Gondara Bharat GAS Gramin Vitrak, Jeon Wala

Gondara Bharat GAS Gramin Vitrak,  Jeon Wala gas cylinder provide to near villages

'we at 'BHARATGAS' are an ethical, innovative and successful business, serving indian families with clean, convenient and safe cooking gas as a realiable,caring and most loved brand' .

ਇਹ ਹੈ ਅਸਲੀ ਕਾਰਨ ਐਲਪੀਜੀ ਗੈਸ ਸਿਲੰਡਰ ਦੀ ਸਪਲਾਈ ਨੂੰ ਰੋਕਣ ਦਾ ਜੋ ਪਹਿਲਾਂ ਹੀ ਪਤਾ ਸੀ ਵੀ ਇਦਾ ਹੀ ਹੋਵੇਗਾ Be Ready For PNG Pipe Line
26/03/2026

ਇਹ ਹੈ ਅਸਲੀ ਕਾਰਨ ਐਲਪੀਜੀ ਗੈਸ ਸਿਲੰਡਰ ਦੀ ਸਪਲਾਈ ਨੂੰ ਰੋਕਣ ਦਾ ਜੋ ਪਹਿਲਾਂ ਹੀ ਪਤਾ ਸੀ ਵੀ ਇਦਾ ਹੀ ਹੋਵੇਗਾ
Be Ready For PNG Pipe Line


