Angel Group Consultant Karnal

Angel Group Consultant Karnal Consultant

27/06/2026

ਆਮ ਆਦਮੀ ਪਾਰਟੀ ਨੂੰ ਫਤਿਹਗੜ੍ਹ ਸਾਹਿਬ 'ਚ ਵੱਡਾ ਸਿਆਸੀ ਝਟਕਾ!
(ਹਲਕਾ ਫਤਿਹਗੜ੍ਹ ਸਾਹਿਬ)
ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਪੰਥਕ, ਪੰਜਾਬ-ਪੱਖੀ ਅਤੇ ਲੋਕ ਹਿੱਤਾਂ ਲਈ ਸਮਰਪਿਤ ਸੋਚ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ. ਗੁਰਸ਼ਰਨ ਸਿੰਘ ਬਾਜਵਾ ਆਪਣੇ ਵੱਡੇ ਸਾਥੀ ਕਾਫ਼ਲੇ ਸਮੇਤ 'ਵਾਰਿਸ ਪੰਜਾਬ ਦੇ' ਜਥੇਬੰਦੀ ਵਿੱਚ ਸ਼ਾਮਲ ਹੋ ਗਏ।
ਇਸ ਮੌਕੇ ਬਾਪੂ ਤਰਸੇਮ ਸਿੰਘ ਜੀ, ਸ. ਮਨਪ੍ਰੀਤ ਸਿੰਘ ਇਆਲੀ ਜੀ, ਸ. ਹਰਭਜਨ ਸਿੰਘ ਤੁੜ ਜੀ ਅਤੇ ਸ. ਵਰਿੰਦਰ ਸਿੰਘ ਢਿੱਲੋਂ ਜੀ ਦੀ ਮੌਜੂਦਗੀ ਵਿੱਚ ਨਵੇਂ ਸਾਥੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਇਸ ਸ਼ਮੂਲੀਅਤ ਨਾਲ ਫਤਿਹਗੜ੍ਹ ਸਾਹਿਬ ਹਲਕੇ ਵਿੱਚ ਪੰਥਕ ਅਤੇ ਪੰਜਾਬ-ਪੱਖੀ ਤਾਕਤਾਂ ਨੂੰ ਹੋਰ ਮਜ਼ਬੂਤੀ ਮਿਲੀ ਹੈ ਅਤੇ ਲੋਕਾਂ ਦਾ ਭਰੋਸਾ ਲਗਾਤਾਰ 'ਵਾਰਿਸ ਪੰਜਾਬ ਦੇ' ਦੇ ਕਾਰਵਾਂ ਨਾਲ ਜੁੜ ਰਿਹਾ ਹੈ।
# youthakalidalwarispunjabde

Free job WhatsApp Group All India Job free grouphttps://whatsapp.com/channel/0029VbCSvewFXUubf0MES72nFollow me Free job ...
06/05/2026

Free job WhatsApp Group
All India Job free group

https://whatsapp.com/channel/0029VbCSvewFXUubf0MES72n

Follow me

Free job free job

फ्री जॉब फ्री जॉब

Follow Angel Group Free Job All India Haryana Punjab Himachal's WhatsApp channel. All India
Free free free
Free job No Registration No Half Salery
Haryana Punjab Himachal. Join 131 followers for the latest updates.

Address

Karnal

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Website

Alerts

Be the first to know and let us send you an email when Angel Group Consultant Karnal posts news and promotions. Your email address will not be used for any other purpose, and you can unsubscribe at any time.

Contact The Business

Send a message to Angel Group Consultant Karnal:

Shortcuts

Share