Ganpati Digital Studio Harike

Ganpati Digital Studio Harike We are Professional Photographer at Harike. We provide Digital Hd, UHd Quality Video and Still Photography.We also provide halicopter Videography.

31/12/2014
ਸਾਡੇ ਤੋਤਿਆਂ ਨੂੰ ਬਾਗ ਬਥੇਰੇ ਨਿੰਮ ਦਾ ਤੂੰ ਮਾਣ ਨਾ ਕਰੀਂ !
15/05/2014

ਸਾਡੇ ਤੋਤਿਆਂ ਨੂੰ ਬਾਗ ਬਥੇਰੇ
ਨਿੰਮ ਦਾ ਤੂੰ ਮਾਣ ਨਾ ਕਰੀਂ !

ਤੇਨੁ ਛੂਹ ਕੇ ਮੈਂ ਵਖੌਂਦੀ ਏ ਆਕਾਸ਼ ਅੱਮੀਏ ਨੀਮੈਨੂ ਜੱਮ ਲੈਣ ਦਿੰਦੀ ਜੇ ਤੂੰ ਕਾਸ਼ ਅੱਮੀਏ ਨੀਐਵੇਂ ਧੀ ਨੂ ਨਾ ਜ਼ਮਾਨੇ ਵਾਲੋ ਸਮਝੋ ਨਿੱਕਮੀਮੈਂ ਹ...
15/05/2014

ਤੇਨੁ ਛੂਹ ਕੇ ਮੈਂ ਵਖੌਂਦੀ ਏ ਆਕਾਸ਼ ਅੱਮੀਏ ਨੀ
ਮੈਨੂ ਜੱਮ ਲੈਣ ਦਿੰਦੀ ਜੇ ਤੂੰ ਕਾਸ਼ ਅੱਮੀਏ ਨੀ

ਐਵੇਂ ਧੀ ਨੂ ਨਾ ਜ਼ਮਾਨੇ ਵਾਲੋ ਸਮਝੋ ਨਿੱਕਮੀ
ਮੈਂ ਹੀ ਧੀ ਹਾਂ, ਮੈਂ ਹੀ ਪਤਨੀ, ਮੈਂ ਭੈਣ ਮੈਂ ਹੀ ਅੱਮੀ
ਮੇਰੀ ਰੂੜੀ ਉੱਤੇ ਸੁੱਟਦੀ ਨਾ ਲਾਸ਼ ਅੱਮੀਏ ਨੀ
ਮੈਨੂ ਜੱਮ ਲੈਣ ਦਿੰਦੀ ਜੇ ਤੂੰ ਕਾਸ਼ ਅੱਮੀਏ ਨੀ
ਤੇਨੁ ਛੂਹ ਕੇ ਮੈਂ ਵਖੌਂਦੀ ਏ ਆਕਾਸ਼ ਅੱਮੀਏ ਨੀ

ਧੀਆਂ ਹੁੰਦੀਆਂ ਨਾ ਸਿਰ ਉੱਤੇ ਭਾਰ ਮਾਪਿਓ
ਬਿਨਾ ਔਰਤ ਦੇ ਕੀ ਏ ਸਂਨਸਾਰ ਮਾਪਿਓ
ਭੋਰਾ ਕਰਦੀ ਮੇਰੇ ਤੇ ਵਿਸ਼ਵਾਸ਼ ਅੱਮੀਏ ਨੀ
ਮੈਨੂ ਜੱਮ ਲੈਣ ਦਿੰਦੀ ਜੇ ਤੂੰ ਕਾਸ਼ ਅੱਮੀਏ ਨੀ
ਤੇਨੁ ਛੂਹ ਕੇ ਮੈਂ ਵਖੌਂਦੀ ਏ ਆਕਾਸ਼ ਅੱਮੀਏ ਨੀ

ਬਿਨਾ ਸਾਡੇ ਘੋੜੀ, ਰਖੜੀ ਤੇ ਕਿੱਕਲੀ ਨਹੀ
ਕਿਸ ਕੱਮ ਦਾ ਓ ਬਾਗ ਜਿੱਥੇ ਤਿਤਲੀ ਨਹੀ
ਤੈਨੂ ਕਦੇ ਵੀ ਨਾ ਕਰਦੀ ਨਿਰਾਸ਼ ਅੱਮੀਏ ਨੀ
ਮੈਨੂ ਜੱਮ ਲੈਣ ਦਿੰਦੀ ਜੇ ਤੂੰ ਕਾਸ਼ ਅੱਮੀਏ ਨੀ
ਤੇਨੁ ਛੂਹ ਕੇ ਮੈਂ ਵਖੌਂਦੀ ਏ ਆਕਾਸ਼ ਅੱਮੀਏ ਨੀ