25/03/2026
14/03/2026

ਆਉਣ ਵਾਲੇ ਸਮੇਂ ਵਿੱਚ ਦੇਸ਼ ਭਰ ਵਿੱਚ ਗੈਸ ਪਾਇਪ ਲਾਈਨ ਦੇ ਕੁਨੈਕਸ਼ਨ ਤੇਜ਼ੀ ਨਾਲ ਵਧਣਗੇ, ਕਿਉਂਕਿ ਅੱਜ ਗੈਸ ਦੀ 𝐏𝐫𝐨𝐛𝐥𝐞𝐦 ਸਿਰਫ ਸਿਲੰਡਰ ਵਾਲਿਆਂ ਨੂੰ ਆ ਰਹੀ ਹੈ, ਗੈਸ ਪਾਇਪ ਲਾਈਨ ਵਾਲਿਆਂ ਨੂੰ ਨਹੀਂ, ਸਿਲੰਡਰ ਵਾਲੇ ਲੋਕ ਐਨੇ ਡਰੇ ਹੋਏ ਨੇ ਕੇ ਪੂੰਜੀਪਤੀਆਂ ਨੇਂ ਏਸੇ ਡਰ ਦਾ ਫਾਇਦਾ ਚੁੱਕ ਕੇ ਲੋਕਾਂ ਨੂੰ ਗੈਸ ਪਾਇਪ ਲਾਈਨ ਵੱਲ ਲੈ ਜਾਣਾ, ਗੈਸ ਪਾਇਪ ਲਾਈਨ ਦੇ ਫਾਇਦੇ ਦੱਸ ਕੇ ਲੋਕਾਂ ਦੇ ਘਰੇ ਪ੍ਰੀਪੇਡ ਮੀਟਰ ਲਗਾ ਦੇਣੇ ਆ, ਫੇਰ ਜਿੰਨੇ ਮਰਜੀ ਯੁੱਧ ਲੱਗ ਜਾਣ ਦੇਸ਼ ਵਿੱਚ ਕਦੇ ਵੀ ਗੈਸ ਦੀ 𝐏𝐫𝐨𝐛𝐥𝐞𝐦 ਨਹੀਂ ਆਉਣੀ ਸਿਰਫ ਬਿੱਲ ਜ਼ਿਆਦਾ ਆਊਗਾ ਜਾਂ ਗੈਸ ਦੇ 𝐑𝐞𝐜𝐡𝐚𝐫𝐠𝐞 ਦਾ ਰੇਟ ਵਧ ਜਾਇਆ ਕਰੇਗਾ, ਕਿਉਂਕਿ ਤੁਹਾਡੇ ਕੋਲ ਕੋਈ 𝐎𝐩𝐭𝐢𝐨𝐧 ਹੀ ਨਹੀਂ ਹੋਣੀ , ਹੁਣ ਨਾ ਤਾਂ ਕਿਸੇ ਦੇ ਘਰੇ ਪਸ਼ੂ ਆ ਅਤੇ ਨਾਂ ਹੀ ਦਰੱਖਤ ਆ, ਨਾਂ ਤੁਸੀਂ ਪਾਥੀਆਂ ਬਾਲ ਸਕਦੇ ਹੋ ਨਾਂ ਲੱਕੜਾਂ, ਜਿਵੇਂ ਅੱਜ ਮੋਬਾਈਲ ਦੇ ਰੀਚਾਰਜ ਬਿਨਾਂ ਨਹੀਂ ਸਰਦਾ, ਫੇਰ ਸਾਡਾ ਗੈਸ ਦੇ ਰੀਚਾਰਜ ਬਿਨਾਂ ਕਿਵੇਂ ਸਰੇਗਾ❓ ਜਿਸ ਨਾਲ ਪੂੰਜੀਪਤੀਆਂ ਦਾ ਸਿੱਧਾ ਫਾਇਦਾ ਹੋਵੇਗਾ ਕਿਉਂਕਿ ਇਹਨਾਂ ਨੇਂ ਗੈਸ ਜ਼ਿਆਦਾ ਮਾਤਰਾ ਵਿੱਚ ਸਟੋਰ ਕਰਨੀ ਸ਼ੁਰੂ ਕਰ ਦੇਣੀ ਆ, ਜਿੱਥੇ ਅੱਜ ਇਹਨਾਂ ਕੋਲ 25-30 ਦਿਨ ਦੀ ਗੈਸ ਸਟੋਰੇਜ ਦਾ ਇੰਤਜਾਮ ਹੈ ਅੱਗੇ ਤੋਂ ਇਹਨਾਂ ਨੇਂ 60 ਤੋਂ 90 ਦਿਨ ਲਈ ਗੈਸ ਸਟੋਰ ਕਰ ਲੈਣੀ ਆ ਤਾਂ ਕੇ ਜਦੋਂ ਵੀ ਦੇਸ਼ ਵਿੱਚ ਕੋਈ ਮੁਸੀਬਤ ਦਾ ਸਮਾਂ ਆਵੇ ਤਾਂ ਇਹਨਾਂ ਨੇ ਪੁਰਾਣੇ ਘੱਟ ਰੇਟ ਤੇ ਖਰੀਦੀ ਗੈਸ, ਤੇਲ, ਅਨਾਜ ਵੱਧ ਰੇਟ ਤੇ ਵੇਚਣੇ ਆ, ਜਿਸ ਨਾਲ ਇਹਨਾਂ ਦਾ ਅਰਬਾਂ ਖਰਬਾਂ ਦਾ ਫਾਇਦਾ ਹੋਣਾ, ਇਸ ਕੰਮ ਵਿੱਚ ਸਰਕਾਰ ਵੀ ਕੁਝ ਨਹੀਂ ਕਰ ਸਕਦੀ ਕਿਉਂਕਿ ਸਰਕਾਰਾਂ ਨੇ ਨਵੇਂ ਕਾਨੂੰਨਾਂ ਦੇ ਆਧਾਰ ਤੇ ਇਹਨਾਂ ਨੂੰ ਅਧਿਕਾਰ ਹੀ ਤੁਹਾਡੇ ਤੋਂ ਵੱਧ ਦੇ ਦੇਣੇ ਆ, ਸਾਰਾ ਕੁੱਝ ਕਾਨੂੰਨੀ ਪ੍ਰਕਿਰਿਆ ਅਨੁਸਾਰ ਹੋਣਾ ਅਤੇ ਲੋਕ ਬੇਬੱਸ ਹੋ ਜਾਣੇ ਆ। ਆਪਣੀ ਰਾਏ 𝐂𝐨𝐦𝐦𝐞𝐧𝐭𝐬 ਵਿੱਚ ਜਰੂਰ ਦਿਓ 🙏

Address

JEON WALA
Faridkot
151203

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Telephone

+919464631431

Alerts

Be the first to know and let us send you an email when Gondara Bharat GAS Gramin Vitrak, Jeon Wala posts news and promotions. Your email address will not be used for any other purpose, and you can unsubscribe at any time.

Contact The Business

Send a message to Gondara Bharat GAS Gramin Vitrak, Jeon Wala:

Shortcuts

Share