Sandhu Cement Store And Gurukirpa Tile Industries

Sandhu Cement Store And Gurukirpa Tile Industries Contact information, map and directions, contact form, opening hours, services, ratings, photos, videos and announcements from Sandhu Cement Store And Gurukirpa Tile Industries, Business service, Paras Ram Nager, Bathinda.

All Type Of Paver Blocks and House � Construction Material Available Here...
Contact Us...�
�93562-00187
�97808-04442
Sandhu Cement Store & Gurukirpa Tile Industries �
St No :- 1
Paras Ram Nager
Bathinda

Gurukirpa Tile Industries Contact :- 93562-00187, 97808-04442Behman RoadAll Type of interlock Tile, 12*12, 10*10 all New...
12/10/2023

Gurukirpa Tile Industries
Contact :- 93562-00187, 97808-04442
Behman Road
All Type of interlock Tile, 12*12, 10*10 all New design Available Here

ਹਮ ਇਹ ਕਾਜ ਜਗਤ ਮੋ ਆਏ ।। ਧਰਮ ਹੇਤ ਗੁਰਦੇਵ ਪਠਾਏ ।।ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਕੁੱਲ ਆਲਮ ਨੂੰ ਗਿਆਨ ਦਾ ਪ੍ਰਕਾਸ਼ ਬਖਸ਼ਣ  ਵਾਲੇ,...
09/01/2022

ਹਮ ਇਹ ਕਾਜ ਜਗਤ ਮੋ ਆਏ ।। ਧਰਮ ਹੇਤ ਗੁਰਦੇਵ ਪਠਾਏ ।।
ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਕੁੱਲ ਆਲਮ ਨੂੰ ਗਿਆਨ ਦਾ ਪ੍ਰਕਾਸ਼ ਬਖਸ਼ਣ ਵਾਲੇ, ਮਰਦ ਅਗੰਮੜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ। ਗੁਰੂ ਸਾਹਿਬ ਦੀ ਦੂਰ-ਦ੍ਰਿਸ਼ਟਤਾ, ਸੂਰਬੀਰਤਾ,ਰੂਹਾਨੀ ਅਜ਼ਮਤ ਸਮੁੱਚੇ ਸੰਸਾਰ ਵਿੱਚ ਸਭ ਤੋਂ ਨਵੇਕਲੀ ਹੈ।

ਤੇਗ ਬਹਾਦੁਰ ਕੇ ਚਲਤ ਭਯੋ ਜਗਤ ਕੋ ਸੋਕ ।। ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕਿ ।। ੧੬ ।।'ਹਿੰਦ ਦੀ ਚਾਦਰ' ਸ੍ਰੀ ਗੁਰੂ ਤੇਗ ਬਹਾਦਰ ਸਾਹਿ...
08/12/2021

ਤੇਗ ਬਹਾਦੁਰ ਕੇ ਚਲਤ ਭਯੋ ਜਗਤ ਕੋ ਸੋਕ ।। ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕਿ ।। ੧੬ ।।
'ਹਿੰਦ ਦੀ ਚਾਦਰ' ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ 'ਤੇ ਗੁਰੂ ਚਰਨਾਂ 'ਚ ਸ਼ਰਧਾ ਤੇ ਸਤਿਕਾਰ ਨਾਲ ਪ੍ਰਣਾਮ। ਪਰਉਪਕਾਰ ਲਈ ਹੋਈ ਪਾਤਸ਼ਾਹ ਜੀ ਦੀ ਲਾਸਾਨੀ ਸ਼ਹਾਦਤ ਕੁੱਲ ਸੰਸਾਰ ਨੂੰ ਮਨੁੱਖੀ ਹੱਕਾਂ, ਬਰਾਬਰਤਾ ਅਤੇ ਧਾਰਮਿਕ ਤੇ ਸਮਾਜਿਕ ਅਜ਼ਾਦੀ ਲਈ ਚੇਤੰਨ ਕਰਦੀ ਹੈ।

ਦੇਸ਼ ਪ੍ਰਦੇਸ਼ ਵਿਚ ਵਸਦੇ ਸਾਰੇ ਕਿਸਾਨ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕਾਂ...ਕਿਸਾਨ - ਮਜਦੂਰ ਏਕਤਾ ਜਿੰਦਾਬਾਦ
19/11/2021

ਦੇਸ਼ ਪ੍ਰਦੇਸ਼ ਵਿਚ ਵਸਦੇ ਸਾਰੇ ਕਿਸਾਨ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕਾਂ...
ਕਿਸਾਨ - ਮਜਦੂਰ ਏਕਤਾ ਜਿੰਦਾਬਾਦ

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨ ਧੀਰ ਧਰੋਆ...
19/11/2021

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥
ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥
ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨ ਧੀਰ ਧਰੋਆ॥
ਜਿਥੈ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ॥
🙏ਆਪ ਸਭ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਪੁਰਬ ਦੀਆਂ ਲੱਖ ਲੱਖ ਵਧਈਆਂ ਹੋਣ ਜੀ 🙏

🙏
10/11/2021

🙏

☬ ਆਗਯਾ ਭਈ ਅਕਾਲ ਕੀ ਤਭੈ ਚਲਾਯੋ ਪੰਥ * ਸੱਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ☬ ਆਪ ਸਭ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ...
06/11/2021

☬ ਆਗਯਾ ਭਈ ਅਕਾਲ ਕੀ ਤਭੈ ਚਲਾਯੋ ਪੰਥ * ਸੱਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ☬

