Dhian da sach

Dhian da sach JINA NU EH PAGE VADIYA LAGA OH IS NU PROMTE KRN ... Dhian Da Sach,, ਜਿਨਾ ਨੂ?

ਜੇ ਤੁਸੀ LIKE ਤੇ CLICK ਕਰਤਾ ਤੁਹਾਨੂੰ ਫਰਕ ਨੀ ਪੈਣਾ,
ਜੇ ਨਾ ਕੀਤਾ ਤਾ ਸਾਡਾ ਕੱਖ ਨੀ ਰਹਿਣਾ,.. :-ਧੀਆਂ ਦਾ ਸਚ

✍️ਗਰੀਬ ਘਰ ਦੀ ਧੀ ਨੇਂ ਏਨੇ ਇਨਾਮ ਜਿੱਤੇ।ਅਮੀਰ ਨੂੰ ਤਾ ਹਰ ਕੋਈ ਸ਼ੇਅਰ ਕਰਦਾ, ਹੁਣ ਕਰੋ ਲਾਇਕ ਤੇ ਸ਼ੇਅਰ 🌹🌹 🌹ਧੀਆਂ ਨੂੰ ਪਿਆਰ ਕਰਨ ਵਾਲੇ ਪੇਜ ਲਾਇ...
12/07/2023

✍️
ਗਰੀਬ ਘਰ ਦੀ ਧੀ ਨੇਂ ਏਨੇ ਇਨਾਮ ਜਿੱਤੇ।
ਅਮੀਰ ਨੂੰ ਤਾ ਹਰ ਕੋਈ ਸ਼ੇਅਰ ਕਰਦਾ,
ਹੁਣ ਕਰੋ ਲਾਇਕ ਤੇ ਸ਼ੇਅਰ
🌹🌹 🌹
ਧੀਆਂ ਨੂੰ ਪਿਆਰ ਕਰਨ ਵਾਲੇ ਪੇਜ ਲਾਇਕ ਕਰੋ ਜੀ

25/07/2021

ਧੀਆਂ ਕਰਦੀਆਂ ਨੇ ਸਰਦਾਰੀ ਉਹ ਲੋਕੋ ਮਾਪੇ ਜਿਉਂਦਿਆਂ ਤੋਂ।

ਕੁੜੀਆ ਲਈ ਇਕ ਨਸੀਹਤ :-ਜੇ ਤੁਸੀਂ ਦਾਜ ਦੇਣ ਤੋ ਬਿਨਾ ਕਿਸੇ ਮੁੰਡੇ ਨਾਲ ਵਿਆਹ ਕਰਨ ਦੀ ਜਿਦ ਤੇ ਅੜ ਜਾਓ ਤਾ ਕਿਸੇ ਮੁੰਡੇ ਚ ਹਿਮਤ ਨਹੀ ਓਹ ਤੁਹਾਡੇ...
20/05/2020

ਕੁੜੀਆ ਲਈ ਇਕ ਨਸੀਹਤ :-

ਜੇ ਤੁਸੀਂ ਦਾਜ ਦੇਣ ਤੋ ਬਿਨਾ ਕਿਸੇ ਮੁੰਡੇ ਨਾਲ ਵਿਆਹ ਕਰਨ ਦੀ ਜਿਦ ਤੇ ਅੜ ਜਾਓ ਤਾ ਕਿਸੇ ਮੁੰਡੇ ਚ ਹਿਮਤ ਨਹੀ ਓਹ ਤੁਹਾਡੇ ਨਾਲ ਵਿਆਹ ਤੋ ਇਨਕਾਰ ਕਰ ਦੇਵੇ।
ਕਿਉਂਕਿ 1000 ਮੁੰਡੇ ਪਿਛੇ 700 ਕੁੜੀਆ ਪੈਦਾ ਹੋ ਰਹੀਆ ਹਨ।
ਸੋ ਆਓ ਤੇ ਦਾਜ ਦੇ ਵਿਰੁਧ ਖੜੀਆ ਹੋ ਜਾਓ...!!
ਸਿਰਫ ਤੁਹਾਨੂੰ ਹਿਮਤ ਕਰਨ ਦੀ ਲੋੜ ਹੈ।
ਅੱਸੀ ਤੁਹਾਡੇ ਨਾਲ ਹਾ।
ਡਾਕਟਰ ਕਸ਼ਮੀਰ ਸਿੰਘ ਸੁੱਜੋਵਾਲ ਨਵਾਂਸ਼ਹਿਰ,
094171-26062,

 #ਧੀਆਂ_ਦਾ_ਸੱਚਬਹੁਤ ਹੀ ਬੁਰੀ ਖ਼ਬਰ ਹੈ,ਬਹੁਤ ਜ਼ੁਲਮ ਹੋਇਆ,ਇਨਸਾਨ ਮਿਲਣਾ ਚਾਹੀਦਾ ਹੈ,ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ,ਹੋਰ...
13/05/2020

#ਧੀਆਂ_ਦਾ_ਸੱਚ
ਬਹੁਤ ਹੀ ਬੁਰੀ ਖ਼ਬਰ ਹੈ,
ਬਹੁਤ ਜ਼ੁਲਮ ਹੋਇਆ,
ਇਨਸਾਨ ਮਿਲਣਾ ਚਾਹੀਦਾ ਹੈ,
ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ,
ਹੋਰ ਵੀ ਪਤਾ ਨਹੀਂ ਕੀ ਕੀ ਬੋਲਣ ਗੇ,
ਪਰ ਮੈਂ ਜ਼ਿਆਦਾਤਰ ਬਾਹਦ ਵਿੱਚ ਸਮਝੋਤਾ ਹੀ ਹੁੰਦਾ ਦੇਖਿਆ ਹੈ।

 #ਸ਼ੁਕਰਾਨਾ ਚੋਰੀ ਛੁੱਪੇ ਕਰਾਏ ਟੈਸਟ ਦੀ ਰਿਪੋਰਟ ਆਉਣ ਤੇ ਘਰ ਵਿਚ ਖੁਸ਼ੀ ਦਾ ਮਾਹੌਲ ਸੀ !ਇਸ ਵਾਰ ਜੁੜਵੇਂ ਸਨ ਇੱਕ ਮੁੰਡਾ ਤੇ ਕੁੜੀ !ਪਰ ਸਭ ਤੋਂ ਵ...
03/03/2020

#ਸ਼ੁਕਰਾਨਾ
ਚੋਰੀ ਛੁੱਪੇ ਕਰਾਏ ਟੈਸਟ ਦੀ ਰਿਪੋਰਟ ਆਉਣ ਤੇ ਘਰ ਵਿਚ ਖੁਸ਼ੀ ਦਾ ਮਾਹੌਲ ਸੀ !
ਇਸ ਵਾਰ ਜੁੜਵੇਂ ਸਨ ਇੱਕ ਮੁੰਡਾ ਤੇ ਕੁੜੀ !
ਪਰ ਸਭ ਤੋਂ ਵੱਧ ਖੁਸ਼ੀ ਮਾਂ ਦੇ ਢਿੱਡ ਵਿਚ ਪਲ ਰਹੀ ਮਾਸੂਮ ਅਨਜੰਮੀਂ ਦੇ ਚੇਹਰੇ ਤੇ ਸੀ ..
ਜਿਹੜੀ ਨਾਲ ਪਲ ਰਹੇ ਨੂੰ ਆਖ ਰਹੀ ਸੀ "ਲੰਮੀਆਂ ਉਮਰਾਂ ਮਾਣੇ ਮੇਰੀ ਰਾਖੀ ਕਰਨ ਵਾਲਿਆ..ਤੇਰੇ ਕਾਰਨ ਬੋਟੀ-ਬੋਟੀ ਹੋਣੋਂ ਬਚ ਗਈ ਆਂ ...ਨਹੀਂ ਤੇ ਹੁਣ ਤੱਕ ਪਤਾ ਨੀ ਪਿਛਲੀਆਂ ਦੋਨਾਂ ਵਾਂਙ ਕਿਹੜੇ ਜਨੌਰ ਦਾ ਖਾਜਾ-ਭੋਜਾ ਬਣ ਗਈ ਹੁੰਦੀ !
Plz Share

13/08/2018

ਧੀ ਜੋ ਵੀ ਮੰਗੇ ਲੈ ਦਿਆ ਕਰੋ,
ਕਿਉਂਕਿ ਸਹੁਰੇ ਘਰ ਸ਼ੌਂਕ ਨਹੀਂ ਫਰਜ਼ ਹੀ ਪੂਰੇ ਹੁੰਦੇ ਹਨ।

16/04/2018
05/07/2017

Address

Opp. Singh Sabha Gurdwara Mehndipur Balachaur
Balachour
144521

Telephone

+919417126062

Website

Alerts

Be the first to know and let us send you an email when Dhian da sach posts news and promotions. Your email address will not be used for any other purpose, and you can unsubscribe at any time.

Share