Nurala Bhog Atta

Nurala Bhog Atta Nurala Bhog Atta ( Khilari Brand™ ) ®

01/01/2026

  🙏💐  🙏💐  🙏💐✨ੴ ✨🪯✨
05/11/2025

🙏💐
🙏💐
🙏💐
✨ੴ ✨🪯✨

  ✨🪔  💐🙏
21/10/2025

✨🪔
💐🙏

Millions of congratulations on the birth anniversary of Sahib Sri Guru Arjan Dev Ji! | Congratulations on the Parkash Gu...
20/04/2025

Millions of congratulations on the birth anniversary of Sahib Sri Guru Arjan Dev Ji! | Congratulations on the Parkash Gurpurab of Sahib Sri Guru Arjan Dev Ji |

Hope your Vaisakhi is full of love, laughter, and an abundance of sweets! 🙏    🙏
13/04/2025

Hope your Vaisakhi is full of love, laughter, and an abundance of sweets! 🙏
🙏

  💐         🙏
06/01/2025

💐
🙏

*ਵਾਹੁ ਵਾਹੁ ਕਰਮੀ ਪਾਈਐ ਆਪਿ ਦਇਆ ਕਰਿ ਦੇਇ॥*  *ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਭਨਾਂ ਨੂੰ ਕੋਟਾਨ ਕੋਟ ਵਧਾਈਆਂ...
04/09/2024

*ਵਾਹੁ ਵਾਹੁ ਕਰਮੀ ਪਾਈਐ ਆਪਿ ਦਇਆ ਕਰਿ ਦੇਇ॥*

*ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਭਨਾਂ ਨੂੰ ਕੋਟਾਨ ਕੋਟ ਵਧਾਈਆਂ ਜੀ l*🌹💐🙏

🌻🌹🌻🌹🌻🌹🌻🌹🙏🏻🙏🏻🙏🏻🙏🏻🙏🏻🙏🏻🙏🏻🙏🏻🙏🏻“ਤਤ ਬਿਚਾਰ ਇਹੈ ਮਥੁਰਾ ਜਗ ਤਾਰਨ ਕੋ ਅਵਤਾਰ ਬਨਾਇਓ॥ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋ ਗਰਭ ਨ ਆਯੋ"❤🙏🏻...
10/06/2024

🌻🌹🌻🌹🌻🌹🌻🌹
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
“ਤਤ ਬਿਚਾਰ ਇਹੈ ਮਥੁਰਾ ਜਗ ਤਾਰਨ ਕੋ ਅਵਤਾਰ ਬਨਾਇਓ॥
ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋ ਗਰਭ ਨ ਆਯੋ"
❤🙏🏻❤🙏🏻❤🙏🏻❤🙏🏻
“ਰਹਿੰਦੇ ਗੁਰ ਦਰਿਆਉ ਵਿਚਾਰ ਮੈਂ ਕੁਲੀਨ ਹੇਤ ਨਿਰਬਾਣੀ॥
ਦਰਸਨ ਦੇਖ ਪਤੰਗ ਜੀਉ ਜੋਤਿ ਅੰਦਰਿ ਜੋਤਿ ਸਮਾਣੀ॥
“ਸਤਿਗੁਰ ਮੇਰਾ ਸਦਾ ਸਦਾ ਨ ਆਵੈ ਨ ਜਾਏ॥
ਹੇ ਅਬਿਨਾਸੀ ਪੁਰਖ ਹੈ ਸਭ ਮਹਿ ਰਹਿਆ ਸਮਾਇ॥
“ਜੀਓ ਜਲ ਮਹਿ ਜਲ ਆਇ ਖਤਾਨਾ॥
ਤਿਓ ਜੋਤਿ ਸੰਗ ਜੋਤ ਸਮਾਣਾ"
❤🙏🏻❤🙏🏻❤🙏🏻❤🙏🏻
ਸ਼ਹੀਦਾ ਦੀ ਸਿਰਤਾਜ, ਬਾਣੀ ਦੇ ਬੋਹਿਥ, ਸ਼ਾਂਤੀ ਦਾ ਪੁੰਜ, ਕਲਜੁਗ ਜਹਾਜ ਪੰਚਮ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹੀਦੀ ਸ਼ਹਾਦਤ ਨੂੰ ਸ਼ਤ ਸ਼ਤ ਪ੍ਰਣਾਮ ਹੈ ਜੀ l
ਵਾਹਿਗੁਰੂ ਜੀ ਕਾ ਖਾਲਸਾ ll
ਵਾਹਿਗੁਰੂ ਜੀ ਕੀ ਫਤਹਿ ਜੀ ll
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
🌻🌹🌻🌹🌻🌹🌻🌹

