Adv Sukhbir S Sandhu P.A.to Rana Gurjeet Singh MLA, kapurthala Punjab

Adv Sukhbir S Sandhu P.A.to Rana Gurjeet Singh MLA, kapurthala Punjab Contact information, map and directions, contact form, opening hours, services, ratings, photos, videos and announcements from Adv Sukhbir S Sandhu P.A.to Rana Gurjeet Singh MLA, kapurthala Punjab, Business service, Kapurthala Town.

12/09/2024
10/09/2024
ਸਤਿਕਾਰ ਯੋਗ ਰਾਣਾ ਗੁਰਜੀਤ ਸਿੰਘ ਜੀ ਦੀ ਰਹਿਣਮਈ ਨਾਲ ਕੱਲ ਸ. ਚਰਨ ਸਿੰਘ ਭਗਤਪੁਰ ਨੂੰ ਚੇਅਰਮੈਨ ਕੋਆਪਰੇਟਿਵ ਸੋਸਾਇਟੀ ਕਪੂਰਥਲਾ  ਬਣਨ ਤੇ ਬਹੁਤ ਬ...
25/03/2021

ਸਤਿਕਾਰ ਯੋਗ ਰਾਣਾ ਗੁਰਜੀਤ ਸਿੰਘ ਜੀ ਦੀ ਰਹਿਣਮਈ ਨਾਲ ਕੱਲ ਸ. ਚਰਨ ਸਿੰਘ ਭਗਤਪੁਰ ਨੂੰ ਚੇਅਰਮੈਨ ਕੋਆਪਰੇਟਿਵ ਸੋਸਾਇਟੀ ਕਪੂਰਥਲਾ ਬਣਨ ਤੇ ਬਹੁਤ ਬਹੁਤ ਵਧਾਈ ਦਿੰਦਾ ਹਾਂ । ਜਿਸ ਵਿਚ ਪ੍ਰਧਾਨ ਅਮਰਜੀਤ ਸਿੰਘ ਜੀ ਅਤੇ ਗੋਰਾ ਗਿੱਲ ਨੇ ਅਹਿਮ ਰੋਲ ਅਦਾ ਕੀਤਾ ਤੇ ਰਾਣਾ ਜੀ ਦੇ ਹੱਥ ਮਜ਼ਬੂਤ ਕੀਤੇ । ਮੈ ਸਾਰੇ ਡਰੇਕਟਰ ਸਹਿਬਾਨਾ ਸ ਲਾਲ ਸਿੰਘ ਭਾਨੋ ਲੰਗਾ,ਸ.ਮਲਕੀਤ ਸਿੰਘ ਮੰਨਾ ਤਲਵੰਡੀ,ਰਾਜਿੰਦਰ ਸਿੰਘ ਧਾਲੀਵਾਲ, ਚਰਨ ਸਿੰਘ ਜੀ ਨੇ ਧੰਨਵਾਦ ਕੀਤਾ।

ਰਾਣਾ ਗੁਰਜੀਤ ਸਿੰਘ ਜੀ ਐੱਮ ਐੱਲ ਏ ਕਪੂਰਥਲਾ ਦਾ ਮੈ ਦਿਲੋ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਕਰੋਨਾ ਵਾਇਰਸ ਤੋ ਬਚਾ ਲਈ ਪਹਿਲਾ ਕਪੂਰਥਲਾ ਵਿਚ ਸੇਵਕ...
03/05/2020

