Sukhvinder Singh Gill

Sukhvinder Singh Gill Contact information, map and directions, contact form, opening hours, services, ratings, photos, videos and announcements from Sukhvinder Singh Gill, Business Center, Galib Kalan, Jagraon.

13/04/2026
11/04/2026

Waheguru ji kirpa karo parwar te......

06/02/2026

1313 Glass House
Near Gate Jagraon road
Galib Kalan
Contact-
9888429590 Sukhvinder Singh
8686560233 Shivjot Singh

01/01/2026

ਬਾਬਾ ਸੁਰਜੀਤ ਸਿੰਘ ਜੀ ਜੋ ਆਪਣੇ ਨਗਰ ਗਾਲਿਬ ਕਲਾ ਵਿਖੇ ਬੱਚਿਆਂ ਨੂੰ ਸਾਸਤਰ ਵਿੱਦਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬਿਨਾਂ ਕਿਤੇ ਲਾਲਚ ਤੋ ਕੰਧ ਕਰਵਾਉਦੇ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਬਾਬਾ ਸੁਰਜੀਤ ਸਿੰਘ ਜੀ ਤੇ ਕਿਰਪਾ ਕਰਨ ....... 🙏🙏🙏🙏

ਸਰਬੰਸਦਾਨੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਜੀ ਤੇ ਪੋਹ ਮਹੀਨੇ ਦੇ ਸਮੂਹ ਸ਼ਹੀਦਾਂ ਦੀ ਯਾ...
23/12/2025

ਸਰਬੰਸਦਾਨੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਜੀ ਤੇ ਪੋਹ ਮਹੀਨੇ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸਫਰ-ਏ-ਸਹਾਦਰ ਤਹਿਤ ਗੁਰਦੁਆਰਾ ਬਗੀਚੀ ਸਾਹਿਬ ਪਿੰਡ ਗਾਲਿਬ ਕਲਾਂ ਵਿਖੇ 25 ਦਸੰਬਰ ਤੋਂ 30 ਦਸੰਬਰ ਤੱਕ ਬੱਚਿਆਂ ਤੇ ਸੰਗਤਾਂ ਵੱਲੋਂ ਗੁਰਮਤਿ ਕੈਂਪ ਲਗਾਇਆ ਜਾ ਰਿਹਾ ਹੈ। ਸਵੇਰੇ 8.00 ਤੋਂ 10.00 ਵੱਜੇ ਤੱਕ ਰੋਜ਼ਾਨਾ ਸੰਗਤਾਂ ਸਮੂਹ ਸ਼ਹੀਦਾਂ ਨਮਿੱਤ ਮੂਲਮੰਤਰ, ਸਿਮਰਨ ਤੇ ਜਪੁਜੀ ਸਾਹਿਬ ਦੇ ਪਾਠ ਸੰਗਤੀ ਰੂਪ ਵਿਚ ਕਰਨਗੀਆ ਵੱਖ-ਵੱਖ ਪੰਥਕ ਵਿਦਵਾਨਾਂ ਵੱਲੋਂ ਪੋਹ ਮਹੀਨੇ ਦੇ ਸ਼ਹੀਦਾਂ ਦੀਆਂ ਸ਼ਹਾਦਤਾਂ, ਸਿੱਖ ਇਤਿਹਾਸ ਤੋਂ ਜਾਣੂੰ ਕਰਵਾਇਆ ਜਾਵੇਗਾ। ਬੱਚਿਆਂ ਨੂੰ ਸੁਣਾਏ ਇਤਿਹਾਸ ਵਿਚੋ ਧਾਰਮਿਕ ਪੇਪਰ ਲਿਆ ਜਾਵੇਗਾ। ਸਮਾਗਮ ਦੇ ਆਖਰੀ ਦਿਨ 30 ਦਸੰਬਰ ਨੂੰ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਪੈਦਲ ਖਾਲਸਾ ਮਾਰਚ ਕੱਢਿਆ ਜਾਵੇਗਾ ਅਤੇ ਪੇਪਰ ਵਿੱਚ ਅਵੱਲ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਨਾਲ ਬੱਚਿਆਂ ਨੂੰ ਕੈਂਪ ਵਿੱਚ ਰੋਜ਼ਾਨਾ ਭੇਜਣਾ ਵਾਲੀਆਂ ਮਾਵਾਂ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। ਦੁਮਾਲਾ ਸਜਾਉਣ ਤੇ ਕੇਸ ਰੱਖਣ ਵਾਲੇ ਬੱਚਿਆਂ ਨੂੰ ਦਸਤਾਰਾਂ ਨਾਲ ਵਿਸ਼ੇਸ਼ ਮਾਣ ਸਤਿਕਾਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਅੰਮ੍ਰਿਤ ਛੱਕਣ ਵਾਲੇ ਪ੍ਰਾਣੀਆਂ ਨੂੰ ਪੰਜ ਕਕਾਰ ਮੁਫ਼ਤ ਦਿੱਤੇ ਜਾਣਗੇ, ਜਿੰਨਾ ਨੂੰ ਮਰਿਯਾਦਾ ਤੇ ਰਹਿਣੀ-ਬਹਿਣੀ ਵਿਚ ਪੱਪਕ ਰਹਿਣ ਤੋਂ ਬਾਅਦ ਵਿਸਾਖੀ ਮੌਕੇ ਅੰਮ੍ਰਿਤ ਪਾਨ ਕਰਵਾਇਆ ਜਾਵੇਗਾ। ਸਿੱਖ ਇਤਿਹਾਸ ਨਾਲ ਸਬੰਧਤ ਸੰਗਤਾਂ ਤੋਂ ਵੀ ਸਵਾਲ ਜਵਾਬ ਪੁਛੇ ਜਾਣਗੇ।🙏
ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਪੋਹ ਮਹੀਨੇ ਦੇ ਮਹਾਨ ਸ਼ਹੀਦਾਂ ਨੂੰ ਸਿਜਦਾ ਕਰਨ ਲਈ ਆਪਣੇ ਬੱਚਿਆਂ ਸਮੇਤ ਸਮੇਂ ਸਿਰ ਲੈਕੇ ਹਾਜ਼ਰੀ ਭਰਿਓ ਤੇ ਸਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਵਾਲੀ ਅਵਸਥਾ ਤੇ ਪੋਹ ਮਹੀਨੇ ਦੀ ਮਹਾਨਤਾ ਤੋਂ ਜਾਣੂੰ ਕਰਵਾਇਓ।

26/10/2025

🙏🙏🙏🙏

Address

Galib Kalan
Jagraon
142036

Website

Alerts

Be the first to know and let us send you an email when Sukhvinder Singh Gill posts news and promotions. Your email address will not be used for any other purpose, and you can unsubscribe at any time.

Share