwar jeweller ( ਕਰਵੜ ਿਜਊਲਰ) () on TikTok | 7.1K Likes. 1.4K Fans. Deal with all kind of jewellery For orders contact ☎️ +919855482208 100%Geniune

10/09/2017

Like this page for more jewelry stuff

Owesome song.... share and support
09/06/2017

Owesome song.... share and support

⚜JUKE DOCK & GURNAV PRODUCTION HOUSE⚜ ✔️MANGNA ( Teaser ) By TAAJ GILL✔️ Singer - Taaj Gill Music - Meet Saggu Lyrics - Preet Judge Project - Jaimal Singh Va...

23/05/2017

•• ਧੀ ਦੀ ਆਸ਼ਕੀ ਅਤੇ ਬੇਵਸ ਮਾਪੇ ••

ਲੱਖਾ ਸਿੰਘ ਇਕ ਗਰੀਬ ਕਿਸਾਨ ਹੈ ਪਰ ਉਸਦਾ ਇਕ ਸੁਪਨਾ ਹੈ ਕਿ ਉਸਦੀ ਧੀ ਇਕ ਵੱਡੀ ਡਾਕਟਰ ਬਣ ਜੇ। ਬਲਜਿੰਦਰ ਗੁੱਡੀਆਂ ਵਰਗੀ ਕੁੜੀ ਹੈ ਭਾਵ ਬਹੁਤ ਸੋਹਣੀ ਹੈ ਅੱਜ ਉਹਦਾ ਬਾਰਵੀਂ ਦਾ ਰਿਜਲਟ ਆਉਣਾ ਹੈ ਤੇ ਉਹ ਅਵਲ ਦਰਜੇ ਤੇ ਆਈ। ਲੱਖਾ ਸਿੰਘ ਆਪਣੀ ਧੀ ਦੇ ਸਿਰ ਤੇ ਹੱਥ ਫੇਰ ਕੇ ਕਹਿੰਦਾ ਹੈ ਦੱਸ ਧੀਏ ਕੀ ਲੈਣਾ ਤੂੰ ਤੇਰਾ ਬਾਪੂ ਅੱਜ ਬਹੁਤ ਖੁਸ਼ ਹੈ ਬਲਜਿੰਦਰ ਕਹਿੰਦੀ ਬਾਪੂ ਤੈਨੂੰ ਯਾਦ ਆ ਮੈਨੂੰ ਸ਼ੀਰੂ ਖੱਤਰੀ ਦੀ ਦੁਕਾਨ ਤੇ ਸੂਟ ਪਸੰਦ ਆਇਆ ਸੀ ਪਰ ਮਹਿੰਗਾ ਬੜਾ ਸੀ ਪੂਰੇ 2000 ਦਾ ਸੀ ਤੇ ਮੇਰੇ ਕੋਲ ਐਨੇ ਪੈਸੇ ਨਹੀਂ ਸੀ ਜੁੜੇ ਸਿਰਫ 235 ਰੁਪਏ ਸੀ ਮੈਨੂੰ ਉਹ ਸੂਟ ਦਵਾ ਦੇ। ਲੱਖਾ ਸਿੰਘ ਨੇ ਹਾਮੀ ਭਰ ਦਿੱਤੀ ਪਰ ਉਸ ਦੇ ਕੋਲ ਵੀ ਸਾਰੇ ਪੈਸੇ ਜੋੜ ਵੀ 350 ਰੁਪਏ ਘਟਦੇ ਸੀ ਕਿੱਦਾਂ ਵੀ ਕਰਕੇ ਲੱਖੇ ਨੇ ਧੀ ਨੂੰ ਸੂਟ ਲੈ ਦਿੱਤਾ ਬਲਜਿੰਦਰ ਬਹੁਤ ਖੁਸ਼ ਸੀ ਪਰ ਉਹਦੀ ਮਾਂ ਬਹੁਤ ਨਰਾਜ ਹੋਈ ਉਹਨੇ ਲੱਖੇ ਨੂੰ ਪੁੱਛਿਆ ਕਿ ਐਨੇ ਪੈਸੇ ਕਿੱਥੋਂ ਆਏ ਲੱਖੇ ਨੇ ਦੱਸਿਆ ਕਿ ਉਂਝ ਤਾਂ ਸੀ ਬਸ ਥੋੜੇ ਜੇ ਘਟਦੇ ਸੀ ਮੈਂ ਖੂਨ ਕਢਾਤਾ ਥੋੜਾ ਜਾ ਬਸ ਪੂਰੇ ਹੋ ਗਏ। ਮੈਂ ਧੀ ਨੂੰ ਖੁਸ਼ ਵੇਖਣਾ ਚਾਹੁੰਨਾ ਨਾਲੇ ਅਗਲੀ ਫਸਟ ਆਈ ਆ। ਨਾਲੇ ਹੁੱਣ ਸਾਡੀ ਧੀ ਦੀ ਪੜ੍ਹਾਈ ਦਾ ਅਖਰੀਲਾ ਸਾਲ ਹੈ ਫਿਰ ਉਹਨੇ ਡਾਕਟਰ ਬਣ ਜਾਣਾ ਹੈ ਆਪੇ ਕਮਾਈ ਕਰਕੇ ਧੌਣੇ ਧੋਪ ਦੇਣੇ ਸਾਡੀ ਧੀ ਨੇ..
ਹੁੱਣ ਅਖੀਰਲੇ ਸਾਲ ਦੀ ਪੜਾਈ ਕਰਨ ਲਈ ਉਹਨੂੰ ਲੱਖ ਰੁਪਏ ਚਾਹੀਦੇ ਸੀ ਫੀਸ ਭਰਨ ਲਈ ਕਿਵੇਂ ਵੀ ਕਰਕੇ ਲੱਖੇ ਨੇ ਫੀਸ ਦਾ ਇੰਤਜਾਮ ਕਰ ਦਿੱਤਾ ਉਹਦੀ ਘਰਵਾਲੀ ਨੇ ਪੁੱਛਿਆ ਕਿ ਐਨਾ ਪੈਸਾ ਕਿੱਥੋਂ ਲਿਆਂਦਾ ਬੈਂਕ ਤਾਂ ਨੀ ਲੁੱਟਿਆ ਤਾਂ ਉਹਨੇ ਦੱਸਿਆ ਕਿ ਨਹੀਂ ਭਾਗਵਾਨੇ ਆਹ ਤਾਂ ਜਿਹੜੇ ਬੰਦੇ ਨੂੰ ਮੈਂ ਖੂਨ ਦਿੱਤਾ ਸੀ ਉਹਦੇ ਵਿਚਾਰੇ ਦੇ ਗੁਰਦੇ ਖਰਾਬ ਸੀ ਦੋਵੇਂ ਮੈਂ ਇਕ
ਗੁਰਦਾ ਵੇਚ ਦਿੱਤਾ। ਹੁਣ ਤੂੰ ਆਹ ਮੇਰੀ ਧੀ ਨੂੰ ਨਾ ਦੱਸੀ ਐਵੇਂ ਵਿਚਾਰੀ ਫਿਕਰ ਕਰੂਗੀ।
ਬਲਜਿੰਦਰ ਦੀ ਪੜਾਈ ਪੂਰੀ ਹੋ ਗਈ ਸੀ। ਅੱਜ ਦੇ ਦਿਨ ਦਾ ਲੱਖੇ ਨੂੰ ਬੇਸਬਰੀ ਨਾਲ ਇੰਤਜਾਰ ਸੀ।ਅੱਜ ਬਲਜਿੰਦਰ ਨੇ ਡਾਕਟਰ ਬਣ ਕੇ ਘਰ ਆਉਣਾ ਸੀ ਪਰ ਅੱਜ ਬਲਜਿੰਦਰ ਨਹੀਂ ਬਲਕਿ ਉਹਦੀ ਲਾਸ਼ ਆਈ ਉਹਨੇ ਆਤਮਹੱਤਿਆ ਕਰ ਲਈ ਕਿਉਂਕਿ ਉਸਦਾ ਪ੍ਰੇgਮੀ ਉਸਨੂੰ ਧੋਖਾ ਦੇ ਗਿਆ ਸੀ।
ਹੁਣ ਤੁਸੀਂ ਦੱਸੋ ਅਸਲ ਵਿਚ ਮਰਿਆ ਕੌਣ...?
ਮੈਂ ਨਹੀ ਕਹਿੰਦਾ ਪਿਆਰ ਕਰਨਾ ਗਲਤ ਹੈ ਪਰ ਜੇਕਰ ਤੁਸੀਂ ਆਪਣਾ ਪਿਆਰ ਗਵਾ ਬੈਠੇ ਹੋ ਤਾਂ ਇਕ ਵਾਰ ਡੂੰਘਾ ਸਾਹ ਲੈ ਕੇ ਆਪਣੇ ਮਾਂ-ਪਿਉ ਬਾਰੇ ਜਰੂਰ ਸੋਚੋ ਉਹਨਾਂ ਦੀਆ ਕੁਰਬਾਨੀਆ ਅਤੇ 20-22 ਸਾਲ ਦੇ ਪਿਆਰ ਨੂੰ 2-4 ਮਹੀਨਿਆ ਦੇ ਪਿਆਰ ਪਿੱਛੇ ਕਿੱਦਾਂ ਭੁੱਲ ਜਾਂਦੀ ਹੈ ਔਲਾਦ...? ਇਹ ਗੱਲ ਮੇਰੀ ਵੀ ਸਮਝ ਤੋਂ ਪਰੇ ਆ। ਓ ਪਾਗਲੋ ਤੁਹਾਨੂੰ ਪਿਆਰ ਹੋਰ ਵਧੀਆ ਮੁੰਡੇ ਕੁੜੀ ਦੇ ਰੂਪ ਵਿਚ ਵੀ ਮਿਲ ਸਕਦਾ ਹੈ ਪਰ ਤੁਹਾਡੇ ਮਾਂ-ਬਾਪ ਨੂੰ ਉਹਨਾਂ ਦੇ ਧੀ-ਪੁੱਤ ਵਾਪਸ ਨੀ ਮਿਲ ਸਕਦੇ। ਹੋਸ਼ ਕਰੋ! ਨਾ ਉਹਨਾਂ ਨੂੰ ਜਿਉਦੇ ਜੀ ਮਾਰੋ!
ਸ਼ੇਅਰ ਜਰੂਰ ਕਰਿਓ ਜੀ ਸ਼ਾਇਦ ਕਿਸੇ ਸਿਰਫਿਰੇ ਆਸ਼ਕ ਨੂੰ ਅਕਲ ਆ ਜਾਵੇ।••••••••••••••••••

Gurfateh ji sarea nu plsss ajj fer menu tuhade sarea di lor aa.... pls eh shoti baby jo k 3 saal di a... eh aurt jis nal...
21/08/2016

Gurfateh ji sarea nu plsss ajj fer menu tuhade sarea di lor aa.... pls eh shoti baby jo k 3 saal di a... eh aurt jis nal ek 10 sal da sardar bacha v aa... jo k es nu apne naal ethe shri darbar sahib Amritsar to agwa kar k lai g*i hai... pls tahnu sarea nu request a es post nu wad to wad share karo te lady nu identy karo...

Send. Ur pics
19/08/2016

Send. Ur pics

Another medal for India
18/08/2016

Another medal for India

18/08/2016

Address

Sandhu Colony. Amritsar
Amritsar
143001

Website

Alerts

Be the first to know and let us send you an email when ''Asla''ਨਜੈ੍ਜ ੍ਰੱਿਖਅਾ ''Ran' ਰੱਖੀ ਅਾਂ ''Donali'' ਵਰਗੀ posts news and promotions. Your email address will not be used for any other purpose, and you can unsubscribe at any time.

Share