Voice of Batala

Voice of Batala Contact information, map and directions, contact form, opening hours, services, ratings, photos, videos and announcements from Voice of Batala, Professional Service, GT Road, Batala.

ਦੇਖ ਤਮਾਸ਼ੇ ਦੁਨੀਆਂ ਦੇ ਰੰਗ ਰੱਬ ਦੇ ਭੁੱਲੀ ਬੈਠੀ ਹਾਂ ਜਿਹੜੀ ਚੀਜ਼ ਨੇ ਨਾਲ ਨਹੀਂ ਜਾਣਾ ਉਹਦੇ ਤੇ ਡੁਲੀ ਬੈਠੀ ਹਾਂ💯
18/04/2023

ਦੇਖ ਤਮਾਸ਼ੇ ਦੁਨੀਆਂ ਦੇ ਰੰਗ ਰੱਬ ਦੇ ਭੁੱਲੀ ਬੈਠੀ ਹਾਂ ਜਿਹੜੀ ਚੀਜ਼ ਨੇ ਨਾਲ ਨਹੀਂ ਜਾਣਾ ਉਹਦੇ ਤੇ ਡੁਲੀ ਬੈਠੀ ਹਾਂ💯

16/07/2021

*ਨਵੇ ਲੰਗਰ ਹਾਲ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਖੁਦਾਈ ਦੁਰਾਨ ਮਿਲੇ ਗੁਪਤ ਖਾਨੇ ,*

*ਨਵੇ ਲੰਗਰ ਹਾਲ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਖੁਦਾਈ ਦੁਰਾਨ ਮਿਲੇ ਗੁਪਤ ਖਾਨੇ ,*
16/07/2021

*ਨਵੇ ਲੰਗਰ ਹਾਲ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਖੁਦਾਈ ਦੁਰਾਨ ਮਿਲੇ ਗੁਪਤ ਖਾਨੇ ,*

ਮੇਰੇ ਸਾਰੇ ਵੀਰਾਂ ਅਤੇ ਭੈਣਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕੱਲ ਤੋਂ ਪੀਆਰਟੀਸੀ ਅਤੇ ਪਨਬਸ ਪੰਜਾਬ  ਰੋਡਵੇਜ ਵੱਲੋ 3 ਦਿਨ ਲਈ ( 28, 29, 30 ...
28/06/2021

ਮੇਰੇ ਸਾਰੇ ਵੀਰਾਂ ਅਤੇ ਭੈਣਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕੱਲ ਤੋਂ ਪੀਆਰਟੀਸੀ ਅਤੇ ਪਨਬਸ ਪੰਜਾਬ ਰੋਡਵੇਜ ਵੱਲੋ 3 ਦਿਨ ਲਈ ( 28, 29, 30 ਜੂਨ ) ਮੁਕੰਮਲ ਤੌਰ ਤੇ ਹੜਤਾਲ ( ਚੱਕਾ ਜਾਮ ) ਹੈ | 3 ਦਿਨ ਬੱਸਾਂ ਨਹੀਂ ਚੱਲਣਗੀਆਂ ਸਾਰੇ ਰੂਟ ਬੰਦ ਰਹਿਣਗੇ |
ਸਰਕਾਰ ਲੰਬੇ ਸਮੇਂ ਤੋਂ ਸਾਡੀਆਂ ਹੱਕੀ ਮੰਗਾਂ ਨੂੰ ਅਣਗੌਲਿਆ ਕਰਦੀ ਆ ਰਹੀ ਹੈ ਜਿਸ ਦੇ ਸੰਬੰਧ ਵਿੱਚ ਅਸੀਂ ਸਾਰੀਆਂ ਜਥੇਬੰਦੀਆਂ ਤਿੰਨ ਦਿਨ ਦੀ ਮੁਕੰਮਲ ਹੜਤਾਲ ਕਰ ਰਹੇ ਹਾਂ
ਅਸੀਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਕੱਚੇ ਮੁਲਾਜ਼ਮਾ ਨੂੰ ਪੱਕਾ ਕੀਤਾ ਜਾਵੇ, ਬਰਾਬਰ ਕੰਮ ਬਰਾਬਰ ਤਨਖਾਹ ਦਾ ਫਾਰਮੂਲਾ ਅਪਲਾਈ ਕੀਤਾ ਜਾਵੇ।

ਸਾਡਾ ਏਕਾ ਜਿੰਦਾਬਾਦ!!
ਕੱਚੇ ਮੁਲਾਜ਼ਮ ਪੱਕੇ ਕਰੋ!!
ਠੇਕੇਦਾਰੀ ਸਿਸਟਮ ਬੰਦ ਕਰੋ!!

ਅਸੀਂ ਐਡਵਾਂਸ ਬੁੱਕਰ, ਵਰਕਸ਼ਾਪ ਸਟਾਫ, ਰੈਗੂਲਰ ਸਟਾਫ, ਕਲੈਰੀਕਲ ਸਟਾਫ, ਆਉਟਸੋਰਸਿੰਗ ਵਰਕਰ ਅਤੇ ਠੇਕੇ ਤੇ ਸਿੱਧੇ ਕੰਮ ਕਰਦੇ ਵਰਕਰਾਂ ਨੂੰ ਹੜਤਾਲ ਵਿਚ ਵਧ ਚੜ ਕੇ ਸਹਿਯੋਗ ਦੇਣ ਦੀ ਕ੍ਰਿਪਾਲਤਾ ਕਰਦੇ ਹਾਂ ਤਾਂ ਕਿ ਅਸੀਂ ਆਪਣੇ ਸੰਘਰਸ਼ ਨੂੰ ਸਫ਼ਲ ਬਣਾ ਸਕੀਏ |
ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਜੀ 🙏
ਵਲੋਂ : PRTC & Punjab Roadways

ਕਾਬੁਲ ਕੰਧਾਰ ਨੂੰ ਜਿੱਤਣ ਵਾਲੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਾ ਹੋਰ ਕੋਈ ਨਹੀਂ ਬਣ ਸਕਦਾ। ਮਹਾਰਾਜੇ ਦੀ ਅੱਜ ਬਰਸੀ ਹੈ, ਅੱਜ ਦੇ ਦਿਨ ...
27/06/2021

ਕਾਬੁਲ ਕੰਧਾਰ ਨੂੰ ਜਿੱਤਣ ਵਾਲੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਾ ਹੋਰ ਕੋਈ ਨਹੀਂ ਬਣ ਸਕਦਾ। ਮਹਾਰਾਜੇ ਦੀ ਅੱਜ ਬਰਸੀ ਹੈ, ਅੱਜ ਦੇ ਦਿਨ 27 ਜੂਨ 1839 ਨੂੰ ਪੰਜਾਬ ਦਾ ਸ਼ੇਰ ਇਸ ਫ਼ਾਨੀ ਸੰਸਾਰ ਤੋਂ ਕੂਚ ਕਰ ਗਿਆ।

Screenshot taken during the Morning session. Thanks🙏 for supporting, Today 300+ Happy Soul's participated in the Morning...
03/06/2021

Screenshot taken during the Morning session. Thanks🙏 for supporting, Today 300+ Happy Soul's participated in the Morning session.

Very Important Session on Metabolism for Password call or text at 9779729729
01/06/2021

Very Important Session on Metabolism for Password call or text at 9779729729



Address

GT Road
Batala

Website

Alerts

Be the first to know and let us send you an email when Voice of Batala posts news and promotions. Your email address will not be used for any other purpose, and you can unsubscribe at any time.

Share