Sim Immigration Consultancy services

Sim Immigration Consultancy services Immigration Consultancy services specialist in Canada And Australia Study visa

ਕੈਨੇਡਾ ਸਰਕਾਰ ਨੇ 1 ਮਾਰਚ ਤੋਂ ਵਰਕ ਪਰਮਿਟ ਵੀਜ਼ਾ ਵੇਚਣ ਦਾ ਪਲਾਨ ਬਣਾਇਆ ਹੈ। ਨਾਲ ਹੀ ਵਰਕ ਪਰਮਿਟ ਦੀਆਂ ਸ਼ਰਤਾਂ ਢਿੱਲੀਆਂ ਹੋਣਗੀਆਂ ਅਤੇ ਕੰਮ ਦੇ ...
06/02/2020

ਕੈਨੇਡਾ ਸਰਕਾਰ ਨੇ 1 ਮਾਰਚ ਤੋਂ ਵਰਕ ਪਰਮਿਟ ਵੀਜ਼ਾ ਵੇਚਣ ਦਾ ਪਲਾਨ ਬਣਾਇਆ ਹੈ। ਨਾਲ ਹੀ ਵਰਕ ਪਰਮਿਟ ਦੀਆਂ ਸ਼ਰਤਾਂ ਢਿੱਲੀਆਂ ਹੋਣਗੀਆਂ ਅਤੇ ਕੰਮ ਦੇ ਮੁਤਾਬਕ ਵੀਜ਼ਾ ਫੀਸ ਲੱਗੇਗੀ। ਜੋ 4 ਤੋਂ 16 ਲੱਖ ਦੇ 'ਚ ਹੋਵੇਗੀ। ਇਸ ਨਾਲ ਏਜੰਟ ਦੀ ਭੂਮਿਕਾ ਖਤਮ ਹੋ ਜਾਵੇਗੀ। ਵਰਕ ਪਰਮਿਟ ਦੀ ਇਹ ਨੀਤੀ 1 ਮਾਰਚ ਤੋਂ ਸ਼ੁਰੂ ਹੋਵੇਗੀ। ਨਵੇਂ ਰੂਲ ਦੇ ਮੁਤਾਬਕ ਹੁਣ ਆਈਲੈਟਸ ਵੀ ਜ਼ਰੂਰੀ ਹੋਵੇਗੀ। ਇਕ ਸਟੂਡੈਂਟ ਦਾ ਸਾਲ 'ਚ ਘੱਟ ਤੋਂ ਘੱਟ ਖਰਚਾ 20 ਤੋਂ 30 ਲੱਖ ਰੁਪਏ ਤੱਕ ਹੈ, ਜੋ 2 ਸਾਲ ਦੇ ਕੋਰਸ ਦੌਰਾਨ ਦੁਗਣਾ ਅਤੇ 3 ਸਾਲ ਦੇ ਕੋਰਸ ਦੌਰਾਨ 3 ਗੁਣਾ ਹੁੰਦਾ ਹੈ।ਇਕ ਸਟੂਡੈਂਟ ਕੈਨੇਡਾ 'ਚ 7.48 ਲੱਖ ਸਲਾਨਾ ਹੀ ਕਮਾ ਪਾਉਂਦਾ ਹੈ। ਬਾਕੀ ਦੀ ਰਕਮ ਉਹ ਪੰਜਾਬ ਤੋਂ ਮੰਗਵਾਉਂਦਾ ਹੈ। ਪੜ੍ਹਾਈ ਖਤਮ ਹੋਣ ਦੇ ਬਾਅਦ ਹੀ ਉਸ ਨੂੰ ਪੀ.ਆਰ. ਮਿਲਦੀ ਹੈ ਅਤੇ ਉਸ ਸਮੇਂ ਪੰਜਾਬ ਤੋਂ ਰਾਸ਼ੀ ਮੰਗਵਾਉਣਾ ਬੰਦ ਕਰਦਾ ਹੈ ਪਰ ਵਰਕ ਪਰਮਿਟ 'ਚ ਉਸ ਨੂੰ ਜ਼ਿਆਦਾਤਰ 16 ਲੱਖ ਰੁਪਏ ਦੇਣੇ ਪੈਣਗੇ। ਇਸ ਪਰਮਿਟ ਮਿਲਣ ਦੇ ਬਾਅਦ ਉਹ ਕੈਨੇਡਾ ਪਹੁੰਚ ਕੇ 20 ਲੱਖ ਸਲਾਨਾ ਕਮਾ ਸਕਦਾ ਹੈ। ਕੈਨੇਡਾ ਦੇ ਪੀ.ਐੱਮ.ਜਸਟਿਸ ਟਰੂਡੋ ਨੇ ਕਿਹਾ ਕਿ ਹਰ ਸਾਲ ਪ੍ਰਵਾਸੀ ਵਿਦਿਆਰਥੀ ਕੈਨੇਡਾ 'ਚ 2 ਹਜ਼ਾਰ ਕਰੋੜ ਡਾਲਰ ਦਾ ਯੋਗਦਾਰ ਦਿੰਦੇ ਹਨ। ਇਸ 'ਚ 60 ਫੀਸਦੀ ਪੰਜਾਬੀਆਂ ਦਾ ਯੋਗਦਾਰਨ ਹੈ। ਇਸ ਲਈ ਵਰਕ ਪਰਮਿਟ ਵੀਜ਼ੇ 'ਚ ਢਿੱਲ ਦਿੱਤੀ ਜਾਵੇਗੀ। ਲੁੱਟ ਨੂੰ ਦੇਖਦੇ ਇਸ 'ਚ ਏਜੰਟਾਂ ਨੂੰ ਕੱਢ ਦਿੱਤਾ ਗਿਆ ਹੈ। ਕੈਨੇਡਾ ਸਰਕਾਰ ਦੀ ਪੋਰਟਲ 'ਤੇ ਆਨਲਾਈਨ ਅਰਜ਼ੀ ਦੇਣੀ ਹੋਵੇਗੀ ਅਤੇ ਵੱਡੀ-ਛੋਟੀ ਨੌਕਰੀ ਦੇ ਹਿਸਾਬ ਨਾਲ ਫੀਸ ਦੇਣੀ ਹੋਵੇਗੀ। ਇਸ 'ਚ ਪੰਜਾਬੀਆਂ ਨੂੰ ਤਰਜੀਹ ਦਿੱਤੀ ਜਾਵੇਗੀ। ਉੱਥੇ ਪੰਜਾਬ 'ਚ ਹਰ ਸਾਲ 3 ਲੱਖ 36 ਹਜ਼ਾਰ ਨੌਜਵਾਨ ਆਈਲੈਟਸ ਦੀ ਪ੍ਰੀਖਿਆ ਦਿੰਦੇ ਹਨ। ਬ੍ਰਿਟਿਸ਼ ਕੌਂਸਲ ਹਰ ਸਾਲ ਆਈਲੈਟਸ ਨਾਲ 1125 ਕਰੋੜ ਰੁਪਏ ਕਮਾਉਂਦੀ ਹੈ। ਉੱਥੇ ਕੈਨੇਡਾ ਪੰਜਾਬ ਤੋਂ ਇਕੱਲਾ 1800 ਕਰੋੜ ਡਾਲਰ ਹਰ ਸਾਲ ਕਮਾਉਂਦਾ ਹੈ।

