Sherpur (sangrur)

Sherpur (sangrur) Contact information, map and directions, contact form, opening hours, services, ratings, photos, videos and announcements from Sherpur (sangrur), Professional Service, vpo Sherpur, Barnala.

ਮੇਰੇ ਪਿੰਡ ਸ਼ੇਰਪੁਰ ਥਾਣਾ (ਸੰਗਰੂਰ) ਜੋ ਕਿ ਕਨੇਡਾ ਵਿੱਚ ਪੜਾਈ ਕਰਨ ਲਈ ਆਇਆ ਸੀ। ਜਿਸ ਦੀ ਕੁਝ ਦਿਨ ਹਸਪਤਾਲ ਵਿੱਚ ਰਹਿਣ ਉਪਰੰਤ ਮੌਤ ਹੋ ਗਈ ਜਿਸ...
23/10/2020

ਮੇਰੇ ਪਿੰਡ ਸ਼ੇਰਪੁਰ ਥਾਣਾ (ਸੰਗਰੂਰ) ਜੋ ਕਿ ਕਨੇਡਾ ਵਿੱਚ ਪੜਾਈ ਕਰਨ ਲਈ ਆਇਆ ਸੀ। ਜਿਸ ਦੀ ਕੁਝ ਦਿਨ ਹਸਪਤਾਲ ਵਿੱਚ ਰਹਿਣ ਉਪਰੰਤ ਮੌਤ ਹੋ ਗਈ ਜਿਸ ਕਾਰਨ ਪਿੰਡ ਸ਼ੇਰਪੁਰ ਪਿੰਡ ਦਾ ਐਨ ਆਰ ਆਈ ਭਾਈਚਾਰਾ ਬੜੇ ਸੋਗ ਵਿੱਚ ਹੈ। ਕਿਰਪਾ ਕਰਕੇ ਐਨ ਆਰ ਆਈ ਭਰਾਵਾਂ ਨੂੰ ਅਪੀਲ ਹੈ ਕਿ ਤੇ ਜਾਕੇ ਸਹਿਯੋਗ ਦੇਣ ਦੀ ਕਿ੍ਰਪਾਲਤਾ ਕਰਨੀ ਧੰਨਵਾਦ।

https://gf.me/u/y5us36

ਕੈਨੇਡਾ 'ਚ 23 ਸਾਲਾ ਪੰਜਾਬੀ ਵਿਦਿਆਰਥੀ ਦੀ ਮੌਤ

We are sad to share the heartbreaking news of sudden death of an international stu… Vishal Rishi needs your support for Medical treatment and family support

🔴   ਦੁਖਦ  #ਖ਼ਬਰ ਕਸਬਾ  #ਸ਼ੇਰਪੁਰ ਦੇ ਪਵਨ ਕੁਮਾਰ ਗਰਗ (ਪੱਪਾ) ਦੇ ਪਰਿਵਾਰ 'ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਉਨ੍ਹਾਂ ਦੇ ਨੌਜਵਾਨ...
23/10/2020

🔴 ਦੁਖਦ #ਖ਼ਬਰ
ਕਸਬਾ #ਸ਼ੇਰਪੁਰ ਦੇ ਪਵਨ ਕੁਮਾਰ ਗਰਗ (ਪੱਪਾ) ਦੇ ਪਰਿਵਾਰ 'ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਉਨ੍ਹਾਂ ਦੇ ਨੌਜਵਾਨ ਪੁੱਤਰ ਪੰਕਜ ਗਰਗ (23 ਸਾਲ) ਦੀ #ਕੈਨੇਡਾ ਵਿਖੇ ਬਿਮਾਰੀ ਨਾਲ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਵਨ ਕੁਮਾਰ ਵਲੋਂ ਆਪਣੇ ਪੁੱਤਰ ਪੰਕਜ ਗਰਗ ਨੂੰ ਕਰਜ਼ਾ ਚੁੱਕ ਕੇ ਪੜਨ ਲਈ 2 ਸਾਲ ਪਹਿਲਾਂ ਵਿਦੇਸ਼ ਭੇਜਿਆ ਸੀ ਅਤੇ ਪੰਕਜ ਗਰਗ ਦੀ ਤਬੀਅਤ ਅਚਾਨਕ ਖ਼ਰਾਬ ਹੋ ਗਈ, ਉਸਨੂੰ ਤੇਜ਼ ਬੁਖ਼ਾਰ,ਖੰਘ ਅਤੇ ਤੇਜ਼ ਸਿਰ ਦਰਦ ਦੀ ਸ਼ਿਕਾਇਤ ਤੋਂ ਬਾਅਦ ਉਸਨੂੰ ਕੈਨੇਡਾ ਦੇ ਸਾਊਥ ਮਸੋਕਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਜਿੱਥੇ ਰਾਤ ਨੂੰ ਉਸਦੇ ਬਰੇਨ ਨੇ ਕੰਮ ਕਰਨਾ ਬੰਦ ਕਰ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਐਮਰਜੈਂਸੀ 'ਚ ਸ਼ਿਫ਼ਟ ਕਰ ਦਿੱਤਾ ਗਿਆ।
ਡਾਕਟਰਾਂ ਨੇ ਉਸਨੂੰ ਤਿੰਨ ਦਿਨ ਤੱਕ ਵੈਟੀਲੇਟਰ ਤੇ ਰੱਖਿਆ ਪਰ ਕੋਈ ਸਫ਼ਲਤਾ ਹੱਥ ਨਹੀਂ ਲੱਗੀ। ਇਸ ਤੋਂ ਬਾਅਦ 22 ਅਕਤੂਬਰ ਨੂੰ ਸ਼ਾਮ 4 ਵਜੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੰਕਜ ਗਰਗ ਚੰਗੇ ਭਵਿੱਖ ਦੀ ਆਸ ਵਿਚ ਪੜ੍ਹਨ ਲਈ ਕੈਨੇਡਾ ਗਿਆ ਸੀ ਅਤੇ 2 ਭੈਣਾਂ ਦਾ ਇਕਲੋਤਾ ਭਰਾ ਸੀ।

13/09/2020

Address

Vpo Sherpur
Barnala
148025

Website

Alerts

Be the first to know and let us send you an email when Sherpur (sangrur) posts news and promotions. Your email address will not be used for any other purpose, and you can unsubscribe at any time.

Share