ਰਾਣਾ ਗੁਰਜੀਤ ਸਿੰਘ ਜੀ ਐੱਮ ਐੱਲ ਏ ਕਪੂਰਥਲਾ ਦਾ ਮੈ ਦਿਲੋ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਕਰੋਨਾ ਵਾਇਰਸ ਤੋ ਬਚਾ ਲਈ ਪਹਿਲਾ ਕਪੂਰਥਲਾ ਵਿਚ ਸੇਵਕ ਦੀ ਤਰ੍ਹਾ ਆਪਣੇ ਕੋਲੋ senitzier ਕੀਤਾ ਬਾਦ ਚ ਆਪਣੇ ਕੋਲੋ ਰਾਸ਼ਨ ਦਿੱਤਾ ।ਰਾਣਾ ਗੁਰਜੀਤ ਸਿੰਘ ਜੀ ਖੁਦ ਮੋਟਰਸਾਇਲ ਤੇ ਗੱਲੀਆ ਵਿੱਚ ਜਾ ਕੇ ਲੋਕਾਂ ਦਾ ਹਾਲ ਪੁੱਛਿਆ ਤੇ ਮੌਕੇ ਤੇ ਹਾਲ ਕਰਵਾਇਆ । ਜੌ ਹਜ਼ੂਰ ਸਾਹਿਬ ਦੀ ਸੰਗਤ ਰਣਧੀਰ ਸਕੂਲ ਵਿੱਚ ਰੁਕੇ ਹੋਏ ਸਨ ਓਨਾ ਦੀ ਠੀਕ ਤਰ੍ਹਾਂ ਦੇਖ ਭਾਲ ਨਾ ਹੋਣ ਕਰਕੇ ਰਾਣਾ ਜੀ ਖੁਦ ਕਰੋਨਾ ਦੀ ਪਰਵਾਹ ਨਾ ਕਰਦੇ ਹੋਏ ਸੰਗਤ ਦਾ ਸੇਵਕ ਦਸਦੇ ਹੋਏ ਸੰਗਤ ਨੂੰ ਨਾਲ ਲੇ ਕੇ ਰਾਣਾ ਜੀ ਨੇ ਸੰਗਤ ਨੂੰ ਹੁਣ ਪੀ ਟੀ ਯੂ ਵਿੱਚ ਰਖਵਾਇਆ ਗਿਆ ਉਨਾਂ ਦਾ ਸਾਰਾ ਲੋੜ ਵੰਦ ਸਮਾਨ v ਮੁਹੱਈਆ ਕਰਵਾਇਆ ਜਿਨਾਂ ਵਿੱਚ ਜੌ ਸੰਗਤ ਆਈ ਹੈ ਉਹ ਭਲੱਥ ਸੁਲਤਾਨਪੁਰ ਫਗਵਾੜਾ ਨਾਲ ਸਬੰਧ ਰੱਖਦੇ ਨੇ ਮੈ ਪੰਜਾਬ ਚੋ 117 ਐਮ ਐਲ ਏ ਵਿਚੋਂ ਇਕੋ ਇਕ ਰਾਣਾ ਗੁਰਜੀਤ ਸਿੰਘ ਅਜਿਹਾ ਸੇਵਕ ਆ ਜੌ ਸਾਰੇ ਪੰਜਾਬ ਨੂੰ senitzier ਕਰਵਾ ਰਹੇ ਹਨ ਰਾਣਾ ਗੁਰਜੀਤ ਸਿੰਘ ਜੀ ਰਾਜਨੀਤੀ ਨਾ ਕਰਦਾ ਹੋਇਆ ਸੇਵਕ ਦੀ ਤਰ੍ਹਾ ਕੰਮ ਕਰ ਰਹੇ ਹਨ ਮੈਂ ਉਨ੍ਹਾਂ ਦਾ ਦਿਲੋ ਧੰਨਵਾਦ ਕਰਦਾ ਹਾਂ ।
---ਸੁਖਬੀਰ ਸਿੰਘ ਸੰਧੂ

13/04/2020
ਅੱਜ ਚੋਣ ਹੋਈ ਜਿਸ ਵਿਚ ਜ਼ਿਲ੍ਹਾ ਪ੍ਰੀਸ਼ਦ ਸ੍ਰੀਮਤੀ ਕਮਲੇਸ਼ ਰਾਣੀ ਨੂੰ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਪਰਸਨ ਅਤੇ ਵਾਈਸ ਹਰਜਿੰਦਰ ਸਿੰਘ ਜ਼ਿਲ੍ਹਾ ਪ੍...
20/01/2020