ਜੈਲਦਾਰਾ ਧੀਆਂ ਪੁੱਤਾਂ ਵਿਚ ਫਰਕ ਨਹੀਂ
ਬਣੀ ਅਮ੍ਰਿਤਾ ਪ੍ਰੀਤਮ ਵੀ ਕਿਸੇ ਦੀ ਸੀ ਧੀ
ਕੱਲਾ ਮੁੰਡਾ ਈ ਤਾਂ ਬਣਦਾ ਨਹੀਂ ਪਾਸ਼ ਅੱਮੀਏ ਨੀ
ਮੈਨੂ ਜੱਮ ਲੈਣ ਦਿੰਦੀ ਜੇ ਤੂੰ ਕਾਸ਼ ਅੱਮੀਏ ਨੀ
ਤੇਨੁ ਛੂਹ ਕੇ ਮੈਂ ਵਖੌਂਦੀ ਏ ਆਕਾਸ਼ ਅੱਮੀਏ ਨੀ..

Avo ni avo waro sir to di pani,,babul ghar lado rani,,Sohre ghar khasma khani,,Dhiyan te gauan di hai iko kahani,,Avo ni...
07/05/2014

Avo ni avo waro sir to di pani,,
babul ghar lado rani,,
Sohre ghar khasma khani,,
Dhiyan te gauan di hai iko kahani,,
Avo ni avo waro sir to di pani.........

ਚੁੰਨੀ ਦੀਆਂ ਚਾਰੇ ਕੰਨੀਆਂ ਨੀ ਮਾਏ,ਲੜ ਗੰਢਾਂ ਗੂੜੀਆਂ ਬੰਨੀਆਂ ਨੀ ਮਾਏਇਕ ਕੰਨੀ ਵਿੱਚ ਪੱਤ ਲਕੋਈ ਦੂਜੀ ਅੱਗ ਅੰਗਿਆਰ ਤੀਜੀ ਵਿੱਚ ਕੁਝ ਨਖਰੇ ਨਾਜ਼ਾ...
06/05/2014

ਚੁੰਨੀ ਦੀਆਂ ਚਾਰੇ ਕੰਨੀਆਂ ਨੀ ਮਾਏ,
ਲੜ ਗੰਢਾਂ ਗੂੜੀਆਂ ਬੰਨੀਆਂ ਨੀ ਮਾਏ

ਇਕ ਕੰਨੀ ਵਿੱਚ ਪੱਤ ਲਕੋਈ
ਦੂਜੀ ਅੱਗ ਅੰਗਿਆਰ
ਤੀਜੀ ਵਿੱਚ ਕੁਝ ਨਖਰੇ ਨਾਜ਼ਾਂ
ਚੌਥੀ ਡਾਢਾ ਪਿਆਰ .....ਨੀ ਮਾਏ

ਸਿਰ ਤੇ ਲੈ ਕੇ ਸੂਹਾ ਸਾਲੂ
ਤੇਰੀਆਂ ਦੱਸੀਆਂ ਮੰਨੀਆਂ ਨੀ ਮਾਏ
ਚੁੰਨੀ ਦੀਆਂ ਚਾਰੇ ਕੰਨੀਆਂ ਨੀ ਮਾਏ ........

ਸਾਰੇ ਇਹ ਪੇਜ LIKE ਕਰੋ ਜੀ ਬਹੁਤ ਧੰਨਵਾਦ ਹੋਵੇਗਾ

Dear Friends, Find, How many goggles in this pic. Comment plz.
18/04/2014

Dear Friends, Find, How many goggles in this pic. Comment plz.

Address

MAIN CHOWK ASR. Road
Harike
143412

Alerts

Be the first to know and let us send you an email when Ganpati Digital Studio Harike posts news and promotions. Your email address will not be used for any other purpose, and you can unsubscribe at any time.

Share