Looking to Study Abroad then don't delay apply today Canada  Study visa  for May and September Intakes****For Further In...
05/02/2020

Looking to Study Abroad then don't delay apply today Canada Study visa for May and September Intakes****For Further Information please contact us

Dosto bahut bahut dhanwad aap sabh da jihna ne sada new page (Sim Immigration Consultancy services)nun like kita haiIss ...
24/01/2020

Dosto bahut bahut dhanwad aap sabh da jihna ne sada new page (Sim Immigration Consultancy services)nun like kita hai

Iss Page upper immigration baare sari information upload kiti jaia karegi

Immigration d badhere jankari lai iss page nu like and share karo g🙏

We Provide  PR ,Study and Work Permit Services For Canada and AustraliaFor Further Information please contact us
24/01/2020

We Provide PR ,Study and Work Permit Services For Canada and Australia
For Further Information please contact us

Dont delay Apply for March in-take for Study In Canada For Further Information please leave your contact details and we ...
24/01/2020

Dont delay Apply for March in-take for Study In Canada
For Further Information please leave your contact details and we will contact you soon as possible

Address

Chandigarh

Telephone

+916280260532

Website

Alerts

Be the first to know and let us send you an email when Sim Immigration Consultancy services posts news and promotions. Your email address will not be used for any other purpose, and you can unsubscribe at any time.

Contact The Business

Send a message to Sim Immigration Consultancy services:

Share