Shere Punjab Youth Welfare Club,Sujjowal Balachaur

Shere Punjab Youth Welfare Club,Sujjowal Balachaur ****ਜੀ ਆਇਆ ਨੂੰ**** ਸੁੱਜੋਵਾਲ ਵਾਸੀ ਆਪ ਜੀ ਦਾ ਹਾ ****ਜੀ ਆਇਆ ਨੂੰ****
ਸੁੱਜੋਵਾਲ ਵਾਸੀ ਆਪ ਜੀ ਦਾ
ਹਾਰਦਿਕ ਸਵਾਗਤ ਕਰਦੇ ਹਨ ,
ਕ੍ਪਿਾ ਕਰਕੇ "like"ਕਰਨਾ ਨਾ ਭੁੱਲਿਓ...

27/08/2019

ਵਾਹਿਗੁਰੂ ਜੀ ਕਾ ਖਾਲਸਾ।।
ਵਾਹਿਗੁਰੂ ਜੀ ਕੀ ਫਤਿਹ ।।
ਨਿਮਰਤਾ ਸਹਿਤ ਬੇਨਤੀ ਹੈ । ਕਿ ਹੜ੍ਹ ਪੀੜਤਾਂ ਲਈ ਰੋਪੜ ਜ਼ਿਲੇ ਚ' ਰਸਦ ਪਾਣੀ ਲਈ ਜਿਸ ਨੇ ਵੀ ਮਦਦ ਕਰਨੀ ਹੋਵੇ ਉਹ ਗੁਰੂਦੁਆਰਾ ਕੱਲਗੀਧਰ ਸਿੰਘ ਸਭਾ ਸੁੱਜੋਵਾਲ ਵਿੱਖੇ ਅੱਜ ਸ਼ਾਮ ਸੱਤ ਵੱਜੇ ਪੁਹੰਚ ਕੇ ਕਰ ਸਕਦਾ ਹੈ।
ਵੱਲੋ:- ਸ਼ੇਰ-ਏ-ਪੰਜਾਬ ਯੂਥ ਵੈਲਫੇਅਰ ਕਲੱਬ (ਰਜਿ.ਨੰ: 401 ) ਸੁੱਜੋਵਾਲ
94782-80400
89684-54713
94647-66020
89688-22403,

08/02/2019
26/03/2017
ਸੁੱਜੋਵਾਲ ਵਿਖੇ ਵੋਟਰ ਜਾਗਰੂਕਤਾ ਰੈਲੀ ਕੱਢੀਬਲਾਚੌਰ 27 ਮਾਰਚ (ਦੀਦਾਰ ਸਿੰਘ ਬਲਾਚੌਰੀਆ ) ਸ਼ੇਰੇ-ਪੰਜਾਬ ਯੂਥ ਵੈੱਲਫੇਅਰ ਕਲੱਬ (ਰਜਿ.) ਵੱਲੋਂ ਸੁ...
28/03/2014

