Amrit Nirpakh Nidar Awaaz

Amrit Nirpakh Nidar Awaaz Amrit Nirpakh Nidar Awaaz

24/11/2022

ਅੰਮ੍ਰਿਤ ਨਿਰਪੱਖ ਨਿੱਡਰ ਆਵਾਜ਼।

ਦੇਹ ਸ਼ਿਵਾ ਵਰੁ ਮੋਹਿ ਅਹਿਂ,ਸ਼ੁੱਭ ਕਰਮਨ ਤੇ ਕਬਹੂੰ ਨਾ ਟਰੋੰ।
28/07/2022

ਦੇਹ ਸ਼ਿਵਾ ਵਰੁ ਮੋਹਿ ਅਹਿਂ,ਸ਼ੁੱਭ ਕਰਮਨ ਤੇ ਕਬਹੂੰ ਨਾ ਟਰੋੰ।

Join Amrit Nirpakh Nidar Awaaz, Chandigarh.
29/11/2020

Join Amrit Nirpakh Nidar Awaaz, Chandigarh.

24/11/2020

ਇੱਕ ਅਪੀਲ

ਅੰਮ੍ਰਿਤ ਨਿਰਪੱਖ ਨਿੱਡਰ ਆਵਾਜ਼, ਇੱਕ ਉਹ ਆਵਾਮ ਦੀ ਆਵਾਜ ਹੈ ਜੋ ਅਪਣੇ ਨਾਂਮ ਵਿੱਚ ਦਰਜ ਹਰ ਇੱਕ ਅੱਖਰ ਦੀ ਤਰਜਮਾਨੀ ਕਰਦੀ ਸੋਚ, ਵਿਚਾਰਾਂ ਦੀ ਪ੍ਰੋੜ੍ਹਤਾ ਅਤੇ ਸਮਰਥਨ ਕਰਦੀ ਹੈ। ਇਹ ਆਵਾਜ਼ ਨਾ ਬੋਲ ਜਾਂ ਗੱਲ ਨਾ ਕਹਿ ਸਕਣ ਵਾਲਿਆਂ ਦੀ ਆਵਾਜ਼, ਗੱਲ ਠੀਕ ਤਰ੍ਹਾਂ ਨਾ ਪੇਸ਼ ਕਰ ਸਕਣ, ਪ੍ਰਸ਼ਾਸ਼ਨ ਅਤੇ ਪਬਲਿਕ, ਆਵਾਮ,ਲੋਕਾਂ ਅੱਗੇ ਨਾ ਰੱਖ ਸਕਣ ਵਾਲੇ ਕਿਸਾਨਾਂ, ਗਰੀਬਾਂ, ਸਤਾਏ, ਦੱਬੇ ਤੇ ਧੱਬਾਏ, ਕੁੱਚਲੇ ਜਾ ਰਹੇ ਹਰ ਵਰਗ ਦੇ ਲੋਰਕਾਂ ਦੀ ਗੱਲ, ਪੀੜ੍ਹ ਸੱਬੰਧਿਤ ਅਧਿਕਾਰੀ ਤਕ ਪੁੱਜਾ ਕੇ ਇਨਸਾਫ਼ ਅਤੇ ਬਣਦੇ ਹੱਕ ਦਿਲਾਏਗੀ।
2. ਇਹ ਸੰਸਥਾ ਕਿਸੇ ਵੀ ਪੌਲੀਟੀਕਲ ਪਾਰਟੀ ਨਾਲ ਸੰਬੰਧਤ ਨਹੀਂ ਹੈ ਅਤੇ ਇਹ ਨਿਰਪੱਖ ਤੇ ਸੱਚ ਨੂੰ ਉਜਾਗਰ ਕਰੇਗੀ। ਸਾਡੀ ਸੋਚ ਗਲਤ ਰਵੱਈਆ, ਵਰਤਾਉ ਨਾਲ ਹੈ, ਪਰ ਪਰਸਨਲ ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਹੀਂ ਹੈ ।
3. ਇਹ ਸੰਸਥਾ ਕੋਈ ਵੀ ਫੰਡ ਰੇਜਰ, ਰੁਪੱਇਆ ਪੈਸਾ ਇਕੱਤਰਤ ਕਰਨ ਵਾਲੀ ਸੰਸਥਾ ਨਹੀਂ, ਅਤੇ ਨਾ ਹੀ ਪੈਸੇ ਮੰਗਣ ਅਤੇ ਇਕੱਤਰਤ ਦਾ ਕੰਮ ਕਰਦੀ ਹੈ, ਨਾ ਹੀ ਰੁਪਏ ਪੈਸੇ ਅਜੇ ਲੋੜ ਹੈ।
ਫਿਰ ਵੀ ਬਾਦ ਵਿੱਚ ਅਗਰ ਕਿਸੇ ਦੀ ਮਦਦ ਕਰਨ ਦੀ ਨੌਬਤ ਆਈ ਤਾਂ ਜਰੂਰ ਸੇਵਾ ਦਾ ਮੌਕਾ ਦਿੱਤਾ ਜਾ ਸਕਦਾ ਹੈ ।
ਆਪ ਸੱਭਨਾ ਅੱਛੀ ਸੋਚ ਅਤੇ ਲੋਕ ਹਿਤਾਂ ਵਿੱਚ ਵਿਸ਼ਵਾਸ ਰੱਖਣ ਵਾਲੇ ਇਮਾਨਦਾਰ ਵੀਰਾਂ ਦੋਸਤਾਂ ਸੱਜਣਾ ਨੂੰ ਅਪਣੇ ਥੋੜ੍ਹੇ ਜਿਹੇ ਸ਼ੁੱਧ ਲਫਜਾਂ ਅਤੇ ਸਿਰਫ ਭੱਦਰ ਸਭਿਆਚਾਰਕ ਭਾਸ਼ਾ ਵਿੱਚ ਅਸ਼ਲੀਲਤਾ ਰਹਿਤ ਵਿਚਾਰ ਦੋਣ ਲਈ ਸੱਦਾ ਦਿੱਤਾ ਜਾਂਦਾ ਹੈ ਜੀ।

Address

Chandigarh

Alerts

Be the first to know and let us send you an email when Amrit Nirpakh Nidar Awaaz posts news and promotions. Your email address will not be used for any other purpose, and you can unsubscribe at any time.

Contact The Business

Send a message to Amrit Nirpakh Nidar Awaaz:

Share