11/05/2024
ਗੋਪੀ ਟੁੱਟ ਬਾਊਂਸਰ ਕਲੱਬ ਟੀਮਜਲੰਧਰ ਪੰਜਾਬ ਸਾਡੀ ਟੀਮ ਪਿਛਲੇ 15 ਸਾਲ ਵਿਚ ਜਲੰਧਰ ਹੁਸ਼ਿਆਰਪੁਰ ਕਪੂਰਥਲਾ ਭੋਗਪੁਰ ਬੇਗੋਵਾਲ ਨਕੋਦਰ ਫਗਵਾੜਾ ਸ਼ਹਿਰ ਵਿੱਚ ਆਪਣੀ ਬਾਊਂਸਰ ਸਕਿਉਰਿਟੀ ਸਰਵਿਸ ਦਿੰਦੇ ਆ ਰੈਹੇ ਆ ਸਾਡੀ ਟੀਮ ਦੇ ਸਾਰੇ ਮੁੰਡੇ ਐਜੂਕੇਟ ਪੜੇ ਲਿਖੇ ਸਾਰੇ ਮੁੰਡੇ ਫੁਲ ਟ੍ਰੈਂਡ ਅਤੇ ਗੁੱਡ ਸਕਿੱਲ ਵਾਲੇ ਆ ਇਕ ਬਾਰ ਬੁਲਾਵੋਗੇ ਤੇ ਬਾਰ ਬਾਰ ਸਾਡੀ ਟੀਮ ਨੂੰ ਕੰਮ ਦਵੋਗੇ ਇਸ ਕਰਕੇ ਜਿੰਨਾ ਹੋ ਸਕਦਾ ਸਾਡੀ ਟੀਮ ਨੂੰ ਇੱਕ ਮੌਕਾ ਜਰੂਰ ਦੇ ਕੇ ਦੇਖੋ ਜੇ ਕੰਮ ਚੰਗਾ ਨਾ ਲੱਗੇ ਤਾਂ ਪੈਸੇ ਨਾ ਦਿਓ ਇਸ ਗਰਮੀਆਂ ਐਮਰਜੈਂਸੀ ਸਕਿਉਰਿਟੀ ਸਰਵਿਸ ਵੀ ਦਿਤੀ ਜਾਵੇਗੀ ਜੱਦ ਮਰਜ਼ੀ ਤੁਸੀਂ 1ਗੰਟਾ ਪਹਿਲਾਂ ਦਸ ਦਿਓ ਮੁੰਡੇ ਪੌਂਚ ਜਾਣਗੇ ਇਸ ਗਰਮੀਆਂ ਪੱਕੇ ਮੁੰਡੇ ਵੀ ਚਾਈਦੇ ਕਿਸੇ ਨੂੰ ਉਹ ਵੀ ਮਿਲ ਸਖਦੇ ਆ
( ਗੋਪੀ ਟੁੱਟ ਬਾਊਂਸਰ 9501133930)