ਸੁੱਜੋਵਾਲ ਵਿਖੇ ਵੋਟਰ ਜਾਗਰੂਕਤਾ ਰੈਲੀ ਕੱਢੀ

ਬਲਾਚੌਰ 27 ਮਾਰਚ (ਦੀਦਾਰ ਸਿੰਘ ਬਲਾਚੌਰੀਆ ) ਸ਼ੇਰੇ-ਪੰਜਾਬ ਯੂਥ ਵੈੱਲਫੇਅਰ ਕਲੱਬ (ਰਜਿ.) ਵੱਲੋਂ ਸੁੱਜੋਵਾਲ ਵਿਖੇ ਨੌਜਵਾਨਾਂ ਵੱਲੋਂ ਨਹਿਰੂ ਯੂਵਾ ਕੇਂਦਰ ਦੇ ਦਿਸ਼ਾ ਨਿਰਦੇਸ਼ ਤਹਿਤ ਵੋਟਰ ਜਾਗਰੂਕਤਾ ਰੈਲੀ ਕੱਢੀ ਗਈ | ਇਹ ਰੈਲੀ ਗੁਰਦੁਆਰਾ ਕਲਗ਼ੀਧਰ ਸਿੰਘ ਸਭਾ ਤੋਂ ਸ਼ੁਰੂ ਹੋ ਕੇ ਘਰ-ਘਰ ਗਈ | ਇਸ ਮੌਕੇ ਪ੍ਰਧਾਨ ਡਾ. ਕਸ਼ਮੀਰ ਸਿੰਘ ਢਿੱਲੋਂ ਨੇ ਨਗਰ ਨਿਵਾਸੀਆਂ ਨੂੰ 30 ਅਪ੍ਰੈਲ ਨੂੰ ਆਪਣੇ ਕੀਮਤੀ ਵੋਟ ਪਾਉਣ ਦੀ ਅਪੀਲ ਕੀਤੀ | ਇਸ ਮੌਕੇ ਬੀ. ਐਲ. ਓ. ਕੁਲਵਿੰਦਰ ਸਿੰਘ ਨੇ ਨਵੀਆਂ ਵੋਟਾਂ/ਸੁਧਾਈ ਸਬੰਧੀ ਜਾਣਕਾਰੀ ਦਿੱਤੀ ਤੇ ਨਵੀਆਂ ਵੋਟਾਂ ਲਈ ਫਾਰਮ ਵੀ ਭਰੇ | ਇਸ ਮੌਕੇ ਪੰਜਾਬ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ, ਸਰਪੰਚ ਬਲਦੇਵ ਸਿੰਘ, ਕੁਲਵਿੰਦਰ ਕੌਰ, ਬਲਦੇਵ ਸਿੰਘ, ਬਲਵੰਤ ਸਿੰਘ, ਦਰਸ਼ਨ ਸਿੰਘ, ਨਿਰਮਲ ਸਿੰਘ, ਹਨੀ ਸਿੰਘ, ਸੁਰਿੰਦਰ ਕੌਰ, ਕੌਰ, ਜੋਗਿੰਦਰ ਕੌਰ, ਸੁਖਵਿੰਦਰ ਸਿੰਘ ਅਜੀਮਲ, ਜੁਝਾਰ ਸਿੰਘ ਢਿੱਲੋਂ ਕਮਲਜੀਤ ਸਿੰਘ, ਕੁਲਦੀਪ ਸਿੰਘ, ਜਰਨੈਲ ਸਿੰਘ ਆਦਿ ਹਾਜ਼ਰ ਸਨ |

Sher-E-Punjab Maharaja Ranjit Singh Ji da Janam Kadon Hoea Dasna jara  .......?ਸ਼ੇਰ -ਏ ਪੰਜਾਬ  ਮਹਾਰਾਜਾ  ਰਣਜੀਤ  ਸਿੰਘ  ਜੀ ਦ...
20/10/2013

Sher-E-Punjab Maharaja Ranjit Singh Ji da Janam Kadon Hoea Dasna jara .......?
ਸ਼ੇਰ -ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਕਦੋਂ ਹੋਇਆ ਦਸਣਾ ਜਰਾ ..... ?

Ajj Eid hai,Ate Baba Banda Singh Bahadur ji da janam din vi hai,,
16/10/2013

Ajj Eid hai,
Ate Baba Banda Singh Bahadur ji da janam din vi hai,,

Eh tan hona hi casin vi is karke hi UPKAR CO-ORDINATION SOCIETY Sahdi hai Jo Sirf Stejan te Bhasah hi de Sahdi hai .. on...
09/10/2013

Eh tan hona hi c
asin vi is karke hi
UPKAR CO-ORDINATION SOCIETY
Sahdi hai
Jo Sirf Stejan te Bhasah hi de Sahdi hai ..
on graund km nahi krdi

ਹਜੂਰ ਸਾਹਿਬ ਨੂੰ ਜਥੇਦਾਰ ਪੰਜਾਬ ਸਿੰਘ ਸੁਜੋਵਲ  ਜੀ ਦੀ ਅਗਵਾਈ ਵਿਚ  ਜਥਾ ਰਵਾਨਾ
07/10/2013

ਹਜੂਰ ਸਾਹਿਬ ਨੂੰ ਜਥੇਦਾਰ ਪੰਜਾਬ ਸਿੰਘ ਸੁਜੋਵਲ ਜੀ ਦੀ ਅਗਵਾਈ ਵਿਚ ਜਥਾ ਰਵਾਨਾ

Address

Balachour
144521

Telephone

9417126062

Website

Alerts

Be the first to know and let us send you an email when Shere Punjab Youth Welfare Club,Sujjowal Balachaur posts news and promotions. Your email address will not be used for any other purpose, and you can unsubscribe at any time.

Share