22/01/2025
ਹੋਮਿਓਪੈਥੀ ਵਿੱਚ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ਼ ਸੰਭਵ ਹੈ ।ਬਹੁਤ ਸਾਰੀਆਂ ਓਹ ਬਿਮਾਰੀਆਂ ਜਿਸਦਾ ਹੱਲ ਓਪਰੇਸ਼ਨ ਹੀ ਹੁੰਦਾ ਹੈ ਓਸਦਾ ਇਲਾਜ਼ ਵੀ ਹੋਮੀਓਪੈਥਿਕ ਦਵਾਈ ਨਾਲ ਬਿਨਾਂ ਓਪਰੇਸ਼ਨ ਹੋ ਜਾਂਦਾ ਹੈ ਜਿਵੇਂ ਕਿ ਛਾਤੀ ਤੇ ਬੱਚੇ ਦਾਨੀ ਦਾ ਕੈਂਸਰ ਜਾਂ ਰਸੌਲੀਆਂ, ਨੱਕ ਦੀ ਹੱਡੀ ਦਾ ਵਧਣਾ,ਹੱਥਾਂ ਦੇ ਅੱਟਣ, ਪੈਰਾਂ ਦੀਆਂ ਭੌਰੀਆਂ, ਤੇ ਹੋਰ ਬਹੁਤ ਤਰਾਂ ਦੇ ਮਾਨਸਿਕ ਰੋਗ ਜਿੰਨਾਂ ਦੀ ਸਾਲਾਂ ਬੱਧੀ ਦਵਾਈ ਖਾਣੀ ਪੈਂਦੀ ਹੈ ਓਹ ਕੁੱਝ ਸਮੇਂ ਵਿੱਚ ਹਮੇਸ਼ਾ ਲਈ ਠੀਕ ਹੋ ਜਾਂਦੇ ਨੇ ।ਆਮ ਬਿਮਾਰੀਆਂ ਜਿਵੇਂ
ਸਰਦੀ,ਜੁਕਾਮ,ਬੁਖਾਰ,ਉਲਟੀਆਂ, ਟੱਟੀਆਂ,ਦਾ ਬਹੁਤ ਜਲਦੀ ਠੀਕ ਹੋ ਜਾਂਦੀਆਂ ਹਨ।
ਮਾਨਸਿਕ ਰੋਗ ,
ਜਿਵੇਂ ਰੋਣ ਨੂੰ ਮਨ ਕਰਨਾਂ ,
ਭੁੱਖ ਨਾਂ ਲਗਣੀ ਜਾਂ ਜਿਆਦਾ ਲਗਣੀ,
ਇਕੱਲੇ ਰਹਿਣ ਨੂੰ ਮਨ ਕਰਨਾਂ ,
ਆਤਮ ਹੱਤਿਆ ਦੇ ਵਿਚਾਰ ,
ਡਰ,
ਜੀ ਘਬਰਾਉਣਾ,
ਬੱਚਿਆਂ ਜਾਂ ਮਾਪਿਆਂ ਦਾ ਜਿਆਦਾ ਫ਼ਿਕਰ ਹੋਣਾਂ। ,
ਕਿਸੇ ਦੀ ਮੌਤ ਦਾ ਸਦਮਾਂ ਆਦਿ ਦੇ ਇਲਾਜ਼ ਸੰਭਵ ਹੈ ।ਜਿਹੜੀਆਂ ਅੱਗੇ ਜਾਕੇ ਹੋਰ ਭਿਆਨਕ ਰੋਗ ਜਿਵੇਂ ਕਰੋਨਿਕ ਕਿਡਨੀ ਡਿਸੀਜ਼ , ਹਾਰਟ ਅਟੈਕ ਦਾ ਕਾਰਨ ਬਣਦੀਆਂ ਹਨ।
ਹੋਮਿਓਪੈਥੀ ਸਬੰਧੀ ਲੋਕਾਂ ਦੇ ਮਨ ਵਿੱਚ ਇਹ ਗ਼ਲਤ ਧਾਰਨਾਂ ਹੈ ਕਿ ਹੋਮਿਓਪੈਥੀ ਹੌਲ਼ੀ ਅਸਰ ਕਰਦੀ ਹੈ ਜਦੋਂ ਕਿ ਇਹ ਮਨੁੱਖੀ ਦਿਮਾਗ ਰਾਹੀਂ ਨਵੀਆਂ ਬਿਮਾਰੀਆਂ ਨੂੰ ਜਲਦੀ ਠੀਕ ਕਰਦੀ ਹੈ ।
