17/08/2026
📢 District Sanitary Association, Barnala – 3rd Meeting Highlights Video 🎥
🗓 14 August 2026 | Tulip Hall, Barnala Club
ਮੀਟਿੰਗ ਦੇ ਮੁੱਖ ਫੈਸਲੇ ਅਤੇ ਵਿਚਾਰ:
1️⃣ Minimum Margin Policy: ਮਾਰਕੀਟ ਮੁਕਾਬਲੇ ਦੇ ਦੌਰ ਵਿੱਚ ਵਪਾਰ ਨੂੰ ਬਚਾਉਣ ਲਈ ਵਾਜਬ ਮਾਰਜਿਨ 'ਤੇ ਸਹਿਮਤੀ।
2️⃣ Last Sunday Strict Off: ਹਰ ਮਹੀਨੇ ਦੇ ਆਖਰੀ ਐਤਵਾਰ ਦੁਕਾਨਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ। ਬਾਹਰ ਬੈਠ ਕੇ ਮਾਲ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ।
3️⃣ ਸਮਾਜ ਸੇਵਾ ਅਤੇ ਯੋਗਾ: ਆਖਰੀ ਐਤਵਾਰ ਗਊਸ਼ਾਲਾ, ਕੁਸ਼ਟ ਆਸ਼ਰਮ, ਸਕੂਲਾਂ ਵਿੱਚ ਦਾਨ ਅਤੇ ਯੋਗਾ ਕੈਂਪ ਲਗਾਏ ਜਾਣਗੇ।
4️⃣ ਮਨੋਰੰਜਨ: ਮੈਂਬਰਾਂ ਲਈ ਤੰਬੋਲਾ ਗੇਮ ਅਤੇ ਤੋਹਫ਼ਿਆਂ ਦੀ ਵੰਡ! 🎁
ਸਾਰੇ ਮੈਂਬਰਾਂ ਦਾ ਪਹੁੰਚਣ ਅਤੇ ਸਹਿਯੋਗ ਦੇਣ ਲਈ ਬਹੁਤ-ਬਹੁਤ ਧੰਨਵਾਦ! 🤝