Faridkot Lok Sabha

Faridkot Lok Sabha Baljeet kaur

18/08/2023

ਹੁਣ ਦਿਮਾਗ ਅਤੇ ਰੀਡ ਦੀ ਹੱਡੀ ਦੇ ਇਲਾਜ਼ ਲਈ ਮਿਤੀ 31 ਅਗਸਤ ਦਿਨ ਵੀਰਵਾਰ ਤੋਂ ਡਾਕਟਰ DIPAASHU SACHDEVA ਜੀ ਹਰ ਵੀਰਵਾਰ ਦੇ ਵੀਰਵਾਰ ਬੰਗੜ ਸੂਪਰ ਸਪੇਸ਼ੀਲਟੀ ਹਸਪਤਾਲ , ਜ਼ੀਰਾ ਗੇਟ, ਨੇੜੇ ਪੈਟਰੋਲ ਪੰਪ, ਫਿਰੋਜ਼ਪੁਰ ਸਿਟੀ ਵਿਚ ਮਿਲਿਆ ਕਰਨਗੇ

18/08/2023

ਬੰਗੜ ਸੁਪਰ ਸਪੈਸ਼ਲੀਟੀ ਹਸਪਤਾਲ ਜ਼ੀਰਾ ਗੇਟ ਫਿਰੋਜ਼ਪੁਰ ਦੀ ਟੀਮ ਵੱਲੋਂ ਐਮ ਪੀ ਏ ਪੀ ਅਸੋਸੀਏਸ਼ਨ ਬਲਾਕ ਸਾਦਿਕ ਨਾਲ ਚੰਗੀਆਂ ਸਿਹਤ ਸਹੂਲਤਾਂ ਦੇਣ ਸਬੰਦੀ ਕੀਤੀਆਂ ਵਿਚਾਰਾਂ।

🙏ਬੰਗੜ ਸੁਪਰ ਸਪੈਸ਼ਲੀਟੀ ਹਸਪਤਾਲ ਜ਼ੀਰਾ ਗੇਟ ਫਿਰੋਜ਼ਪੁਰ।

05/08/2023
02/08/2023

ਫ੍ਰੀ ਮੈਡੀਕਲ ਕੈਂਪ
ਸਮਾਂ ਸਵੇਰੇ 10:00 ਵਜ਼ੇ ਤੋਂ ਦੁਪਿਹਰ 02:00 ਵਜ਼ੇ ਤੱਕ 04-8-23 ਸਥਾਨ, ਮਾਈ ਭੋਲੀ ਚੌਂਕ, ਮਾਤਾ ਨਹਿਰਾਂ ਵਾਲੀ ਰੋਡ ਮਮਦੋਟ ਜਿਸ ਦੌਰਾਨ ਫ੍ਰੀ ਦਵਾਈਆਂ, ਫ੍ਰੀ ਈ. ਸੀ. ਜੀ ਤੇ ਫ੍ਰੀ ਬਲੱਡ ਸ਼ੁਗਰ ਟੈਸਟ ਕੀਤਾ ਜਾਵੇਗਾ।

ਵੱਲੋਂ ਬੰਗੜ ਸੁਪਰ ਸਪੈਸ਼ਲੀਟੀ ਹਸਪਤਾਲ ਜ਼ੀਰਾ ਗੇਟ ਫਿਰੋਜ਼ਪੁਰ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ, 9463009600-/7860000075

31/07/2023

Somebody's life Will be
In your hands one day

Banger Super Specialty Hospital
ਲੈਬੋਰਟਰੀ ਟੈਸਟਾਂ ਤੇ 10% ਛੋਟ

31/07/2023

ਸ਼ਹੀਦ ਊਧਮ ਸਿੰਘ ਦੀ ਬਹਾਦਰੀ ਅਤੇ ਸੂਰਮਗਤੀ ਨੂੰ ਸਾਰਾ ਮੁਲਕ ਸਿਜਦਾ ਕਰਦਾ ਹੈ। ਦੇਸ਼ ਦੀ ਅਜ਼ਾਦੀ ਤੋਂ ਪਹਿਲਾਂ ਅੰਗਰੇਜਾਂ ਵੱਲੋਂ ਕੀਤੇ ਜ਼ੁਲਮਾਂ ਦਾ 22 ਸਾਲ ਬਾਅਦ ਬਦਲਾ ਲੈਣਾ, ਗਦਰ ਲਹਿਰ 'ਚ ਮੋਹਰੀ ਕਿਰਦਾਰ ਅਦਾ ਕਰਨਾ, ਬੱਬਰ ਅਕਾਲੀਆਂ ਦੇ ਸੰਘਰਸ਼ ਨੂੰ ਨਵਾਂ ਮੁਕਾਮ ਦੇਣਾ ਅਤੇ ਦੇਸ਼ ਪ੍ਰੇਮ ਹੀ ਪ੍ਰਥਮ ਰੱਖਣਾ, ਇਹਨਾਂ ਗੁਣਾਂ ਕਰਕੇ ਇਸ ਮਹਾਨ ਸ਼ਹੀਦ ਨੂੰ ਹਮੇਸ਼ਾ ਯਾਦ ਰੱਖਿਆ ਜਾਂਦਾ ਰਹੇਗਾ।

ਆਓ, ਅੱਜ ਇਸ ਮਹਾਨ ਯੋਧੇ ਦੀ ਸ਼ਹੀਦੀ ਨੂੰ ਰਲ਼ਕੇ ਪ੍ਰਣਾਮ ਕਰੀਏ !🙏

Banger Super Specialty Hospitalਲੈਬੋਰਟਰੀ ਟੈਸਟਾਂ ਤੇ 10% ਛੋਟ
24/07/2023

Banger Super Specialty Hospital
ਲੈਬੋਰਟਰੀ ਟੈਸਟਾਂ ਤੇ 10% ਛੋਟ

20/07/2023

Emergency 24 Hours
OPD FEES JUST 10 RS

 Please share
13/07/2023

 Please share

BANGER SUPER SPECIALRY HOSPITAL

07/07/2023
Happy Doctors Day
01/07/2023

Happy Doctors Day

Address

Shankar Garden Near Income Tex Colony
Jalandhar
144001

Telephone

+919463009600

Website

Alerts

Be the first to know and let us send you an email when Faridkot Lok Sabha posts news and promotions. Your email address will not be used for any other purpose, and you can unsubscribe at any time.

Share