ਅਗਰ ਕੋਈ ਸਾਲਾਂ ਪੁਰਾਣਾ ਚਮੜੀ ਰੋਗ ਜਾਂ ਕੋਈ ਹੋਰ ਘਾਤਕ ਰੋਗ ਹੋਵੇ ਜਿਹੜਾ ਕਿਸੇ ਹੋਰ ਇਲਾਜ਼ ਨਾਲ ਨਾਂ ਠੀਕ ਹੋਣ ਯੋਗ ਹੋਵੇ ਓਸਨੂੰ ਵੀ ਠੀਕ ਕਰਨ ਦੀ ਤਾਕਤ ਰੱਖਦੀ ਹੈ ।ਅਜਿਹੇ ਰੋਗਾਂ ਨੂੰ ਠੀਕ ਹੋਣ ਲਈ ਕੁੱਝ ਸਮਾਂ ਲੱਗ ਸਕਦਾ ਹੈ ।
ਹੋਮਿਓਪੈਥੀ ਵਿੱਚ ਅਲੱਗ ਤੋਂ ਕੋਈ ਪਰਹੇਜ਼ ਨਹੀਂ ਹੁੰਦਾ ਜਦੋਂ ਤੱਕ ਡਾਕਟਰ ਦੁਆਰਾ ਦੱਸਿਆ ਨਾਂ ਜਾਵੇ ।ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਰੋਗ ਜਿਵੇਂ
ਘਬਰਾਹਟ
ਹੌਲ਼ ਪੈਣਾ
ਦਮਾਂ /ਐਲਰਜੀ
ਖਾਜ/ਦੱਦ,ਚਮੜੀ ਰੋਗ
ਬਲੱਡ ਪਰੈਸ਼ਰ
ਸ਼ੂਗਰ
ਬੱਚੇਦਾਨੀ ਦੀਆਂ ਰਸੌਲੀਆਂ
ਮਾਹਵਾਰੀ ਸਬੰਧੀ ਰੋਗ
ਬੱਚਾ ਨਾਂ ਹੋਣਾਂ
ਜੋੜਾਂ ਦਾ ਦਰਦ,ਗਠੀਆ
ਬਰੈਸਟ ਕੈਂਸਰ /ਛਾਤੀਆਂ ਦੀਆਂ ਗੱਠਾਂ
ਚਿਕਨ ਗੁਨੀਆ ,ਡੇਂਗੂ ਬੁਖਾਰ
ਸੈੱਲ ਘਟਣੇ
ਗੁਰਦੇ ਦੀ ਪੱਥਰੀ
ਪਿੱਤੇ ਦੀ ਪੱਥਰੀ
ਮੋਟਾਪਾ
ਸਿਹਤ ਨਾਂ ਬਣਨੀ
ਵਾਲਾਂ ਦਾ ਝੜਣਾਂ/ਗੰਜ ਪੈਣਾ
ਪੈਰਾਂ ਦੀਆਂ ਭੌਰੀਆਂ, ਹੱਥਾਂ ਦੇ ਅੱਟਣ ।
ਹੱਥ ,ਬੁੱਲ੍ਹ ਫਟਣੇ।
ਚਿਹਰੇ ਦੀਆਂ ਛਾਈਆਂ, ਫਿੰਸੀਆਂ
ਬਵਾਸੀਰ / ਭਗੰਦਰ
ਦਿੱਲ ਦੀਆਂ ਨਾੜਾਂ ਬਲਾਕ , ਵਾਲ ਕਮਜੋਰ ਜਾਂ ਖਰਾਬ ਹੋਣ ।
ਕੋਲੈਸਟ੍ਰੋਲ , ਯੂਰੀਆ ਵੱਧ ਹੋਣਾਂ । ਦਾ ਇਲਾਜ ਸਿਰਫ ਦਵਾਈ ਨਾਲ ਹੋ ਜਾਂਦਾ ਹੈ।
ਇਸੇ ਦੌਰਾਨ ਡਾਕਟਰ ਸ਼ਾਹੀਨ ਨੇ ਬੇਨਤੀ ਕੀਤੀ ਕਿ ਵੱਡੇ ਹਸਪਤਾਲਾਂ ਤੋਂ ਨਿਰਾਸ਼ ਮਰੀਜ਼ ਲਾਇਲਾਜ ਬਿਮਾਰੀਆਂ ਦੇ ਇਲਾਜ ਲਈ ਇਕ ਵਾਰੀ ਜਰੂਰ ਮਿਲੋ ।
ਹੋਮਿਓਪੈਥੀ ਵਿੱਚ ਹਰ ਇਕ ਬਿਮਾਰੀ ਦਾ ਇਲਾਜ਼ ਸੰਭਵ ਹੈ ਤੇ ਅਪ੍ਰੇਸ਼ਨਾਂ ਤੋਂ ਬਚਿਆ ਜਾ ਸਕਦਾ ਹੈ ।
Doctor shaheen matania
+91 90410 04029