17/03/2019
ਸ਼ੁਕਰ ਹੈ ਉਸ ਦਿਨ ਦਾ ਜਿਸ ਦਿਨ ਤੁਸੀਂ ਸਾਡੇ ਹੋਏ ਸੀ,
ਸਾਨੂੰ ਵੀ ਕੋਈ ਜਿੰਦਗੀ ਜਿਊਣ ਦੀ ਵਜਾਹ ਮਿਲ ਗਈ।।
ਏਸੇ ਕਰਕੇ ਅਸੀਂ ਦਿਨ-ਰਾਤ ਰੱਬ ਦਾ ਸ਼ੁਕਰਾਨਾ ਕਰਦੇ ਹਾਂ,
ਤੁਹਾਡੇ ਆਉਣ ਨਾਲ ਏਹ ਜਿੰਦਗੀ ਖੁਸ਼ੀਆਂ ਨਾਲ ਖਿਲ ਗਈ।।
❤Rajansohi❤