News of Punjab

News of Punjab serve people

29/04/2022

15 ਮਈ ਤੋਂ 30 ਜੂਨ ਤੱਕ ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ

29/12/2021

A new network is coming in jaitu

23/11/2021
29/10/2021

Kisan Majdoor Ekta
Zindabaad

31/08/2012

ਸਰਕਾਰਾਂ ਵਾਂਗੂੰ ਗਾਇਕਾਂ ਤੇ ਆਸ਼ਿਕਾਂ,
ਪੰਜਾਬ ਨਾਲ ਸਦਾ ਕੀਤੀ ਮਤਰੇਈਆਂ ਵਾਲੀ..
ਏਹੇ ਚੰਗੀ ਗੱਲ ਤਾਂ ਨਹੀ ਕੋਈ ਸਾਲੀ..
ਗੇੜੀ-ਐਸ਼-ਆਸ਼ਿਕੀ ਲਈ ਚੰਡੀਗੜ੍ਹ,
ਪੀ.ਜੀ. ਲੈ ਕੇ ਰਹਿਣ ਲਈ ਮੋਹਾਲੀ..
ਲੈੱਗ-ਪੈੱਗ-ਡੈਂਸ ਲਈ ਚੰਡੀਗੜ੍ਹ,
ਟੱਲੀ ਹੋਏ ਸਹਿਣ ਲਈ ਮੋਹਾਲੀ..
ਓ ਬਹੁਤੀ ਚੰਗੀ ਗੱਲ ਤਾਂ ਨਹੀ ਏਹੇ ਸਾਲੀ..||
ਬੁੱਲਟ ਦੀ ਦੱਸੋ ਕਿਹੜੀ ਟੌਹਰ ਰਹਿੰਦੀ,ਚੰਡੀਗੜ੍ਹ ਹੈਲਮਟ ਲੈਣੀਂ ਪੈਂਦੀ..
ਲੰਡੀ ਜੀਪ ਦਾ ਵੀ ਅਪਮਾਨ ਐ,
ਕਿਓਂਕਿ ਚੰਡੀਗੜ੍ਹ ਓ ਦਾ ਵੀ ਚਲਾਨ੍ਹ ਐ..
ਕਹਿੰਦੇ ਫੌਜੀਆਂ ਤੋਂ ਕੰਡਮ੍ਹ ਜੀਪ ਲੈਕੇ,
ਡੱਬਵਾਲੀਓਂ ਮੌਡੀਫਾਈ ਕਰਾ’ਲੀ..
ਏਹੇ ਚੰਗੀ ਗੱਲ ਤਾਂ ਨਹੀ ਕੋਈ ਸਾਲੀ..
ਗੇੜੀ-ਐਸ਼-ਆਸ਼ਿਕੀ ਲਈ ਚੰਡੀਗੜ੍ਹ,
ਪੀ.ਜੀ. ਲੈ ਕੇ ਰਹਿਣ ਲਈ ਮੋਹਾਲੀ..
ਲੈੱਗ-ਪੈੱਗ-ਡੈਂਸ ਲਈ ਚੰਡੀਗੜ੍ਹ,
ਟੱਲੀ ਹੋਏ ਸਹਿਣ ਲਈ ਮੋਹਾਲੀ..
ਓ ਬਹੁਤੀ ਚੰਗੀ ਗੱਲ ਤਾਂ ਨਹੀ ਏਹੇ ਸਾਲੀ..||
ਕੁੜ੍ਹਤੇ-ਪਜਾਮੇ ਲੱਕੀ ਜੁੱਤੀ ਵਿੱਚ ਟੌਹਰ ਐ,
ਅਰਮਾਨੀ-ਟੌਮੀ-ਗੈੱ ਸ-ਗੈਪ ਨਹੀਂਓ ਚਾਹੀਦਾ..
ਮੈਨੂੰ ਮੇਰੇ ਖੇਤਾਂ ਵਿੱਚ ਖਿੱਚੀ ਫੋਟੋ ਠੀਕ ਐ,
ਚੰਡੀਗੜ੍ਹ ਖਿੱਚਿਆ ਸਨੈਪ ਨਹੀਂਓ ਚਾਹੀਦਾ..
ਦਿਲ ਜਿੱਡੇ ਨਕਸ਼ੇ ਪੰਜਾਬ ਉੱਤੇ ਛਾ’ਜਾਂ,
ਮੈਨੂੰ ਪੂਰੇ ਵਰਲਡ ਦਾ ਮੈਪ ਨਹੀਂਓ ਚਾਹੀਦਾ..
ਕੈਮਰੇ ਦੇ ਮੂਹਰੇ ਮਾਰੇ ਛਾਤੀ ਉੱਤੇ ਮੁੱਕੀਆਂ,
ਕੋਈ ਹੀਰੋ ਪਾਕੇ ਪੁੱਠੀ ਕੈਪ ਨਹੀਂਓ ਚਾਹੀਦਾ..
ਮੈਂ ਕੱਲ੍ਹਾ_ਮੈਂ ਕੱਲ੍ਹਾ
ਮੈਂ ਕੱਲ੍ਹਾ ਹੀ ਬਥੇਰਾ,
ਮੈਨੂੰ ਸ਼ਹਿਦ ਸਿੰਘ(HONEY SINGH) ਦਾ ਰੈਪ
ਨਹੀਂ ਚਾਹੀਦਾ..

Address

Guru Nanak Nagar Street No. 2
Jaitu
151202

Telephone

+919876603810

Website

Alerts

Be the first to know and let us send you an email when News of Punjab posts news and promotions. Your email address will not be used for any other purpose, and you can unsubscribe at any time.

Contact The Business

Send a message to News of Punjab:

Share