Khanouri mandi

Khanouri mandi Khendi mai ta patiala di hoor aa ..lgda ohnu ni pta khanouri wale ta duniya ch mashoor aa .. ..
(1055)

25/07/2018

Ab SE Na kisi ko preshan kiya krenge
Apni hi masti mai jiya krenge

Koi lakh bura khe pagal Panchi ko
Hum to mobile band kr ke soya krenge

✍🏻pagal Panchi

25/07/2018
ਇਨਸਾਨੀਅਤ ਤਾਮਿਲਨਾਡੂ ਦੇ ਜ਼ਿਲਾ ਕਰੂਰ ਦਾ ਡੀ.ਸੀ. (ਟੀ.ਅੰਬਾਜਗੇਨ) ਨੂੰ ਜਦੋਂ ਪਤਾ ਲੱਗਿਅਾ ਕਿ ੳੁਸਦੇ ਜ਼ਿਲੇ ਦੀ ਿੲੱਕ ਬੁੱਢੀ ਅੌਰਤ ਹੈ ਜੋ ਿੲਕੱਲ...
08/07/2018

ਇਨਸਾਨੀਅਤ
ਤਾਮਿਲਨਾਡੂ ਦੇ ਜ਼ਿਲਾ ਕਰੂਰ ਦਾ ਡੀ.ਸੀ. (ਟੀ.ਅੰਬਾਜਗੇਨ) ਨੂੰ ਜਦੋਂ ਪਤਾ ਲੱਗਿਅਾ ਕਿ ੳੁਸਦੇ ਜ਼ਿਲੇ ਦੀ ਿੲੱਕ ਬੁੱਢੀ ਅੌਰਤ ਹੈ ਜੋ ਿੲਕੱਲੀ ਰਹਿੰਦੀ ਹੈ ਤੇ ਕੲੀ ਦਿਨਾਂ ਤੋਂ ਭੁੱਖੀ ਤੇ ਬੀਮਾਰ ਹੈ। ੳੁਸਨੇ ਅਾਪਣੇ ਘਰੋਂ ਖਾਣਾ ਤਿਅਾਰ ਕਰਵਾਿੲਅਾ ਤੇ ਟਿਫ਼ਨ ਵਿੱਚ ਪੈਕ ਕਰਵਾ ਕੇ ਲੈ ਗਿਅਾ ਜਦੋ ੳੁਸ ਬੁੱਢੀ ਅੌਰਤ ਨੇ ਦੱਸਿਅਾ ਕਿ ੳੁਸ ਕੋਲ ਤਾ ਖਾਣਾ ਖਾਣ ਵਾਸਤੇ ਕੋਈ ਭਾਡਾ ਹੀ ਨਹੀਂ ਹੈ ਤਾਂ ਡੀ.ਸੀ. ਸਾਬ ਨੇ ਵੀ ੳੁਸਦੇ ਨਾਲ ਬੈਠ ਪੱਤਿਅਾਂ’ਤੇ ਰੋਟੀ ਖਾਧੀ।ਡੀ ਸੀ ਸਾਬ ਨੇ ਤੁਰੰਤ ਪੈਨਸ਼ਨ ਦੇ ਕਾਗਜ ਵੀ ਬਣਾਏ ਤੇ ਕਿਹਾ ਕਿ ੳੁਸਨੂੰ ਕਿਤੇ ਜਾਣ ਦੀ ਲੋੜ੍ਹ ਨਹੀਂ, ਪੈਸੇ ੳੁਸਨੂੰ ਘਰ ਬੈਠੇ ਮਿਲਦੇ ਰਹਿਣਗੇ ਤੇ ਜਦੋਂ ਤੱਕ ਕੋੲੀ ਹੱਲ ਨਹੀਂ ਨਿਕਲਦਾ, ਰੋਟੀ ੳੁਸਦੇ ਘਰੋਂ ਅਾੳੁਂਦੀ ਰਹੇਗੀ।
ਠੋਕੋ ਸਲਾਮ

Address

NH-71
Dhanauri
148027

Telephone

+91 94638 50217

Website

Alerts

Be the first to know and let us send you an email when Khanouri mandi posts news and promotions. Your email address will not be used for any other purpose, and you can unsubscribe at any time.

Contact The Business

Send a message to Khanouri mandi:

Share