ਅੱਜ ਚੋਣ ਹੋਈ ਜਿਸ ਵਿਚ ਜ਼ਿਲ੍ਹਾ ਪ੍ਰੀਸ਼ਦ ਸ੍ਰੀਮਤੀ ਕਮਲੇਸ਼ ਰਾਣੀ ਨੂੰ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਪਰਸਨ ਅਤੇ ਵਾਈਸ ਹਰਜਿੰਦਰ ਸਿੰਘ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਪਰਸਨ ਬਣਨ ਤੇ ਤਹਿ ਦਿਲੋਂ ਵਧਾਈ ਦਿੰਦਾ ਹਾਂ। ਮੈਂ ਮਾਣਯੋਗ Captain Amarinder Singh ਜੀ ਮੁੱਖ ਮੰਤਰੀ ਪੰਜਾਬ ਜਿਨ੍ਹਾਂ ਦੇ ਅਸ਼ੀਰਵਾਦ ਸਦਕਾ ਤੇ ਐਮ.ਐਲ.ਏ. ਰਾਣਾ ਗੁਰਜੀਤ ਸਿੰਘ ਜੀ, ਐਮ.ਐਲ.ਏ. ਨਵਤੇਜ ਸਿੰਘ ਚੀਮਾ, ਐਮ.ਐਲ.ਏ ਬਲਵਿੰਦਰ ਧਾਲੀਵਾਲ ਜੀ,ਸੁਖਬੀਰ ਸਿੰਘ ਸੰਧੂ ਪੀ ਏ ਰਾਣਾ ਗੁਰਜੀਤ ਸਿੰਘ ਜੀ ਮਨੀ ਔਜਲਾ, ਗੋਰਾ ਗਿੱਲ ਕਾਂਗਰਸ ਆਗੂ ਸਾਹਿਬਾਨ ਅਤੇ ਜ਼ਿਲ੍ਹਾ ਕਪੂਰਥਲਾ ਦੇ ਸਾਰੇ ਹੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਜ਼ਿਲ੍ਹੇ ਦੇ ਚੈਅਰਮੈਨ ਬਲਾਕ ਸੰਮਤੀ ਦਾ ਮੈਂ ਤਹਿ ਦਿਲੋਂ ਧੰਨਵਾਦ ਵੀ ਕਰਦਾ ਹਾਂ ਜਿਨ੍ਹਾਂ ਨੇ ਦੋਹਾਂ ਨੂੰ ਚੁਣ ਕੇ ਮਾਣ ਵਧਾਇਆ । ਉਹਨਾਂ ਦੇ ਨਾਲ ਗੁਰਦੀਪ ਸਿੰਘ ਭਿਸ਼ਨਪੁਰ ਅਵਤਾਰ ਸਿੰਘ ਕਾਲਾਸੰਘਾ ਮਨੀ ਔਜਲਾ, ਮਹਿੰਦਰ ਮਾਣਸੁ , ਸਰਦੋਲ ਸਿੰਘ ਸਰਪੰਚ , ਰਾਜਾ ਡੌਨ , ਅਵਤਾਰ ਵਾਲੀਆ , ਬਹੁਤ ਬਹੁਤ ਮੁਬਾਰਕਾਂ ਸਾਡੇ ਵਲੋਂ ਜੀ

Address

Kapurthala Town
144601

Telephone

+919592800102

Website

Alerts

Be the first to know and let us send you an email when Adv Sukhbir S Sandhu P.A.to Rana Gurjeet Singh MLA, kapurthala Punjab posts news and promotions. Your email address will not be used for any other purpose, and you can unsubscribe at any time.

Share