ਆਪ ਸਭ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ ਲੱਖ ਲੱਖ ਵਧਾਈਆਂ

ਨਿਰਮਾਣ ਅਤੇ ਸਿਰਜਣਾ ਦੇ ਦੇਵਤਾ " ਭਗਵਾਨ ਵਿਸ਼ਕਰਮਾ ਪੂਜਾ ਦਿਵਸ "ਦੀ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ
05/11/2021

ਨਿਰਮਾਣ ਅਤੇ ਸਿਰਜਣਾ ਦੇ ਦੇਵਤਾ " ਭਗਵਾਨ ਵਿਸ਼ਕਰਮਾ ਪੂਜਾ ਦਿਵਸ "ਦੀ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ

🙏ਆਪ ਸਭ ਨੂੰ ਦਿਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ 🙏
03/11/2021

🙏ਆਪ ਸਭ ਨੂੰ ਦਿਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ 🙏

ਅੰਮ੍ਰਿਤ ਦੇ ਬਾਟੇ ਵਿੱਚ ਪਤਾਸਿਆਂ ਦੇ ਰੂਪ ਵਿੱਚ ਨਿਮਰਤਾ ਅਤੇ ਮਿਠਾਸ ਪਾ ਕੇ ਅਹਿਮ ਭੂਮਿਕਾ ਨਿਭਾਉਣ ਵਾਲੇ ਖ਼ਾਲਸੇ ਦੀ ਮਾਤਾ ਸਾਹਿਬ ਕੌਰ ਜੀ ਦੇ ਜਨ...
03/11/2021

ਅੰਮ੍ਰਿਤ ਦੇ ਬਾਟੇ ਵਿੱਚ ਪਤਾਸਿਆਂ ਦੇ ਰੂਪ ਵਿੱਚ ਨਿਮਰਤਾ ਅਤੇ ਮਿਠਾਸ ਪਾ ਕੇ ਅਹਿਮ ਭੂਮਿਕਾ ਨਿਭਾਉਣ ਵਾਲੇ
ਖ਼ਾਲਸੇ ਦੀ ਮਾਤਾ ਸਾਹਿਬ ਕੌਰ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਜਗਤ ਨੂੰ ਲੱਖ-ਲੱਖ ਵਧਾਈਆਂ

ਸਿਰ ਦੇਣਾ ਤੇ ਮੂਹੌ ਨਾ ਸੀ ਕਰਨੀ। ਇਹ ਹੈ ਮੌਤ ਦੇ ਨਾਲ ਪਰੀਤ ਸਾਡੀ।ਜਿਉਣਾ ਮਰਨਾ ਤਾਂ ਜਾਣਦਾ ਹੈ ਜੱਗ ਸਾਰਾ। ਬੰਦ ਬੰਦ ਕਟਾਉਣਾ ਹੈ ਰੀਤ ਸਾਡੀ।ਸਿੱ...
30/10/2021

ਸਿਰ ਦੇਣਾ ਤੇ ਮੂਹੌ ਨਾ ਸੀ ਕਰਨੀ। ਇਹ ਹੈ ਮੌਤ ਦੇ ਨਾਲ ਪਰੀਤ ਸਾਡੀ।
ਜਿਉਣਾ ਮਰਨਾ ਤਾਂ ਜਾਣਦਾ ਹੈ ਜੱਗ ਸਾਰਾ। ਬੰਦ ਬੰਦ ਕਟਾਉਣਾ ਹੈ ਰੀਤ ਸਾਡੀ।

ਸਿੱਖਾਂ ਦੀ ਸਹਿਨਸ਼ੀਲਤਾ, ਸੂਰਬੀਰਤਾ ਅਤੇ ਪੂਰਨ ਕੁਰਬਾਨੀ ਦੇ ਪ੍ਰਤੀਕ

ਸਾਕਾ ਪੰਜਾ ਸਾਹਿਬ ਦੇ ਸ਼ਹੀਦਾਂ ਨੂੰ ਕੋਟਾਨ ਕੋਟਿ ਪ੍ਰਣਾਮ

ਕੋਮਲਤਾ ਅਤੇ ਸਹਿਜਤਾ ਦੇ ਪੁੰਜ, ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਜੋਤੀ-ਜੋਤਿ ਦਿਵਸ ਮੌਕੇ ਗੁਰੂ ਚਰਨਾਂ 'ਚ ਸਨਿਮਰ ਪ੍ਰਣਾਮ। ਸੱਤਵੇਂ ਪਾਤਸ਼ਾਹ ਜੀ...
30/10/2021

ਕੋਮਲਤਾ ਅਤੇ ਸਹਿਜਤਾ ਦੇ ਪੁੰਜ, ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਜੋਤੀ-ਜੋਤਿ ਦਿਵਸ ਮੌਕੇ ਗੁਰੂ ਚਰਨਾਂ 'ਚ ਸਨਿਮਰ ਪ੍ਰਣਾਮ। ਸੱਤਵੇਂ ਪਾਤਸ਼ਾਹ ਜੀ ਦਾ ਜੀਵਨ ਬਿਰਤਾਂਤ ਪ੍ਰਕਿਰਤੀ ਅਤੇ ਅਧਿਆਤਮ ਦਾ ਅਲੌਕਿਕ ਤੇ ਪ੍ਰੇਰਨਾਦਾਇਕ ਸੰਗਮ ਹੈ।

Address

Paras Ram Nager
Bathinda
151005

Telephone

9780804442

Website

Alerts

Be the first to know and let us send you an email when Sandhu Cement Store And Gurukirpa Tile Industries posts news and promotions. Your email address will not be used for any other purpose, and you can unsubscribe at any time.

Contact The Business

Send a message to Sandhu Cement Store And Gurukirpa Tile Industries:

Share