ਪੰਜਿ ਪਿਆਲੇ ਪੰਜ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ।ਅਰਜਨ ਕਾਇਆ ਪਲਟਿਕੈ ਮੂਰਤਿ ਹਰਿਗੋਬਿੰਦ ਸਵਾਰੀ।।ਐਸੇ ਦੀਨ ਦਿਆਲ ਪਾਤਿਸ਼ਾਹ, ਮੀਰੀ ਪੀਰੀ ਦੇ ਮ...
31/05/2024

ਪੰਜਿ ਪਿਆਲੇ ਪੰਜ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ।
ਅਰਜਨ ਕਾਇਆ ਪਲਟਿਕੈ ਮੂਰਤਿ ਹਰਿਗੋਬਿੰਦ ਸਵਾਰੀ।।

ਐਸੇ ਦੀਨ ਦਿਆਲ ਪਾਤਿਸ਼ਾਹ, ਮੀਰੀ ਪੀਰੀ ਦੇ ਮਾਲਕ,
ਛੇਵੇਂ ਪਾਤਸ਼ਾਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਰਜਨਹਾਰ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਤਾ ਗੱਦੀ ਪੁਰਬ ਦੀਆਂ ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਬੇਅੰਤ ਬੇਅੰਤ ਵਧਾਈਆਂ ਹੋਣ ਜੀ
🙏🌹🙏🌹🙏🌹

ਤੇਗ ਬਹਾਦਰ ਸਿਮਰੀਐ ਘਰ ਨਉ ਨਿਧਿ ਆਵੈ ਧਾਇ ।।ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਗੁਰੂ ਰੂਪ ਸਾਧ ਸੰਗਤ ਨੂੰ ...
29/04/2024

ਤੇਗ ਬਹਾਦਰ ਸਿਮਰੀਐ ਘਰ ਨਉ ਨਿਧਿ ਆਵੈ ਧਾਇ ।।

ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਗੁਰੂ ਰੂਪ ਸਾਧ ਸੰਗਤ ਨੂੰ ਵਧਾਈਆਂ। ਢਾਲ਼ ਬਣ ਗੁਰੂ ਸਾਹਿਬ ਜੀ ਨੇ ਸਮੁੱਚੀ ਮਨੁੱਖਤਾ ਦੀ ਜਬਰ ਤੇ ਜ਼ੁਲਮ ਤੋਂ ਰਾਖੀ ਕੀਤੀ। 'ਹਿੰਦ ਦੀ ਚਾਦਰ' ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਸਭ ਲਈ ਪ੍ਰੇਰਨਾ ਸਰੋਤ ਹੈ।

Address

Katra Karam Singh Chowk
Amritsar
143006

Opening Hours

Monday 9am - 9pm
Tuesday 9am - 9pm
Wednesday 9am - 9pm
Thursday 9am - 9pm
Friday 9am - 9pm
Saturday 9am - 9pm
Sunday 9am - 2pm

Telephone

+911832521300

Alerts

Be the first to know and let us send you an email when Nurala Bhog Atta posts news and promotions. Your email address will not be used for any other purpose, and you can unsubscribe at any time.

Contact The Business

Send a message to Nurala Bhog Atta:

Share