Dhaliwal Saab

Dhaliwal Saab Contact information, map and directions, contact form, opening hours, services, ratings, photos, videos and announcements from Dhaliwal Saab, Business service, Green evanew, Barnala.

10/02/2017

ਪੰਜਾਬ ਦੇ ਜਿਮੀਂਦਾਰਾਂ ਨੂੰ ਬਚਾਉਣ ਦਾ ਇਕ ਬਧੀਆ ਤਰੀਕਾ ਅਤੇ ਨੋਜਵਾਨਾ ਨੂੰ।
ਅੱਧੇ ਤੋ ਜਿਆਦਾ ਇਡਿਆ ਵਿੱਚ ਅਫੀਮ ਅਤੇ ਪੋਸਤ ਦੀ ਖੇਤੀ ਹੁੰਦੀ ਹੈ।ਜਿਸ ਦੀ ਇਕ ਵਿਘੇ ਦੀ 16 ਕਿਲੋ ਅਫੀਮ ਸਰਕਾਰ ਖਰੀਦ ਕਰਦੀ ਹੈ ।ਜਿਸ ਦੀ ਅੰਦਾਜਨ ਕੀਮਤ 32ਲੱਖ ਰੁਪਏ ਬਣਦੀ ਹੈ 2ਲੱਖ ਰੁਪਏ ਕੀਮਤ ਇਕ ਕਿਲੋ ਅਫੀਮ ਦੇ ਦੁੱਧ ਦੀ ਬਣਦੀ ਹੈ
ਇਕ ਕਿੱਲਾ ਜਮੀਨ ਵਿਚੋਂ 64 ਕਿਲੋ ਦੁਧ ਬਣਦਾ ਹੈ ।ਜਿਮੀਂਦਾਰਾਂ ਦੇ ਕਰਜੇ ਇਕ ਸਾਲ ਵਿਚ ਉਤਾਰ ਕੇ ਸਾਰੀ ਜਿੰਦਗੀ ਉਹਨਾਂ ਨੂੰ ਕੋਈ ਸਬਸਿਡੀ ਦੇਣ ਦੀ ਲੋੜ ਨਹੀਂ ।
ਇਸ ਤੇ ਇਲਾਆ ਉਸ ਦੇ ਬੁਟਿਆ ਤੋਂ ਬਣਦੀ ਪੋਸਤ 3ਹਜਾਰ ਰੁਪਏ ਕਿਲੋ ਵਿਕਦੀ ਹੇ। ਪਾਕਿਸਤਾਨ ਤੋਂ ਹੋ ਰਹੀ ਸਾਰੀ ਸਮਿਗਲਿਗ ਵੀ ਰੁਕ ਜਾਵੇਗੀ ।
ਜਿਹੜੇ ਦੇਸ਼ਾ ਵਿੱਚ ਇਸ ਦੀ ਖੇਤੀ ਹੁੰਦੀ ਹੈ ਉਥੇ ਇਸ ਦੀ ਵਰਤੋਂ ਆਮ ਲੋਕ ਬਹੁਤ ਘੱਟ ਕਰਦੇ ਹੈ।ਅਤੇ ਇਕ ਸੱਚ ਇਹ ਵੀ ਹੈ ਦਵਾਈਆਂ ਵਿਚ ਤਾਂ ਪੈਂਦੀ ਹੀ ਹੈ।
ਪੰਜਾਬ ਵਿੱਚ ਇਕ ਗਰੀਬ ਤੋਂ ਲੈ ਕੇ ਉਪਰ ਵਾਲੇ ਲੋਕ ਵੀ ਇਸ ਦੀ ਵਰਤੋਂ ਲੁਕ ਛਿਪ ਕੇ ਕਰਦੇ ਹੀ ਹੈ।
70% ਲੋਕ ਕੋਈ ਨਾ ਕੋਈ ਜੁਗਾੜ ਕਰਦੇ ਹੀ ਹੈ ਖਾਣ ਦਾ ।
ਅਗਰ ਕੋਈ ਪਾਰਟੀ ਇਸ ਮੁੱਦੇ ਨੂੰ ਲੈ ਕੇ ਵੋਟਾਂ ਵਿੱਚ ਆਉਦੀ ਹੈ।ਕਿ ਅਸੀਂ ਸਰਾਬ ਬੰਦ ਕਰਾਂਗੇ ਅਤੇ ਇਸ ਦੀ ਖੇਤੀ ਦਾ ਹਰ ਜਿਮੀਂਦਾਰ ਨੂੰ ਇਕ ਕਿੱਲੇ ਦਾ ਪਰਮਿਟ ਦੇਵੇਗੇ। ਤਾਂ 117 ਵਿਚੋਂ 100ਸੀਟ ਪੱਕੀ ।
ਵੇਖਦੇ ਹਾਂ ਹੁਣ ਮੇਰੇ ਦੋਸਤਾਂ ਦਾ ਇਸ ਬਾਰੇ ਕੀ ਵਿਚਾਰ ਹੈ
ਕਮੈਟ ਕਰਕੇ ਵੋਟ ਪਾਓ ਫਿਰ ਪਾਰਟੀ ਬਣਾਉਣ ਵਾਰੇ ਸੋਚ ਸਕਦੇ ਹਾਂ ਅਸੀਂ....

My home
09/03/2016

My home

04/11/2015

Hlo

30/10/2015

Like

30/10/2015

Like this page

Address

Green Evanew
Barnala
148101

Website

Alerts

Be the first to know and let us send you an email when Dhaliwal Saab posts news and promotions. Your email address will not be used for any other purpose, and you can unsubscribe at any time.

Share